ਨਵੀਂ ਦਿੱਲੀ (ਇੰਟ.)- ਦੇਸ਼ ਵਿਚ ਕੋਰੋਨਾ ਵਾਇਰਸ ਦੀ ਸਥਿਤੀ ਅਤੇ ਵੈਕਸੀਨੇਸ਼ਨ ਦੀ ਤੇਜ਼ੀ ‘ਤੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਆਈ.ਸੀ.ਐੱਮ.ਆਰ. ਦੇ ਡਾਇਰੈਕਟਰ ਆਫ ਜਨਰਲ ਡਾ. ਬਲਰਾਮ…
View More ਰੋਜ਼ਾਨਾ ਲੱਗੇਗਾ ਇਕ ਕਰੋੜ ਲੋਕਾਂ ਨੂੰ ਟੀਕਾ, ਦਸੰਬਰ ਤੱਕ ਪੂਰਾ ਮੁਲਕ ਹੋਵੇਗਾ ਵੈਕਸੀਨੇਟਿਡ : ICMRHindi News
CBSE 12ਵੀਂ ਦੀਆਂ ਪ੍ਰੀਖਿਆਵਾਂ ਰੱਦ, ਪੀ.ਐੱਮ ਮੋਦੀ ਦੀ ਬੈਠਕ ਵਿਚ ਲਿਆ ਗਿਆ ਫੈਸਲਾ
ਨਵੀਂ ਦਿੱਲੀ (ਇੰਟ.)- ਬੋਰਡ ਪ੍ਰੀਖਿਆਵਾਂ ਨੂੰ ਲੈ ਕੇ ਪ੍ਰਧਾਨ ਮਤਰੀ ਮੋਦੀ ਦੀ ਪ੍ਰਧਾਨਗੀ ਵਾਲੀ ਮੀਟਿੰਗ ਵਿਚ ਵੱਡਾ ਫੈਸਲਾ ਲਿਆ ਗਿਆ। ਇਸ ਵਿਚ ਸੀ.ਬੀ.ਐੱਸ.ਈ. (CBSE) 12ਵੀਂ…
View More CBSE 12ਵੀਂ ਦੀਆਂ ਪ੍ਰੀਖਿਆਵਾਂ ਰੱਦ, ਪੀ.ਐੱਮ ਮੋਦੀ ਦੀ ਬੈਠਕ ਵਿਚ ਲਿਆ ਗਿਆ ਫੈਸਲਾਵਿਰਾਟ ਕੋਹਲੀ ਦੇ ਆਂਡੇ ਖਾਣ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਛਿੜਿਆ ਵਿਵਾਦ
ਨਵੀਂ ਦਿੱਲੀ (ਇੰਟ.) -ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਪਣੇ ਇੱਕ ਬਿਆਨ ਲਈ ਸੋਸ਼ਲ ਮੀਡੀਆ ‘ਤੇ ਲੋਕਾਂ ਦੇ ਨਿਸ਼ਾਨੇ ‘ਤੇ ਆ ਗਏ ਹਨ। ਵਿਰਾਟ…
View More ਵਿਰਾਟ ਕੋਹਲੀ ਦੇ ਆਂਡੇ ਖਾਣ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਛਿੜਿਆ ਵਿਵਾਦਅੰਮ੍ਰਿਤਾ ਰਾਓ ਦੀ ਫ਼ਿਲਮ ‘ਵਿਆਹ’ ਦਾ ਡਾਇਲੌਗ ਹੋ ਰਿਹਾ ਇਹਨੇ ਸਾਲਾਂ ਬਾਅਦ ਟਰੈਂਡ
