ਮੁੰਬਈ : ਮੁੰਬਈ ਦੀ ਇਕ ਅਦਾਲਤ ‘ਚ ਡਰੱਗ ਪਾਰਟੀ ਮਾਮਲੇ ‘ਚ ਗ੍ਰਿਫਤਾਰ ਹੋਏ ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਖਾਨ ਅਤੇ ਦੋ ਹੋਰ ਲੋਕਾਂ ਨੂੰ ਲੈਕੇ…
View More NCB ਦਾ ਦਾਅਵਾ,ਆਰਿਅਨ ਖਾਨ ਦੀ ਵਟਸਐਪ ਚੈਟ ਤੋਂ ਹੋਏ ਵੱਡੇ ਖੁਲਾਸੇ, ਮੰਗੀ 11 ਅਕਤੂਬਰ ਤੱਕ ਦੀ ਕਸਟਡੀHindi News
ਹਾਈਵੇਅ ਜਾਮ ‘ਤੇ ਸੁਪਰੀਮ ਕੋਰਟ ਸਖਤ, ਕਿਸਾਨ ਆਗੂਆਂ ਨੂੰ ਨੋਟਿਸ ਜਾਰੀ
ਨਵੀਂ ਦਿੱਲੀ : ਖੇਤੀ ਕਾਨੂੰਨਾਂ ਨੂੰ ਲੈਕੇ ਕਿਸਾਨਾਂ ਦੇ ਵਿਰੋਧ ਦੇ ਚਲਦਿਆਂ ਹਾਈਵੇਅ ਜਾਮ ਕਰਨ ਦੇ ਖਿਲਾਫ ਦਾਇਰ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਸੰਯੁਕਤ ਕਿਸਾਨ…
View More ਹਾਈਵੇਅ ਜਾਮ ‘ਤੇ ਸੁਪਰੀਮ ਕੋਰਟ ਸਖਤ, ਕਿਸਾਨ ਆਗੂਆਂ ਨੂੰ ਨੋਟਿਸ ਜਾਰੀSC ਦਾ ਕਿਸਾਨਾਂ ਨੂੰ ਸਵਾਲ : ਖੇਤੀ ਕਾਨੂੰਨਾਂ ‘ਤੇ ਅਸੀਂ ਰੋਕ ਲਾਈ ਹੈ, ਫਿਰ ਵਿਰੋਧ ਕਿਸ ਗੱਲ ਦਾ?
ਨਵੀਂ ਦਿੱਲੀ : ਕੇਂਦਰ ਸਰਕਾਰ ਦੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਹੋਏ ਹਨ। ਦੇਸ਼ ਭਰ ’ਚ ਵੱਖ-ਵੱਖ ਥਾਵਾਂ…
View More SC ਦਾ ਕਿਸਾਨਾਂ ਨੂੰ ਸਵਾਲ : ਖੇਤੀ ਕਾਨੂੰਨਾਂ ‘ਤੇ ਅਸੀਂ ਰੋਕ ਲਾਈ ਹੈ, ਫਿਰ ਵਿਰੋਧ ਕਿਸ ਗੱਲ ਦਾ?ਲਖੀਮਪੁਰ ਹਿੰਸਾ: ਕਿਸਾਨ ਸੰਗਠਨਾਂ ਤੇ ਸਰਕਾਰ ‘ਚ ਬਣੀ ਸਹਿਮਤੀ, ਮ੍ਰਿਤਕਾਂ ਦੇ ਪਰਿਵਾਰ ਨੂੰ 45 ਲੱਖ ਤੇ ਸਰਕਾਰੀ ਨੌਕਰੀ
