ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਦੇਹਰਾਦੂਨ ਵਿੱਚ ਬਹੁ-ਪ੍ਰਤੀਖਿਆਿਤ ਦਿੱਲੀ-ਦੇਹਰਾਦੂਨ ਐਕਸਪ੍ਰੈਸ-ਵੇਅ ਦਾ ਉਦਘਾਟਨ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦਿੱਲੀ ਤੋਂ…
View More ਦਿੱਲੀ-ਦੇਹਰਾਦੂਨ ਐਕਸਪ੍ਰੈਸ-ਵੇਅ ਹੋਇਆ ਸ਼ੁਰੂ : ਹੁਣ ਸਿਰਫ਼ ਢਾਈ ਘੰਟੇ ‘ਚ ਪੂਰਾ ਹੋਵੇਗਾ ਸਫ਼ਰ, ਜਾਣੋ ਟੋਲ ਟੈਕਸ ਤੇ ਖ਼ਾਸ ਵਿਸ਼ੇਸ਼ਤਾਵਾਂNational
ਗੰਗਾ ‘ਚ ਅਚਾਨਕ ਵਧਿਆ ਪਾਣੀ, ਟਾਪੂ ‘ਤੇ ਫਸੇ 21 ਸ਼ਰਧਾਲੂਆਂ ਨੂੰ ਪੁਲਿਸ ਨੇ ਸੁਰੱਖਿਅਤ ਕੱਢਿਆ ਬਾਹਰ
ਹਰਿਦੁਆਰ: ਹਰਿਦੁਆਰ ਦੇ ਸਪਤ ਰਿਸ਼ੀ ਘਾਟ ਅਤੇ ਕਬੀਰ ਕੁਟੀਰ ਖੇਤਰ ਵਿੱਚ ਐਤਵਾਰ ਸਵੇਰੇ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਗੰਗਾ ਨਦੀ ਦਾ ਜਲ ਪੱਧਰ ਅਚਾਨਕ…
View More ਗੰਗਾ ‘ਚ ਅਚਾਨਕ ਵਧਿਆ ਪਾਣੀ, ਟਾਪੂ ‘ਤੇ ਫਸੇ 21 ਸ਼ਰਧਾਲੂਆਂ ਨੂੰ ਪੁਲਿਸ ਨੇ ਸੁਰੱਖਿਅਤ ਕੱਢਿਆ ਬਾਹਰਸੁਰਾਂ ਦੀ ਮਲਿਕਾ ਆਸ਼ਾ ਭੋਸਲੇ ਆਪਣੇ ਪਿੱਛੇ ਛੱਡ ਗਏ ਕਰੋੜਾਂ ਦੀ ਵਿਰਾਸਤ: ਗਾਇਕੀ ਹੀ ਨਹੀਂ, ਬਿਜ਼ਨੈੱਸ ਜਗਤ ‘ਚ ਵੀ ਸੀ ਵੱਡਾ ਨਾਮ
ਮੁੰਬਈ :ਭਾਰਤੀ ਸੰਗੀਤ ਜਗਤ ਦਾ ਚਮਕਦਾ ਸਿਤਾਰਾ ਆਸ਼ਾ ਭੋਸਲੇ 12 ਅਪ੍ਰੈਲ 2026 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। 92 ਸਾਲ ਦੀ ਉਮਰ ਵਿੱਚ…
View More ਸੁਰਾਂ ਦੀ ਮਲਿਕਾ ਆਸ਼ਾ ਭੋਸਲੇ ਆਪਣੇ ਪਿੱਛੇ ਛੱਡ ਗਏ ਕਰੋੜਾਂ ਦੀ ਵਿਰਾਸਤ: ਗਾਇਕੀ ਹੀ ਨਹੀਂ, ਬਿਜ਼ਨੈੱਸ ਜਗਤ ‘ਚ ਵੀ ਸੀ ਵੱਡਾ ਨਾਮਜਲ੍ਹਿਆਂਵਾਲਾ ਬਾਗ: ਰਿਆਸਤੀ ਇਤਿਹਾਸ ਤੋਂ ਲੈ ਕੇ ਆਜ਼ਾਦੀ ਦੀ ਜੰਗ ਦੇ ਖ਼ੂਨੀ ਪੰਨਿਆਂ ਤੱਕ ਦੀ ਪੂਰੀ ਦਾਸਤਾਨ
ਅੰਮ੍ਰਿਤਸਰ: ਦਰਬਾਰ ਸਾਹਿਬ ਦੇ ਬਿਲਕੁਲ ਨਜ਼ਦੀਕ ਸਥਿਤ ‘ਜਲ੍ਹਿਆਂਵਾਲਾ ਬਾਗ’ ਸਿਰਫ਼ ਇੱਕ ਮੈਦਾਨ ਨਹੀਂ, ਸਗੋਂ ਭਾਰਤੀ ਸੁਤੰਤਰਤਾ ਸੰਗਰਾਮ ਦਾ ਉਹ ਭਿਆਨਕ ਅਧਿਆਇ ਹੈ ਜੋ ਅੰਗਰੇਜ਼ ਹਕੂਮਤ…
