ਨਵੀਂ ਦਿੱਲੀ- ਸਿਹਤ ਮੰਤਰਾਲਾ ਨੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਾਰਤ…
View More ਹੁਣ ਵਿਦੇਸ਼ ਤੋਂ ਭਾਰਤ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਦਿਖਾਣੀ ਪਵੇਗੀ RTPCR ਨੈਗੇਟਿਵ ਰਿਪੋਰਟHindi News
ਫੇਸਬੁੱਕ ਨੂੰ ਲੱਗਿਆ 520 ਕਰੋੜ ਦਾ ਜੁਰਮਾਨਾ, Giphy ਨਾਲ ਜੁੜਿਆ ਹੈ ਮਾਮਲਾ
ਨਵੀਂ ਦਿੱਲੀ: ਬ੍ਰਿਟੇਨ ਦੇ ਕੰਪੀਟੀਸ਼ਨ ਰੈਗੂਲੇਟਰ ਨੇ ਫੇਸਬੁੱਕ ਨੂੰ 50.5 ਮਿਲੀਅਨ ਪੌਂਡ ਯਾਨੀ ਲਗਭਗ 520 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਹੈ। ਜੀਆਈਐੱਫ ਪਲੇਟਫਾਰਮ ਗਿਫੀ ਦੀ…
View More ਫੇਸਬੁੱਕ ਨੂੰ ਲੱਗਿਆ 520 ਕਰੋੜ ਦਾ ਜੁਰਮਾਨਾ, Giphy ਨਾਲ ਜੁੜਿਆ ਹੈ ਮਾਮਲਾਯੂਪੀ ‘ਚ ਨਾਈਟ ਕਰਫਿਊ ਵੀ ਖਤਮ, CM ਯੋਗੀ ਦੇ ਨਿਰਦੇਸ਼ ਤੋਂ ਬਾਅਦ ਹੁਕਮ ਜਾਰੀ
ਲਖਨਊ: ਉੱਤਰ ਪ੍ਰਦੇਸ਼ ਕੋਰੋਨਾ ਇਨਫੈਕਸ਼ਨ ਦੇ ਲਗਾਤਾਰ ਘੱਟ ਹੋ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਯੋਗੀ ਸਰਕਾਰ ਨੇ ਨਾਈਟ ਕਰਫਿਊ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ…
View More ਯੂਪੀ ‘ਚ ਨਾਈਟ ਕਰਫਿਊ ਵੀ ਖਤਮ, CM ਯੋਗੀ ਦੇ ਨਿਰਦੇਸ਼ ਤੋਂ ਬਾਅਦ ਹੁਕਮ ਜਾਰੀਆਗਰਾ ਪੁਲਿਸ ਨੇ ਪ੍ਰਿਯੰਕਾਂ ਗਾਂਧੀ ਨੂੰ ਲਿਆ ਹਿਰਾਸਤ ‘ਚ, ਧਾਰਾ 144 ਦਾ ਦਿੱਤਾ ਹਵਾਲਾ
