ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਦਿੱਲੀ ਦੇ ਰਾਸ਼ਟਰਪਤੀ ਭਵਨ ਵਿੱਚ ਡੈਨਮਾਰਕ ਦੀ ਪ੍ਰਧਾਨ ਮੰਤਰੀ ਮੈਟ ਫਰੈਡਰਿਕਸਨ ਦਾ ਰਸਮੀ ਸਵਾਗਤ ਕੀਤਾ। ਹੁਣ…
View More ਭਾਰਤ-ਡੈਨਮਾਰਕ ਸਿਹਤ ਅਤੇ ਖੇਤੀਬਾੜੀ ਖੇਤਰਾਂ ‘ਚ ਵਧਾਉਣਗੇ ਸਹਿਯੋਗ, ਸਾਂਝੀ ਗੱਲਬਾਤ ‘ਚ ਲਿਆ ਫੈਸਲਾHindi News
ਆਸ਼ੀਸ਼ ਮਿਸ਼ਰਾ ਤੋਂ ਪੁੱਛਗਿੱਛ ਜਾਰੀ, ਕਿਸਾਨ ਮੋਰਚੇ ਨੇ ਕੀਤੇ ਵੱਡੇ ਐਲਾਨ
ਲਖਨਊ: ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਬਟੇ ਤੇ ਲਖੀਮਪੁਰ ਖੀਰੀ ਵਿਚ ਹੋਈ ਹਿੰਸਾ ਮਾਮਲੇ ਵਿਚ ਦੋਸ਼ੀ ਆਸ਼ੀਸ਼ ਮਿਸ਼ਰਾ ਤੋਂ ਕ੍ਰਾਈਮ ਬ੍ਰਾਂਚ ਦੇ ਦਫਤਰ…
View More ਆਸ਼ੀਸ਼ ਮਿਸ਼ਰਾ ਤੋਂ ਪੁੱਛਗਿੱਛ ਜਾਰੀ, ਕਿਸਾਨ ਮੋਰਚੇ ਨੇ ਕੀਤੇ ਵੱਡੇ ਐਲਾਨATM ‘ਚ ਕੈਸ਼ ਨਾ ਹੋਣ ‘ਤੇ ਬੈਂਕ ਨੂੰ ਠੁੱਕ ਸਕਦੈ ਭਾਰੀ ਜੁਰਮਾਨਾ
ਨਵੀਂ ਦਿੱਲੀ : ਅਕਸਰ ਹੀ ਸਾਨੂੰ ਏਟੀਐਮ ਵਿਚ ਕੈਸ਼ ਨਾ ਹੋਣ ਕਾਰਨ ਭਾਰੀ ਸਮੱਸਿਆ ਦਾ ਸਹਮਣਾ ਕਰਨਾ ਪੈਂਦਾ ਹੈ। ਪਰ ਹੁਣ ਅਜਿਹਾ ਹੋਣ ਉੱਤੇ ਸਬੰਧਿਤ…
View More ATM ‘ਚ ਕੈਸ਼ ਨਾ ਹੋਣ ‘ਤੇ ਬੈਂਕ ਨੂੰ ਠੁੱਕ ਸਕਦੈ ਭਾਰੀ ਜੁਰਮਾਨਾਮਹਾਰਾਸ਼ਟਰ: ਚੱਲਦੀ ਟ੍ਰੇਨ ‘ਚ ਮਹਿਲਾ ਨਾਲ ਸਮੂਹਿਕ ਜ਼ਬਰ-ਜਨਾਹ, 4 ਗ੍ਰਿਫਤਾਰ
ਲਖਨਊ: ਮੁੰਬਈ ਪੁਸ਼ਪਕ ਐਕਸਪ੍ਰੈੱਸ ਵਿਚ ਇਕ ਮਹਿਲਾ ਨਾਲ ਕਥਿਤ ਤੌਰ ਉੱਤੇ ਸਮੂਹਿਕ ਜ਼ਬਰ-ਜਨਾਹ ਦੀ ਵਾਰਦਾਤ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਚਾਰ ਲੋਕਾਂ ਨੂੰ ਗ੍ਰਿਫਤਾਰ…
View More ਮਹਾਰਾਸ਼ਟਰ: ਚੱਲਦੀ ਟ੍ਰੇਨ ‘ਚ ਮਹਿਲਾ ਨਾਲ ਸਮੂਹਿਕ ਜ਼ਬਰ-ਜਨਾਹ, 4 ਗ੍ਰਿਫਤਾਰਲਖੀਮਪੁਰ ਕਾਂਡ: ਆਸ਼ੀਸ਼ ਦੇ ਸਿਰੰਡਰ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਖਤਮ ਕੀਤੀ ਭੁੱਖ ਹੜਤਾਲ
ਲਖਨਊ: ਲਖੀਮਪੁਰ ਕਾਂਡ ਵਿਚ ਮੰਤਰੀ ਦੇ ਬੇਟੇ ਆਸ਼ੀਸ਼ ਮਿਸ਼ਰਾ ਦੀ ਗ੍ਰਿਫਤਾਰੀ ਤੋਂ ਬਾਅਦ ਇਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ। ਆਸ਼ੀਸ਼ ਮਿਸ਼ਰਾ ਦੀ ਗ੍ਰਿਫਤਾਰੀ…
View More ਲਖੀਮਪੁਰ ਕਾਂਡ: ਆਸ਼ੀਸ਼ ਦੇ ਸਿਰੰਡਰ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਖਤਮ ਕੀਤੀ ਭੁੱਖ ਹੜਤਾਲਲਖੀਮਪੁਰ ਕਾਂਡ ਨਾਲ ਜੁੜੀ ਵੱਡੀ ਖਬਰ, ਕ੍ਰਾਈਮ ਬ੍ਰਾਂਚ ਪਹੁੰਚਿਆ ਆਸ਼ੀਸ਼ ਮਿਸ਼ਰਾ