ਮੁੰਬਈ (ਹਰਲੀਨ) : ਅਦਾਕਾਰਾ ਅੰਮ੍ਰਿਤਾ ਰਾਓ (Amrita Rao) ਨੂੰ ਕੌਣ ਨਹੀਂ ਜਾਣਦਾ। 2006 ਵਿਚ ਅੰਮ੍ਰਿਤਾ ਸ਼ਾਹਿਦ ਕਪੂਰ ਦੇ ਨਾਲ ਫਿਲਮ ‘ਵਿਆਹ’ ਵਿਚ ਆਈ ਸੀ ਜਿਸਨੇ…
View More ਅੰਮ੍ਰਿਤਾ ਰਾਓ ਦੀ ਫ਼ਿਲਮ ‘ਵਿਆਹ’ ਦਾ ਡਾਇਲੌਗ ਹੋ ਰਿਹਾ ਇਹਨੇ ਸਾਲਾਂ ਬਾਅਦ ਟਰੈਂਡਭਗੌੜੇ ਕਾਰੋਬਾਰੀ ਮੇਹੁਲ ਚੌਕਸੀ ਨੂੰ ਭਾਰਤ ਲਿਆਉਣ ਦੀ ਤਿਆਰੀ, 8 ਮੈਂਬਰੀ ਟੀਮ ਨੇ ਲਾਇਆ ਡੌਮੀਨਿਕਾ ‘ਚ ਡੇਰਾ
ਨਵੀਂ ਦਿੱਲੀ (ਇੰਟ.)- ਪੀ.ਐੱਨ.ਬੀ ਬੈਂਕ ਘੁਟਾਲੇ ਦੇ ਦੋਸ਼ਾਂ ਹੋਠ ਲੋੜੀਂਦੇ ਭਗੌੜੇ ਕਾਰੋਬਾਰੀ ਮੇਹੁਲ ਚੋਕਸੀ ਨਾਲ ਸਬੰਧਤ ਦਸਤਾਵੇਜ਼ ਲੈ ਕੇ ਕਤਰ ਤੋਂ ਇਕ ਪ੍ਰਾਈਵੇਟ ਜੈੱਟ ਡੌਮੀਨਿਕਾ…
View More ਭਗੌੜੇ ਕਾਰੋਬਾਰੀ ਮੇਹੁਲ ਚੌਕਸੀ ਨੂੰ ਭਾਰਤ ਲਿਆਉਣ ਦੀ ਤਿਆਰੀ, 8 ਮੈਂਬਰੀ ਟੀਮ ਨੇ ਲਾਇਆ ਡੌਮੀਨਿਕਾ ‘ਚ ਡੇਰਾਵਿਆਹ ਸਮਾਗਮ ਵਿਚ ਪਿਆ ਭੜਥੂ ਜਦੋਂ ਲਾੜੀ ਨੇ ਕੀਤੀ ਠਾਹ-ਠਾਹ
ਪ੍ਰਤਾਪਗੜ੍ਹ (ਇੰਟ.)- ਵਿਆਹ ਸਮਾਗਮ ਵਿਚ ਲਾੜਾ ਲਾੜੀ ਨੂੰ ਨੱਚਦਿਆਂ ਤੇ ਸਭ ਨੇ ਵੇਖਿਆ ਹੀ ਹੋਣਾ ਹੈ ਪਰ ਕਦੇ ਵਿਆਹ ਵਿਚ ਲਾੜੀ ਨੂੰ ਗੋਲੀਆਂ ਚਲਾਉਂਦਿਆਂ ਦੇਖਿਆ…
View More ਵਿਆਹ ਸਮਾਗਮ ਵਿਚ ਪਿਆ ਭੜਥੂ ਜਦੋਂ ਲਾੜੀ ਨੇ ਕੀਤੀ ਠਾਹ-ਠਾਹਲਾਕਡਾਊਨ ਦੀ ਉਲੰਘਣਾ ਕਰਨ ‘ਤੇ 3 ਕਿਸਾਨਾਂ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫਤਾਰ
ਨਵੀਂ ਦਿੱਲੀ (ਇੰਟ.)- ਦਿੱਲੀ ਪੁਲਿਸ ਨੇ ਕਥਿਤ ਲੌਕਡਾਊਨ ਦੀ ਉਲੰਘਣਾ ਦੇ ਦੋਸ਼ ਵਿੱਚ ਤਿੰਨ ਕਿਸਾਨਾਂ ਨੂੰ ਕੇਂਦਰੀ ਦਿੱਲੀ ਵਿਚੋਂ ਗ੍ਰਿਫਤਾਰ ਕੀਤਾ ਹੈ। ਸੀਨੀਅਰ ਪੁਲਿਸ ਅਧਿਕਾਰੀ…