ਆਗਰਾ : ਯੂਪੀ ਵਿੱਚ, ਪੁਲਿਸ ਹਿਰਾਸਤ ਵਿੱਚ ਕਥਿਤ ਤੌਰ ਤੇ ਵਾਲਮੀਕਿ ਸਮਾਜ ਦੇ ਇੱਕ ਨੌਜਵਾਨ ਦੀ ਮੌਤ ਤੋਂ ਬਾਅਦ ਇੱਕ ਜ਼ਬਰਦਸਤ ਹੰਗਾਮਾ ਸ਼ੁਰੂ ਹੋ ਗਿਆ…
View More ਆਗਰਾ ਪੁਲਿਸ ਨੇ ਪ੍ਰਿਯੰਕਾਂ ਗਾਂਧੀ ਨੂੰ ਲਿਆ ਹਿਰਾਸਤ ‘ਚ, ਧਾਰਾ 144 ਦਾ ਦਿੱਤਾ ਹਵਾਲਾਪੁਲਿਸ ਕਸਟਡੀ ‘ਚ ਸਫਾਈ ਕਰਮਚਾਰੀ ਦੀ ਮੌਤ, ਪ੍ਰਿਅੰਕਾ ਗਾਂਧੀ ਨੂੰ ਆਗਰਾ ਜਾਣ ਤੋਂ ਰੋਕਿਆ
ਆਗਰਾ : ਆਗਰਾ ਦੇ ਜਗਦੀਸ਼ਪੁਰਾ ਥਾਣੇ ਦੇ ਮਾਲਖਾਨੇ ਤੋਂ 25 ਲੱਖ ਰੁਪਏ ਦੀ ਚੋਰੀ ਦੇ ਸ਼ੱਕ ਵਿਚ ਹਿਰਾਸਤ ਵਿਚ ਲਏ ਗਏ ਸਫਾਈ ਕਰਮਚਾਰੀ ਅਰੁਣ ਦੀ…
View More ਪੁਲਿਸ ਕਸਟਡੀ ‘ਚ ਸਫਾਈ ਕਰਮਚਾਰੀ ਦੀ ਮੌਤ, ਪ੍ਰਿਅੰਕਾ ਗਾਂਧੀ ਨੂੰ ਆਗਰਾ ਜਾਣ ਤੋਂ ਰੋਕਿਆਲਖੀਮਪੁਰ ਖੇੜੀ ‘ਚ ਵੱਡਾ ਹਾਦਸਾ: ਨਦੀ ‘ਚ ਪਲਟੀਆਂ ਦੋ ਕਿਸ਼ਤੀਆਂ, 25 ਲੋਕ ਲਾਪਤਾ
ਲਖੀਮਪੁਰ: ਲਖੀਮਪੁਰ ਖੇੜੀ ਵਿੱਚ ਇਕ ਤੋਂ ਬਾਅਦ ਇਕ ਦੋ ਵੱਡੇ ਕਿਸ਼ਤੀ ਹਾਦਸੇ ਹੋ ਗਏ। ਘਘਰਾ ਨਦੀ ਵਿੱਚ ਵੱਖ-ਵੱਖ ਸਮੇਂ ਉੱਤੇ ਕਿਸ਼ਤੀਆਂ ਦੇ ਪਲਟ ਜਾਣ ਕਾਰਨ…
View More ਲਖੀਮਪੁਰ ਖੇੜੀ ‘ਚ ਵੱਡਾ ਹਾਦਸਾ: ਨਦੀ ‘ਚ ਪਲਟੀਆਂ ਦੋ ਕਿਸ਼ਤੀਆਂ, 25 ਲੋਕ ਲਾਪਤਾਲਖੀਮਪੁਰ ਹਿੰਸਾ ਮਾਮਲੇ ‘ਚ SC ਦੀ ਯੂਪੀ ਸਰਕਾਰ ਨੂੰ ਫਟਕਾਰ, ਕਿਹਾ- ‘ਦੇਰ ਰਾਤ ਤਕ ਕਰਦੇ ਰਹੇ ਸਟੇਟਸ ਰਿਪੋਰਟ ਦਾ ਇੰਤਜ਼ਾਰ’
ਨਵੀਂ ਦਿੱਲੀ : ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਸੁਪਰੀਮ ਕੋਰਟ ‘ਚ ਬੁਧਵਾਰ ਯਾਨੀ ਅੱਜ ਸੁਣਵਾਈ ਹੋਈ ਹੈ। ਇਸ ਦੌਰਾਨ ਸੁਪਰੀਮ ਕੋਰਟ ਨੇ ਸਟੇਟਸ ਰਿਪੋਰਟ ਦਾਖਲ…