View More ਜਲ੍ਹਿਆਂਵਾਲਾ ਬਾਗ: ਰਿਆਸਤੀ ਇਤਿਹਾਸ ਤੋਂ ਲੈ ਕੇ ਆਜ਼ਾਦੀ ਦੀ ਜੰਗ ਦੇ ਖ਼ੂਨੀ ਪੰਨਿਆਂ ਤੱਕ ਦੀ ਪੂਰੀ ਦਾਸਤਾਨAsha Bhosle: ਸੰਗੀਤ ਜਗਤ ਦੇ ਇੱਕ ਸੁਨਹਿਰੀ ਯੁੱਗ ਦਾ ਹੋਇਆ ਅੰਤ, ਸੰਘਰਸ਼ ਤੋਂ ਸਫ਼ਲਤਾ ਤੱਕ ਜਾਣੋ 5 ਦਹਾਕਿਆਂ ਦਾ ਸ਼ਾਨਦਾਰ ਕਰੀਅਰ
ਮੁੰਬਈ : ਜਗਤ ਲਈ ਅੱਜ ਦਾ ਦਿਨ ਬੇਹੱਦ ਮੰਦਭਾਗਾ ਹੈ। ਆਪਣੀ ਮਖ਼ਮਲੀ ਅਤੇ ਬਹੁਪੱਖੀ ਆਵਾਜ਼ ਨਾਲ ਦਹਾਕਿਆਂ ਤੱਕ ਸਰੋਤਿਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲੀ…
View More Asha Bhosle: ਸੰਗੀਤ ਜਗਤ ਦੇ ਇੱਕ ਸੁਨਹਿਰੀ ਯੁੱਗ ਦਾ ਹੋਇਆ ਅੰਤ, ਸੰਘਰਸ਼ ਤੋਂ ਸਫ਼ਲਤਾ ਤੱਕ ਜਾਣੋ 5 ਦਹਾਕਿਆਂ ਦਾ ਸ਼ਾਨਦਾਰ ਕਰੀਅਰTerrible road accident in Katihar: ਬੱਸ ਤੇ ਪਿਕਅੱਪ ਦੀ ਟੱਕਰ ਨੇ ਲਈ 10 ਲੋਕਾਂ ਦੀ ਜਾਨ, 25 ਤੋਂ ਵੱਧ ਜ਼ਖਮੀ
ਕਟਿਹਾਰ: ਬਿਹਾਰ ਦੇ ਕਟਿਹਾਰ ਜ਼ਿਲ੍ਹੇ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ NH-31 ‘ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਨੇ ਪੂਰੇ ਇਲਾਕੇ ਨੂੰ…
View More Terrible road accident in Katihar: ਬੱਸ ਤੇ ਪਿਕਅੱਪ ਦੀ ਟੱਕਰ ਨੇ ਲਈ 10 ਲੋਕਾਂ ਦੀ ਜਾਨ, 25 ਤੋਂ ਵੱਧ ਜ਼ਖਮੀसीजीसी यूनिवर्सिटी, मोहाली ने आर्टिफिशियल इंटेलिजेंस पर प्रिंसिपल-कम-टीचर्स एजू-कॉन्क्लेव आयोजित
मोहाली : सीजीसी यूनिवर्सिटी, मोहाली ने आर्टिफिशियल इंटेलिजेंस विषय पर प्रिंसिपल-कम-टीचर्स एजू-कॉन्क्लेव का आयोजन किया गया, जिसमें शिक्षकों, प्रिंसिपलों और अकादमिक लीडर्स ने भाग लिया।…
View More सीजीसी यूनिवर्सिटी, मोहाली ने आर्टिफिशियल इंटेलिजेंस पर प्रिंसिपल-कम-टीचर्स एजू-कॉन्क्लेव आयोजितਸੀਜੀਸੀ ਯੂਨੀਵਰਸਿਟੀ, ਮੋਹਾਲੀ ਦੁਆਰਾ ਆਯੋਜੀਤ ਪ੍ਰਿੰਸੀਪਲ–ਅਧਿਆਪਕ ਐਜੂਕਾਂਕਲੇਵ, ਆਰਟੀਫੀਸ਼ਲ ਇੰਟੈਲੀਜੈਂਸ ’ਤੇ ਚਰਚਾ
ਮੋਹਾਲੀ: ਸੀਜੀਸੀ ਯੂਨੀਵਰਸਿਟੀ ਮੋਹਾਲੀ ਦੁਆਰਾ ਪ੍ਰਿੰਸੀਪਲ-ਕਮ-ਅਧਿਆਪਕ ਐਜੂਕਾਂਕਲੇਵ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਆਰਟੀਫੀਸ਼ਲ ਇੰਟੈਲੀਜੈਂਸ ਦਾ ਸਿੱਖਿਆ ’ਤੇ ਪੈਣ ਵਾਲੇ ਅਸਰਾਂ ’ਤੇ ਵਿਚਾਰ ਕੀਤਾ ਗਿਆ।…
View More ਸੀਜੀਸੀ ਯੂਨੀਵਰਸਿਟੀ, ਮੋਹਾਲੀ ਦੁਆਰਾ ਆਯੋਜੀਤ ਪ੍ਰਿੰਸੀਪਲ–ਅਧਿਆਪਕ ਐਜੂਕਾਂਕਲੇਵ, ਆਰਟੀਫੀਸ਼ਲ ਇੰਟੈਲੀਜੈਂਸ ’ਤੇ ਚਰਚਾਕੇਦਾਰਨਾਥ ਧਾਮ ‘ਚ ਕੁਦਰਤ ਦੀ ਚੁਣੌਤੀ: ਭਾਰੀ ਬਰਫ਼ਬਾਰੀ ਤੇ ਗਲੇਸ਼ੀਅਰ ਨੇ ਰੋਕਿਆ ਰਸਤਾ, ਪ੍ਰਸ਼ਾਸਨ ਦਿਨ-ਰਾਤ ਜੁੱਟਿਆ
ਕੇਦਾਰਨਾਥ ਧਾਮ : ਕੇਦਾਰਨਾਥ ਧਾਮ ਦੀ ਯਾਤਰਾ 2026 ਨੂੰ ਲੈ ਕੇ ਤਿਆਰੀਆਂ ਹੁਣ ਅੰਤਿਮ ਪੜਾਅ ‘ਤੇ ਹਨ। ਹਾਲਾਂਕਿ, ਭਾਰੀ ਬਰਫ਼ਬਾਰੀ ਅਤੇ ਤਾਜ਼ਾ ਗਲੇਸ਼ੀਅਰ ਟੁੱਟਣ ਦੀਆਂ…
View More ਕੇਦਾਰਨਾਥ ਧਾਮ ‘ਚ ਕੁਦਰਤ ਦੀ ਚੁਣੌਤੀ: ਭਾਰੀ ਬਰਫ਼ਬਾਰੀ ਤੇ ਗਲੇਸ਼ੀਅਰ ਨੇ ਰੋਕਿਆ ਰਸਤਾ, ਪ੍ਰਸ਼ਾਸਨ ਦਿਨ-ਰਾਤ ਜੁੱਟਿਆMathura accident: ਜਲਾਲਾਬਾਦ ਦਾ ਪੰਕਜ ਮਲਹੋਤਰਾ ਅਜੇ ਵੀ ਲਾਪਤਾ, ਘਰ ਦਾ ਇਕਲੌਤਾ ਕਮਾਉਣ ਵਾਲਾ ਸੀ ਨੌਜਵਾਨ
ਜਲਾਲਾਬਾਦ : ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ਵਾਪਰੇ ਭਿਆਨਕ ਹਾਦਸੇ, ਜਿਸ ਵਿੱਚ ਨਦੀ ਵਿੱਚ ਡੁੱਬਣ ਕਾਰਨ 11 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ, ਦੀ ਗੂੰਜ…
View More Mathura accident: ਜਲਾਲਾਬਾਦ ਦਾ ਪੰਕਜ ਮਲਹੋਤਰਾ ਅਜੇ ਵੀ ਲਾਪਤਾ, ਘਰ ਦਾ ਇਕਲੌਤਾ ਕਮਾਉਣ ਵਾਲਾ ਸੀ ਨੌਜਵਾਨ