ਕਾਬੁਲ (ਇੰਟ.)- ਅਫਗਾਨਿਸਤਾਨ (Afghanistan) ਵਿਚ ਕਬਜ਼ੇ ਨੂੰ ਲੈ ਕੇ ਕਈ ਥਾਈਂ ਤਾਲਿਬਾਨ (Taliban) ਅਤੇ ਅਫਗਾਨ ਫੌਜ ਵਿਚਾਲੇ ਜ਼ਬਰਦਸਤ ਲੜਾਈ ਛਿੜੀ ਹੋਈ ਹੈ। ਵੀਰਵਾਰ ਨੂੰ ਅਫਗਾਨ…
View More ਅਫਗਾਨ ਫੌਜ ਦੇ ਹਵਾਈ ਹਮਲਿਆਂ ਵਿਚ 13 ਤਾਲਿਬਾਨ ਅੱਤਵਾਦੀ ਢੇਰ, ਵੱਡੀ ਗਿਣਤੀ ਵਿਚ ਗੋਲਾ-ਬਾਰੂਦ ਤਬਾਹNational
7 ਅਗਸਤ ਤੋਂ ਸ਼ੁਰੂ ਹੋਣਗੀਆਂ ਭਾਰਤ ਤੋਂ UAE ਲਈ ਉਡਾਣਾਂ
ਨਵੀਂ ਦਿੱਲੀ (ਇੰਟ): ਭਾਰਤ ਦੇ ਕੁੱਝ ਸ਼ਹਿਰਾਂ ਤੋਂ ਸੰਯੁਕਤ ਅਰਬ ਅਮੀਰਾਤ ਲਈ ਉਡਾਣਾਂ 7 ਅਗਸਤ ਤੋਂ ਫਿਰ ਤੋਂ ਸ਼ੁਰੂ ਹੋਣਗੀਆਂ। ਖਲੀਜ ਟਾਈਮਜ਼ ਦੀ ਰਿਪੋਰਟ ਵਿਚ…
View More 7 ਅਗਸਤ ਤੋਂ ਸ਼ੁਰੂ ਹੋਣਗੀਆਂ ਭਾਰਤ ਤੋਂ UAE ਲਈ ਉਡਾਣਾਂਚੀਨ ਵਿਚ ਮੁੜ ਤੋਂ ਲਗਾਇਆ ਗਿਆ ਲਾਕਡਾਊਨ, ਵੱਧ ਰਹੇ ਕੋਰੋਨਾ ਮਰੀਜ਼ਾਂ ਦੇ ਮਾਮਲੇ
ਬੀਜਿੰਗ (ਇੰਟ.)-ਕੋਰੋਨਾ ਵਾਇਰਸ (Corona Virus) ਦਾ ਪਹਿਲਾਂ ਮਚਾਇਆ ਕਹਿਰ ਹੀ ਅਜੇ ਕਾਬੂ ਹੇਠ ਨਹੀਂ ਆਇਆ ਸੀ ਕਿ ਹੁਣ ਡੇਲਟਾ ਵੈਰੀਐਂਟ (Delta variant) ਕਾਰਣ ਮੁੜ ਤੋਂ…
View More ਚੀਨ ਵਿਚ ਮੁੜ ਤੋਂ ਲਗਾਇਆ ਗਿਆ ਲਾਕਡਾਊਨ, ਵੱਧ ਰਹੇ ਕੋਰੋਨਾ ਮਰੀਜ਼ਾਂ ਦੇ ਮਾਮਲੇਬਿਨਾਂ ਪੱਕੇ ਪਤੇ ਦੇ ਵੀ ਮਿਲਣਗੇ ਉਜਵਲਾ ਕਨੈਕਸ਼ਨ, ਸਰਕਾਰ ਛੇਤੀ ਲਾਗੂ ਕਰਨ ਜਾ ਰਹੀ ਯੋਜਨਾ ਦਾ ਦੂਜਾ ਫੇਜ਼
ਨਵੀਂ ਦਿੱਲੀ (ਇੰਟ.)- ਕੇਂਦਰ ਸਰਕਾਰ (Central Government) ਛੇਤੀ ਉਜਵਲਾ ਯੋਜਨਾ (Ujwala yojna) ਦਾ ਦੂਜਾ ਫੇਜ਼ ਲਾਗੂ ਕਰਨ ਜਾ ਰਹੀ ਹੈ। ਇਸ ਦੇ ਤਹਿਤ ਉਨ੍ਹਾਂ ਲੋਕਾਂ…
View More ਬਿਨਾਂ ਪੱਕੇ ਪਤੇ ਦੇ ਵੀ ਮਿਲਣਗੇ ਉਜਵਲਾ ਕਨੈਕਸ਼ਨ, ਸਰਕਾਰ ਛੇਤੀ ਲਾਗੂ ਕਰਨ ਜਾ ਰਹੀ ਯੋਜਨਾ ਦਾ ਦੂਜਾ ਫੇਜ਼ਦਿੱਲੀ ਮੁੰਬਈ ਸਮੇਤ ਮਹਾਨਗਰਾਂ ਵਿਚ ਪੈਟਰੋਲ ਕੀਮਤਾਂ ਸਿਖਰਾਂ ