ਨਵੀਂ ਦਿੱਲੀ- ਟਵਿੱਟਰ (Twitter) ਨੇ ਸ਼ਨੀਵਾਰ ਨੂੰ ਭਾਰਤ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ (Venkaiah Naidu) ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਬਲੂ ਟਿਕ (Blue Tick Badge)…
View More ਉਪ ਰਾਸ਼ਟਰਪਤੀ ਦੇ ਟਵਿੱਟਰ ਹੈਂਡਲ ‘ਤੇ ਹਟਿਆ ਬਲੂ ਟਿਕ, ਬਾਅਦ ਵਿਚ ਕੰਪਨੀ ਨੇ ਕੀਤਾ ਰੀਸਟੋਰNational
ਪੰਚਕੂਲਾ ਵਿਚ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ‘ਤੇ ਪੁਲਿਸ ਨੇ ਕੀਤਾ ਲਾਠੀਚਾਰਜ
ਪੰਚਕੂਲਾ (ਬਿਊਰੋ)- ਪੰਚਕੂਲਾ ਵਿਖੇ ਕਿਸਾਨਾਂ ਵਲੋਂ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ, ਜਿਸ ਦੌਰਾਨ ਉਥੇ ਤਾਇਨਾਤ…
View More ਪੰਚਕੂਲਾ ਵਿਚ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ‘ਤੇ ਪੁਲਿਸ ਨੇ ਕੀਤਾ ਲਾਠੀਚਾਰਜਮੁੱਖ ਮੰਤਰੀ ਕੇਜਰੀਵਾਲ ਨੇ ਲਾਕਡਾਊਨ ‘ਤੇ ਦਿੱਤੀ ਵੱਡੀ ਰਾਹਤ, ਖੁਲ੍ਹਣਗੇ ਬਾਜ਼ਾਰ
ਨਵੀਂ ਦਿੱਲੀ (ਇੰਟ.)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਇਸ ਹਫਤੇ ਦਿੱਲੀ ਵਿਚ ਕੀ ਖੁੱਲ੍ਹੇਗਾ ਅਤੇ ਕੀ ਬੰਦ ਰਹੇਗਾ।…
View More ਮੁੱਖ ਮੰਤਰੀ ਕੇਜਰੀਵਾਲ ਨੇ ਲਾਕਡਾਊਨ ‘ਤੇ ਦਿੱਤੀ ਵੱਡੀ ਰਾਹਤ, ਖੁਲ੍ਹਣਗੇ ਬਾਜ਼ਾਰਵਿਸ਼ਵ ਵਾਤਾਵਰਣ ਦਿਵਸ ਮੌਕੇ ਪੀ.ਐੱਮ. ਮੋਦੀ ਪ੍ਰੋਗਰਾਮ ਵਿਚ ਲੈਣਗੇ ਹਿੱਸਾ, ਕਿਸਾਨਾਂ ਨਾਲ ਕਰਨਗੇ ਗੱਲਬਾਤ
ਨਵੀਂ ਦਿੱਲੀ (ਇੰਟ.)- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ ਵਿਸ਼ਵ ਵਾਤਾਵਰਣ ਦਿਵਸ ਪ੍ਰੋਗਰਾਮ ਵਿਚ ਹਿੱਸਾ ਲਿਆ। ਇਹ ਪ੍ਰੋਗਰਾਮ ਪੈਟਰੋਲੀਅਮ, ਵਾਤਾਵਰਣ ਵਣ ਅਤੇ…
View More ਵਿਸ਼ਵ ਵਾਤਾਵਰਣ ਦਿਵਸ ਮੌਕੇ ਪੀ.ਐੱਮ. ਮੋਦੀ ਪ੍ਰੋਗਰਾਮ ਵਿਚ ਲੈਣਗੇ ਹਿੱਸਾ, ਕਿਸਾਨਾਂ ਨਾਲ ਕਰਨਗੇ ਗੱਲਬਾਤਬੀਤੇ 24 ਘੰਟਿਆਂ ਵਿਚ ਭਾਰਤ ‘ਚ ਸਾਹਮਣੇ ਆਏ 1,20,529 ਨਵੇਂ ਕੋਰੋਨਾ ਮਾਮਲੇ, 3,380 ਲੋਕਾਂ ਦੀ ਗਈ ਜਾਨ
ਨਵੀਂ ਦਿੱਲੀ (ਇੰਟ.)- ਪਿਛਲੇ 24 ਘੰਟਿਆਂ ਦੌਰਾਨ ਭਾਰਤ ‘ਚ 1,20,529 ਨਵੇਂ ਕੋਰੋਨਾ ਮਾਮਲੇ ਆਏ ਹਨ ਜਦੋਂ ਕਿ 3,380 ਲੋਕਾਂ ਦੀ ਮੌਤਾਂ ਹੋਈ ਹੈ। ਦੇਸ਼ ਵਿਚ…