ਲਖਨਊ : ਲਖੀਮਪੁਰ ਖੀਰੀ ਵਿਚ ਵਾਪਰੀ ਘਟਨਾ ਦੇ ਸਬੰਧ ਵਿਚ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕਿਸਾਨ ਸੰਗਠਨਾਂ ਤੇ ਸਰਕਾਰ ਵਿਚਾਲੇ ਸਹਿਮਤੀ ਬਣ ਗਈ ਹੈ।…
View More ਲਖੀਮਪੁਰ ਹਿੰਸਾ: ਕਿਸਾਨ ਸੰਗਠਨਾਂ ਤੇ ਸਰਕਾਰ ‘ਚ ਬਣੀ ਸਹਿਮਤੀ, ਮ੍ਰਿਤਕਾਂ ਦੇ ਪਰਿਵਾਰ ਨੂੰ 45 ਲੱਖ ਤੇ ਸਰਕਾਰੀ ਨੌਕਰੀ75 ਵਿਆਹ, 200 ਲੜਕੀਆਂ ਦੀ ਤਸਕਰੀ, ਇੰਦੌਰ ‘ਚ ਫੜਿਆ ਗਿਆ ਮਨੁੱਖੀ ਤਸਕਰੀ ਦਾ ਵੱਡਾ ਗੁਰਗਾ
ਇੰਦੌਰ : ਐੱਮਪੀ ਵਿਚ ਇੰਦੌਰ ਦੀ ਗ੍ਰਿਫਤ ਵਿਚ ਆਏ ਬੰਗਲਾਦੇਸ਼ੀ ਲੜਕੀਆਂ ਦੇ ਤਸਕਰ ਮੁਨੀਰ ਉਰਫ ਮੁਨੀਰੁਲ ਨੇ ਪੁੱਛਗਿੱਛ ਵਿਚ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ।…
View More 75 ਵਿਆਹ, 200 ਲੜਕੀਆਂ ਦੀ ਤਸਕਰੀ, ਇੰਦੌਰ ‘ਚ ਫੜਿਆ ਗਿਆ ਮਨੁੱਖੀ ਤਸਕਰੀ ਦਾ ਵੱਡਾ ਗੁਰਗਾਪ੍ਰਿਯੰਕਾ ਗਾਂਧੀ ਤੋਂ ਬਾਅਦ ਹੁਣ ਅਖਿਲੇਸ਼ ਯਾਦਵ ਨੂੰ ਵੀ ਪੁਲਿਸ ਨੇ ਕੀਤਾ ਗ੍ਰਿਫਤਾਰ
ਯੂਪੀ : ਲਖੀਮਪੁਰ ਖੀਰੀ ‘ਚ ਹੋਈ ਹਿੰਸਾ ਤੋਂ ਬਾਅਦ ਯੂਪੀ ਇਸ ਵਕਤ ਰਾਜਨੀਤਿਕ ਅਖਾੜਾ ਬਣਇਆ ਹੋਇਆ ਹੈ।ਵਿਰੋਧੀ ਧਿਰ ਦੇ ਨੇਤਾ ਲਖੀਮਪੁਰ ਜਾਕੇ ਕਿਸਾਨਾਂ ਨੂਖ ਮਿਲਣਾ…
View More ਪ੍ਰਿਯੰਕਾ ਗਾਂਧੀ ਤੋਂ ਬਾਅਦ ਹੁਣ ਅਖਿਲੇਸ਼ ਯਾਦਵ ਨੂੰ ਵੀ ਪੁਲਿਸ ਨੇ ਕੀਤਾ ਗ੍ਰਿਫਤਾਰਲਖੀਮਪੁਰ ਹਿੰਸਾ ਮਾਮਲੇ ‘ਚ ਵੱਡੀ ਕਾਰਵਾਈ, ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਬੇਟੇ ਖਿਲਾਫ FIR ਦਰਜ
ਲਖੀਮਪੁਰ : ਲਖੀਮਪੁਰ ਹਿੰਸਾ ਤੋਂ ਬਾਅਦ ਕਿਸਾਨ ਅਤੇ ਸਰਕਾਰ ਦਰਮਿਆਨ ਲੜਾਈ ਦਾ ਦੌਰ ਹੋਰ ਵਧ ਗਿਆ ਹੈ । ਇਸ ਹਿੰਸਾ ਵਿੱਚ ਹੁਣ ਤੱਕ ਕੁੱਲ ਅੱਠ…