View More ਲਖੀਮਪੁਰ ਹਿੰਸਾ ਮਾਮਲੇ ‘ਚ SC ਦੀ ਯੂਪੀ ਸਰਕਾਰ ਨੂੰ ਫਟਕਾਰ, ਕਿਹਾ- ‘ਦੇਰ ਰਾਤ ਤਕ ਕਰਦੇ ਰਹੇ ਸਟੇਟਸ ਰਿਪੋਰਟ ਦਾ ਇੰਤਜ਼ਾਰ’ਸ਼ੋਪੀਆਂ ਮੁਕਾਬਲੇ ‘ਚ ਦੋ ਅੱਤਵਾਦੀ ਢੇਰ, ਸੁਰੱਖਿਆ ਬਲਾਂ ਦਾ ਸਰਚ ਆਪ੍ਰੇਸ਼ਨ ਜਾਰੀ
ਸ਼੍ਰੀਨਗਰ : ਸ਼ੋਪੀਆਂ ਦੇ ਦ੍ਰਗਾੜ ਇਲਾਕੇ ਵਿਚ ਸੁਰੱਖਿਆ ਬਲਾਂ ਨੇ ਕੁਝ ਹੀ ਘੰਟਿਆਂ ਵਿਚ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਅੱਤਵਾਦੀਆਂ ਦੇ ਮਾਰੇ ਜਾਣ ਤੋਂ…
View More ਸ਼ੋਪੀਆਂ ਮੁਕਾਬਲੇ ‘ਚ ਦੋ ਅੱਤਵਾਦੀ ਢੇਰ, ਸੁਰੱਖਿਆ ਬਲਾਂ ਦਾ ਸਰਚ ਆਪ੍ਰੇਸ਼ਨ ਜਾਰੀਦੇਸ਼ ਭਰ ‘ਚ ਕਹਿਰ ਬਣ ਵਰ੍ਹ ਰਹੀ ਕੁਦਰਤ, ਹੁਣ ਤੱਕ 76 ਮੌਤਾਂ
ਨਵੀਂ ਦਿੱਲੀ : ਉੱਤਰ ਭਾਰਤ ਸਣੇ ਕੇਰਲ ਸੂਬੇ ਵਿਚ ਭਾਰੀ ਬਾਰਿਸ਼ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਰਹੀ ਹੈ। ਉੱਤਰਾਖੰਡ ਤੇ ਕੇਰਲ ਵਿਚ ਪਿਛਲੇ…
View More ਦੇਸ਼ ਭਰ ‘ਚ ਕਹਿਰ ਬਣ ਵਰ੍ਹ ਰਹੀ ਕੁਦਰਤ, ਹੁਣ ਤੱਕ 76 ਮੌਤਾਂਸੁਪਰੀਮ ਕੋਰਟ ‘ਚ ਅੱਜ ਲਖੀਮਪੁਰ ਖੀਰੀ ਮਾਮਲੇ ਦੀ ਹੋਵੇਗੀ ਸੁਣਵਾਈ, ਯੂਪੀ ਸਰਕਾਰ ਪੇਸ਼ ਕਰੇਗੀ ਰਿਪੋਰਟ
ਲਖੀਮਪੁਰ : ਲਖੀਮਪੁਰ ਖੀਰੀ ਹਿੰਸਾ ਮਾਮਲੇ ਦੀ ਬੁੱਧਵਾਰ ਯਾਨੀ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਣ ਜਾ ਰਹੀ ਹੈ। ਪਿਛਲੀ ਸੁਣਵਾਈ ਦੌਰਾਨ ਬੈਂਚ ਨੇ 20 ਅਕਤੂਬਰ…
View More ਸੁਪਰੀਮ ਕੋਰਟ ‘ਚ ਅੱਜ ਲਖੀਮਪੁਰ ਖੀਰੀ ਮਾਮਲੇ ਦੀ ਹੋਵੇਗੀ ਸੁਣਵਾਈ, ਯੂਪੀ ਸਰਕਾਰ ਪੇਸ਼ ਕਰੇਗੀ ਰਿਪੋਰਟ