ਵਾਸ਼ਿੰਗਟਨ : ਅਮਰੀਕਾ ‘ਚ ਰਹਿਣ ਵਾਲੀ 32 ਸਾਲ ਦੀ ਸੈਸੀ ਕੇਸੀ ਅਤੇ ਉਨ੍ਹਾਂ ਦੇ 19 ਸਾਲ ਦੇ ਬੁਆਏਫ੍ਰੈਂਡ ਬਲੇਕ (Boyfriend Blake) ਨੂੰ ਆਲੋਚਨਾ ਦਾ ਸਾਹਮਣਾ…
View More ਲੜਕੀ ਦੀ 3 ਫੁੱਟ ਤੋਂ ਵੀ ਘੱਟ ਹੈ ਹਾਈਟ, 13 ਸਾਲ ਛੋਟੇ ਲੜਕੇ ਨੂੰ ਬਣਾਇਆ ਬੁਆਏਫ੍ਰੈਂਡHindi News
ਭਾਰਤ ਸਰਕਾਰ ਨੇ 54 ਚੀਨੀ ਐਪਸ ਉੱਤੇ ਲਾਇਆ ਬੈਨ, ਦੇਖੋ ਸੂਚੀ
ਨਵੀਂ ਦਿੱਲੀ- ਭਾਰਤ ਸਰਕਾਰ ਨੇ ਇੱਕ ਵਾਰ ਫਿਰ ਡਿਜੀਟਲ ਸਟ੍ਰਾਈਕ ਸ਼ੁਰੂ ਕਰ ਦਿੱਤੀ ਹੈ ਅਤੇ ਰਿਪੋਰਟ ਦੇ ਅਨੁਸਾਰ ਸਰਕਾਰ ਨੇ ਭਾਰਤ ਵਿੱਚ 54 ਚੀਨੀ ਐਪਸ…
View More ਭਾਰਤ ਸਰਕਾਰ ਨੇ 54 ਚੀਨੀ ਐਪਸ ਉੱਤੇ ਲਾਇਆ ਬੈਨ, ਦੇਖੋ ਸੂਚੀUP, ਉੱਤਰਾਖੰਡ ਅਤੇ ਗੋਆ ‘ਚ ਵੋਟਿੰਗ ਜਾਰੀ, PM ਮੋਦੀ ਨੇ ਕੀਤੀ ਇਹ ਅਪੀਲ
ਨਵੀਂ ਦਿੱਲੀ- ਯੂਪੀ, ਉੱਤਰਾਖੰਡ ਤੇ ਗੋਆ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੋਟਿੰਗ ਜਾਰੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਰਿਕਾਰਡ…
View More UP, ਉੱਤਰਾਖੰਡ ਅਤੇ ਗੋਆ ‘ਚ ਵੋਟਿੰਗ ਜਾਰੀ, PM ਮੋਦੀ ਨੇ ਕੀਤੀ ਇਹ ਅਪੀਲCoronavirus: ਦੇਸ਼ ‘ਚ ਨਵੇਂ ਮਾਮਲਿਆਂ ‘ਚ ਗਿਰਾਵਟ ਜਾਰੀ, 346 ਮੌਤਾਂ
ਨਵੀਂ ਦਿੱਲੀ: ਦੇਸ਼ ‘ਚ ਹੁਣ ਕੋਰੋਨਾ ਦੀ ਰਫਤਾਰ ਲਗਾਤਾਰ ਰੁਕ ਰਹੀ ਹੈ। ਦੇਸ਼ ‘ਚ ਪਿਛਲੇ 24 ਘੰਟਿਆਂ ਦੌਰਾਨ 34 ਹਜ਼ਾਰ 113 ਨਵੇਂ ਮਾਮਲੇ ਸਾਹਮਣੇ ਆਏ…
View More Coronavirus: ਦੇਸ਼ ‘ਚ ਨਵੇਂ ਮਾਮਲਿਆਂ ‘ਚ ਗਿਰਾਵਟ ਜਾਰੀ, 346 ਮੌਤਾਂ‘ਸਾਡੀ ਸਰਕਾਰ ਬਣੀ ਤਾਂ ਗਰੀਬਾਂ, ਕਿਸਾਨਾਂ ਨੂੰ ਮੁਫ਼ਤ ’ਚ ਮਿਲੇਗਾ ਪੈਟਰੋਲ-ਡੀਜ਼ਲ ਅਤੇ ਖਾਦ’
ਹਾਥਰਸ- ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਐਤਵਾਰ ਨੂੰ ਗਰੀਬਾਂ ਅਤੇ ਛੋਟੇ ਕਿਸਾਨਾਂ ਨੂੰ ਮੁਫ਼ਤ ਖਾਦ…
View More ‘ਸਾਡੀ ਸਰਕਾਰ ਬਣੀ ਤਾਂ ਗਰੀਬਾਂ, ਕਿਸਾਨਾਂ ਨੂੰ ਮੁਫ਼ਤ ’ਚ ਮਿਲੇਗਾ ਪੈਟਰੋਲ-ਡੀਜ਼ਲ ਅਤੇ ਖਾਦ’ਇਸ ਸੂਬੇ ‘ਚ ਬਜ਼ੁਰਗਾਂ ਨੂੰ EC ਨੇ ਦਿੱਤੀ ਇਹ ਖਾਸ ਸੁਵਿਧਾ
ਦੇਹਰਾਦੂਨ- ਉੱਤਰਾਖੰਡ ’ਚ ਸੋਮਵਾਰ ਨੂੰ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਇੱਛਾ ਦੇਵੀ ਇਸ ਵਾਰ ਉਨ੍ਹਾਂ ਬਜ਼ੁਰਗਾਂ ’ਚ ਸ਼ਾਮਲ ਹੋ ਗਈ ਹੈ ਜੋ ਪਹਿਲਾਂ ਹੀ…