View More ਲਖੀਮਪੁਰ ਹਿੰਸਾ ਮਾਮਲੇ ‘ਚ ਵੱਡੀ ਕਾਰਵਾਈ, ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਬੇਟੇ ਖਿਲਾਫ FIR ਦਰਜਲਖੀਮਪੁਰ ਖੀਰੀ ਪਹੁੰਚੇ ਰਾਕੇਸ਼ ਟਿਕੈਤ, ਸਰਕਾਰ ਨੂੰ ਦਿੱਤਾ ਅਲਟੀਮੇਟਮ
ਨਵੀਂ ਦਿੱਲੀ : ਯੂਪੀ ਦੇ ਲਖੀਮਪੁਰ ਖੀਰੀ ਵਿੱਚ ਐਤਵਾਰ ਨੂੰ ਹੋਈ ਝੜਪ ਵਿੱਚ ਅੱਠ ਲੋਕਾਂ ਦੀ ਮੌਤ ਤੋਂ ਬਾਅਦ ਮਾਮਲਾ ਬਹੁਤ ਗਰਮ ਹੋ ਗਿਆ ਹੈ।…
View More ਲਖੀਮਪੁਰ ਖੀਰੀ ਪਹੁੰਚੇ ਰਾਕੇਸ਼ ਟਿਕੈਤ, ਸਰਕਾਰ ਨੂੰ ਦਿੱਤਾ ਅਲਟੀਮੇਟਮਸ਼ਾਹਰੁਖ ਦੇ ਬੇਟੇ ਆਰਿਅਨ ਖਾਨ ਗ੍ਰਿਫਤਾਰ, ਰੇਵ ਪਾਰਟੀ ‘ਚ ਸੀ ਸ਼ਾਮਲ
ਮੁੰਬਈ: ਡਰੱਗ ਪਾਰਟੀ ਵਿਚ ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਖਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਐੱਨਸੀਬੀ ਨੇ ਆਰਿਅਨ ਤੋਂ ਕਰੂਜ਼ ਵਿਚ ਉਨ੍ਹਾਂ…
View More ਸ਼ਾਹਰੁਖ ਦੇ ਬੇਟੇ ਆਰਿਅਨ ਖਾਨ ਗ੍ਰਿਫਤਾਰ, ਰੇਵ ਪਾਰਟੀ ‘ਚ ਸੀ ਸ਼ਾਮਲਕਰੂਜ਼ ਡਰੱਗ ਪਾਰਟੀ ਮਾਮਲੇ ‘ਚ NCB ਦੇ ਹੱਥੀਂ ਚੜ੍ਹਿਆ ਸ਼ਾਹਰੁਖ ਦਾ ਪੁੱਤਰ ਆਰਯਨ
ਮੁੰਬਈ- ਮੁੰਬਈ ਤੋਂ ਗੋਆ ਜਾ ਰਹੇ ਇਕ ਲਗਜ਼ਰੀ ਕਰੂਜ਼ ‘ਚ ਡਰੱਗ ਪਾਰਟੀ ਹੋ ਰਹੀ ਸੀ ਜਿਸ ਵਿਚਾਲੇ ਹੀ ਐੱਨ.ਸੀ.ਬੀ ਦੀ ਟੀਮ ਨੇ ਧਾਵਾ ਬੋਲ ਦਿੱਤਾ।…
View More ਕਰੂਜ਼ ਡਰੱਗ ਪਾਰਟੀ ਮਾਮਲੇ ‘ਚ NCB ਦੇ ਹੱਥੀਂ ਚੜ੍ਹਿਆ ਸ਼ਾਹਰੁਖ ਦਾ ਪੁੱਤਰ ਆਰਯਨ