View More ਲਾਕਡਾਊਨ ਦੀ ਉਲੰਘਣਾ ਕਰਨ ‘ਤੇ 3 ਕਿਸਾਨਾਂ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫਤਾਰਯੋਗ ਗੁਰੂ ਬਾਬਾ ਰਾਮਦੇਵ ਵਿਰੁੱਧ ਡਟੇ ਡਾਕਟਰ, ਗ੍ਰਿਫਤਾਰੀ ਦੀ ਕਰ ਰਹੇ ਮੰਗ
ਨਵੀਂ ਦਿੱਲੀ (ਇੰਟ.)-ਐਲੋਪੈਥੀ ਡਾਕਟਰਾਂ ਅਤੇ ਯੋਗ ਗੁਰੂ ਸਵਾਮੀ ਰਾਮਦੇਵ ਵਿਚਾਲੇ ਜਾਰੀ ਵਿਵਾਦ ਅਜੇ ਠੰਡਾ ਪੈਣ ਦਾ ਨਾਂ ਨਹੀਂ ਲੈ ਰਿਹਾ ਹੈ। ਦਿੱਲੀ ਸਣੇ ਪੂਰੇ ਮੁਲਕ…
View More ਯੋਗ ਗੁਰੂ ਬਾਬਾ ਰਾਮਦੇਵ ਵਿਰੁੱਧ ਡਟੇ ਡਾਕਟਰ, ਗ੍ਰਿਫਤਾਰੀ ਦੀ ਕਰ ਰਹੇ ਮੰਗਪੀ.ਐੱਮ. ਮੋਦੀ ਨੂੰ ਛੋਟੀ ਜਿਹੀ ਬੱਚੀ ਨੇ ਕੀਤੀ ਸ਼ਿਕਾਇਤ, ਵੀਡੀਓ ਵਾਇਰਲ
ਨਵੀਂ ਦਿੱਲੀ (ਇੰਟ.)- ਕੋਰੋਨਾ ਕਾਰਣ ਜਿੱਥੇ ਪੂਰੇ ਮੁਲਕ ਵਿਚ ਲਾਕਡਾਊਨ ਜਾਂ ਕਰਫਿਊ ਲੱਗਾ ਹੋਇਆ ਹੈ, ਉਥੇ ਹੀ ਇਸ ਦੌਰ ਵਿਚ ਬੱਚੇ ਵੀ ਲੰਬੇ ਸਮੇਂ ਤੋਂ…
View More ਪੀ.ਐੱਮ. ਮੋਦੀ ਨੂੰ ਛੋਟੀ ਜਿਹੀ ਬੱਚੀ ਨੇ ਕੀਤੀ ਸ਼ਿਕਾਇਤ, ਵੀਡੀਓ ਵਾਇਰਲਪੰਜਾਬੀ ਗਾਇਕ ਹਰਭਜਨ ਮਾਨ ਨੇ ਜੱਦੀ ਪਿੰਡ ਦਾ ਵੀਡੀਓ ਕੀਤਾ ਸਾਂਝਾ
ਚੰਡੀਗੜ੍ਹ – ਲੰਬੇ ਸਮੇਂ ਤੋਂ ਪੰਜਾਬੀ ਗਾਇਕ ਤੇ ਅਦਾਕਾਰ (Harbhajan Mann)ਹਰਭਜਨ ਮਾਨ ਪੰਜਾਬੀ ਬੋਲੀ ਨਾਲ ਜੁੜੇ ਹੋਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦੇਸ਼…
View More ਪੰਜਾਬੀ ਗਾਇਕ ਹਰਭਜਨ ਮਾਨ ਨੇ ਜੱਦੀ ਪਿੰਡ ਦਾ ਵੀਡੀਓ ਕੀਤਾ ਸਾਂਝਾ