View More ਇਸ ਸੂਬੇ ‘ਚ ਬਜ਼ੁਰਗਾਂ ਨੂੰ EC ਨੇ ਦਿੱਤੀ ਇਹ ਖਾਸ ਸੁਵਿਧਾ‘ਹੋ ਸਕਦੀ ਹੈ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਦੀ ਐਂਟਰੀ’, WHO ਨੇ ਦਿੱਤੀ ਇਹ ਚਿਤਾਵਨੀ
ਨਵੀਂ ਦਿੱਲੀ: ਭਾਰਤ ਸਮੇਤ ਦੁਨੀਆਂ ਦੇ ਕਈ ਦੇਸ਼ਾਂ ’ਚ ਜਿੱਥੇ ਕੋਰੋਨਾ ਵਾਇਰਸ ਦਾ ਪ੍ਰਕੋਪ ਘੱਟ ਰਿਹਾ ਹੈ, ਉਥੇ ਹੀ ਇਹ ਕਹਿਣਾ ਠੀਕ ਨਹੀਂ ਹੋਵੇਗਾ ਕਿ…
View More ‘ਹੋ ਸਕਦੀ ਹੈ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਦੀ ਐਂਟਰੀ’, WHO ਨੇ ਦਿੱਤੀ ਇਹ ਚਿਤਾਵਨੀਇਸ ਸੂਬੇ ‘ਚ ਬਦਲਿਆ ਨਾਈਟ ਕਰਫਿਊ ਦਾ ਸਮਾਂ, ਪੜੋ ਖਬਰ
ਲਖਨਊ- ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਸੰਕਰਮਣ ਦੇ ਘਟਦੇ ਮਾਮਲਿਆਂ ਦੇ ਮੱਦੇਨਜ਼ਰ ਰਾਜ ਸਰਕਾਰ ਨੇ ਰਾਤ ਦੇ ਕਰਫਿਊ ਦੇ ਸਮੇਂ ਵਿੱਚ ਬਦਲਾਅ ਕੀਤਾ ਹੈ। ਅੱਜ (13…
View More ਇਸ ਸੂਬੇ ‘ਚ ਬਦਲਿਆ ਨਾਈਟ ਕਰਫਿਊ ਦਾ ਸਮਾਂ, ਪੜੋ ਖਬਰਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਸਾਹਮਣੇ ਆਏ ਕੋਰੋਨਾ ਦੇ 44,877 ਮਾਮਲੇ, 684 ਲੋਕਾਂ ਦੀ ਹੋਈ ਮੌਤ
ਨਵੀਂ ਦਿੱਲੀ : ਦੇਸ਼ ‘ਚ ਜਾਨਲੇਵਾ ਕੋਰੋਨਾ ਵਾਇਰਸ (Coronavirus) ਮਹਾਮਾਰੀ ਦੇ ਮਾਮਲੇ ਹੁਣ ਘੱਟ ਰਹੇ ਹਨ। ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਵਾਇਰਸ ਦੇ…
View More ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਸਾਹਮਣੇ ਆਏ ਕੋਰੋਨਾ ਦੇ 44,877 ਮਾਮਲੇ, 684 ਲੋਕਾਂ ਦੀ ਹੋਈ ਮੌਤਦੋ ਸਾਲ ਬਾਅਦ ਖੁੱਲਿਆ ਜੰਗਲ ‘ਚ ਮਿਲਿਆ ਰਹੱਸ! ਮੱਧ ਪ੍ਰਦੇਸ਼ ‘ਚ ਹੋਈ ਡਾਇਨਾਸੌਰ ਦੇ ਅਵਸ਼ੇਸ਼ ਦੀ ਪੁਸ਼ਟੀ
ਬੜਵਾਨੀ- ਮੱਧ ਪ੍ਰਦੇਸ਼ ਦੇ ਇੰਦੌਰ ਸਥਿਤ ਪੁਰਾਤੱਤਵ ਵਿਭਾਗ ਨੇ ਬੜਵਾਨੀ ਜ਼ਿਲ੍ਹੇ ਦੇ ਸੇਂਧਵਾ ਅਨੁ ਵਿਭਾਗ ‘ਚ ਡਾਇਨਾਸੌਰ ਦੇ ਆਂਡੇ ਮਿਲਣ ਦਾ ਦਾਅਵਾ ਕੀਤਾ ਹੈ। ਇੰਦੌਰ…
View More ਦੋ ਸਾਲ ਬਾਅਦ ਖੁੱਲਿਆ ਜੰਗਲ ‘ਚ ਮਿਲਿਆ ਰਹੱਸ! ਮੱਧ ਪ੍ਰਦੇਸ਼ ‘ਚ ਹੋਈ ਡਾਇਨਾਸੌਰ ਦੇ ਅਵਸ਼ੇਸ਼ ਦੀ ਪੁਸ਼ਟੀ