View More ਬੀਤੇ 24 ਘੰਟਿਆਂ ਵਿਚ ਭਾਰਤ ‘ਚ ਸਾਹਮਣੇ ਆਏ 1,20,529 ਨਵੇਂ ਕੋਰੋਨਾ ਮਾਮਲੇ, 3,380 ਲੋਕਾਂ ਦੀ ਗਈ ਜਾਨਫੇਸਬੁੱਕ ਨੇ ਰਾਜਸਥਾਨ ਦੇ ਲੜਕੇ ਨੂੰ ਦਿੱਤਾ ਇਕ ਲੱਖ ਦਾ ਇਨਾਮ, ਜਾਣੋ ਕੀ ਹੈ ਵਜ੍ਹਾ
ਚੁਰੂ (ਇੰਟ.)- ਰਾਜਸਥਾਨ ਦੇ ਚੁਰੂ ਜ਼ਿਲੇ ਤੋਂ 35 ਕਿਲੋਮੀਟਰ ਦੂਰ ਛੋਟਾ ਜਿਹਾ ਪਿੰਡ ਹੈ ਮੋਲੀਸਰ ਬੜਾ। ਇਸ ਪਿੰਡ ਦੇ ਵਿਦਿਆਰਥੀ ਨੇ ਪਾਪੁਲਰ ਸੋਸ਼ਲ ਮੀਡੀਆ ਸਾਈਟ…
View More ਫੇਸਬੁੱਕ ਨੇ ਰਾਜਸਥਾਨ ਦੇ ਲੜਕੇ ਨੂੰ ਦਿੱਤਾ ਇਕ ਲੱਖ ਦਾ ਇਨਾਮ, ਜਾਣੋ ਕੀ ਹੈ ਵਜ੍ਹਾ5G ਤਕਨੀਕ : ਹਾਈ ਕੋਰਟ ਨੇ ਜੂਹੀ ਚਾਵਲਾ ਦੀ ਪਟੀਸ਼ਨ ਕੀਤੀ ਰੱਦ
ਨਵੀਂ ਦਿੱਲੀ (ਇੰਟ.)- 5G ਤਕਨੀਕ ਦੇ ਖਿਲਾਫ ਅਭਿਨੇਤਰੀ ਜੂਹੀ ਚਾਵਲਾ (Juhi chawla)ਵਲੋਂ ਦਾਇਰ ਪਟੀਸ਼ਨ ਨੂੰ ਦਿੱਲੀ ਹਾਈ ਕੋਰਟ (High court)ਨੇ ਰੱਦ ਕਰ ਦਿੱਤਾ ਅਤੇ ਨਾਲ…
View More 5G ਤਕਨੀਕ : ਹਾਈ ਕੋਰਟ ਨੇ ਜੂਹੀ ਚਾਵਲਾ ਦੀ ਪਟੀਸ਼ਨ ਕੀਤੀ ਰੱਦਪ੍ਰਧਾਨ ਮੰਤਰੀ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਨੇ ਦੱਸੀ ਸੱਚਾਈ, ਇਹ ਸੀ ਕਾਰਣ
ਨਵੀਂ ਦਿੱਲੀ (ਇੰਟ.)-ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਨੋਂ ਮਾਰਨ ਦੀ ਫੋਨ ਕਾਲ ਕਰਨ ਵਾਲੇ ਮੁਲਜ਼ਮ ਸਲਮਾਨ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।…
View More ਪ੍ਰਧਾਨ ਮੰਤਰੀ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਨੇ ਦੱਸੀ ਸੱਚਾਈ, ਇਹ ਸੀ ਕਾਰਣGold ਹੋਇਆ ਸਸਤਾ, ਹੁਣ ਇੰਨੇ ਰੁਪਏ ਵਿਚ ਮਿਲੇਗਾ 10 ਗ੍ਰਾਮ ਸੋਨਾ
ਨਵੀਂ ਦਿੱਲੀ (ਇੰਟ.)-ਸ਼ੁੱਕਰਵਾਰ ਨੂੰ ਵਾਅਦਾ ਕਾਰੋਬਾਰ ਵਿਚ ਸੋਨੇ ਦੀ ਕੀਮਤ ਵਿਚ ਗਿਰਾਵਟ ਦੇਖੀ ਗਈ। ਮਲਟੀ ਕਮੋਡਿਟੀ ਐਕਸਚੇਂਜ (MCX)ਤੇ ਅਗਸਤ ਗੋਲਡ ਵਾਅਦਾ ਕੀਮਤ ਸਵੇਰੇ 46 ਰੁਪਏ…
View More Gold ਹੋਇਆ ਸਸਤਾ, ਹੁਣ ਇੰਨੇ ਰੁਪਏ ਵਿਚ ਮਿਲੇਗਾ 10 ਗ੍ਰਾਮ ਸੋਨਾਗੂਗਲ ਨੇ ਭਾਰਤ ਦੀ ਇਸ ਭਾਸ਼ਾ ਨੂੰ ਦੱਸਿਆ ਭੱਦੀ, ਮੰਗੀ ਮੁਆਫੀ
ਨਵੀਂ ਦਿੱਲੀ (ਇੰਟ.)- ਸੋਸ਼ਲ ਮੀਡੀਆ ‘ਤੇ ਕੋਈ ਵੀ ਚੀਜ ਇੰਨੀ ਤੇਜ਼ੀ ਨਾਲ ਵਾਇਰਲ ਹੁੰਦੀ ਹੈ, ਜੋ ਦੇਸ਼ ਦੇ ਹਰ ਨਾਗਰਿਕ ਤੱਕ ਆਪਣੀ ਅਵਾਜ ਪਹੁੰਚਾ ਦਿੰਦੀ…
View More ਗੂਗਲ ਨੇ ਭਾਰਤ ਦੀ ਇਸ ਭਾਸ਼ਾ ਨੂੰ ਦੱਸਿਆ ਭੱਦੀ, ਮੰਗੀ ਮੁਆਫੀ