ਚੰਡੀਗੜ੍ਹ: ਲਖੀਮਪੁਰ ਖੀਰੀ ਵਿਚ ਵਾਪਰੇ ਘਟਨਾਕ੍ਰਮ ਮਾਮਲੇ ਵਿਚ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਸਾਰੇ ਘਟਨਾਕ੍ਰਮ ਦੇ ਮੁੱਖ ਦੋਸ਼ੀ ਦੱਸੇ ਜਾਣ…
View More ਲਖੀਮਪੁਰ ਕਾਂਡ ਨਾਲ ਜੁੜੀ ਵੱਡੀ ਖਬਰ, ਕ੍ਰਾਈਮ ਬ੍ਰਾਂਚ ਪਹੁੰਚਿਆ ਆਸ਼ੀਸ਼ ਮਿਸ਼ਰਾਦੇਸ਼ ‘ਚ ਕੋਰੋਨਾ ਦੀ ਧੀਮੀ ਪਈ ਰਫਤਾਰ, ਪਿਛਲੇ 24 ਘੰਟਿਆਂ ‘ਚ 19,740 ਮਾਮਲੇ ਦਰਜ
ਨਵੀਂ ਦਿੱਲੀ: ਦੇਸ਼ ‘ਚ ਘਾਤਕ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਵੱਧਣ ਤੋਂ ਬਾਅਦ ਹੁਣ ਇਹ ਇੱਕ ਵਾਰ ਫਿਰ ਘੱਟਣੇ ਸ਼ੁਰੂ ਹੋ ਗਏ ਹਨ। ਅੱਜ ਲਗਾਤਾਰ…
View More ਦੇਸ਼ ‘ਚ ਕੋਰੋਨਾ ਦੀ ਧੀਮੀ ਪਈ ਰਫਤਾਰ, ਪਿਛਲੇ 24 ਘੰਟਿਆਂ ‘ਚ 19,740 ਮਾਮਲੇ ਦਰਜਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਨੇ ਕੰਮ ‘ਤੇ ਕੀਤੀ ਵਾਪਸੀ, ਵਾਇਰਲ ਹੋਇਆ ਵੀਡੀਓ
ਚੰਡੀਗੜ੍ਹ: ਟੀਵੀ ਐਕਟਰ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਉਸਦੀ ਦੋਸਤ ਅਤੇ ਅਦਾਕਾਰ ਸ਼ਹਿਨਾਜ਼ ਗਿਲ ਨੇ ਸੋਸ਼ਲ ਮੀਡੀਆ ਨਾ ਦੂਰੀ ਬਣਾ ਲਈ ਸੀ।ਸਿਧਾਰਤ ਦੀ ਮੌਤ ਨਾਲ…
View More ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਨੇ ਕੰਮ ‘ਤੇ ਕੀਤੀ ਵਾਪਸੀ, ਵਾਇਰਲ ਹੋਇਆ ਵੀਡੀਓਆਰਿਅਨ ਖਾਨ ਹੁਣ ਜੇਲ੍ਹ ‘ਚ, ਜਮਾਤਨ ਦੇ ਫੈਸਲੇ ਤੋਂ ਪਹਿਲਾਂ ਹੀ NCB ਨੇ ਪਹੁੰਚਾਇਆ ਜੇਲ੍ਹ
ਨਵੀਂ ਦਿੱਲੀ: ਸ਼ਾਹਰੁਖ ਖਾਨ ਦੇ ਬੇਟੇ ਦੀ ਕਿਸਮਤ ਦਾ ਫੈਸਲਾ ਅੱਜ ਮੁੰਬਈ ਮੈਜਿਸਟਰੇਟ ਵੱਲੋਂ ਕੀਤਾ ਜਾਵੇਗਾ। ਆਰਿਅਨ ਖਾਨ ਪਿਛਲੇ 7 ਦਿਨਾਂ ਤੋਂ ਐਨਸੀਬੀ ਹਿਰਾਸਤ ‘ਚ…
View More ਆਰਿਅਨ ਖਾਨ ਹੁਣ ਜੇਲ੍ਹ ‘ਚ, ਜਮਾਤਨ ਦੇ ਫੈਸਲੇ ਤੋਂ ਪਹਿਲਾਂ ਹੀ NCB ਨੇ ਪਹੁੰਚਾਇਆ ਜੇਲ੍ਹਸਾਰੇ ਸਰਕਾਰੀ ਕਰਮਚਾਰੀਆਂ ਨੂੰ ਫਰਮਾਨ, ਟੀਕਾ ਨਹੀਂ ਤਾਂ ਦਫਤਰ ‘ਚ ‘No Entry’
ਨਵੀਂ ਦਿੱਲੀ: ਦਿੱਲੀ ਦੇ ਸਰਕਾਰੀ ਕਰਮਚਾਰੀਆਂ ਦੇ ਲਈ ਵੱਡੀ ਖਬਰ ਆ ਰਹੀ ਹੈ। ਦਿੱਲੀ ਆਪਦਾ ਪ੍ਰਬੰਧਨ ਅਥਾਰਟੀ ਨੇ ਆਪਣੇ ਅਹਿਮ ਹੁਕਮਾਂ ਵਿਚ ਕਿਹਾ ਕਿ ਦਿੱਲੀ…
View More ਸਾਰੇ ਸਰਕਾਰੀ ਕਰਮਚਾਰੀਆਂ ਨੂੰ ਫਰਮਾਨ, ਟੀਕਾ ਨਹੀਂ ਤਾਂ ਦਫਤਰ ‘ਚ ‘No Entry’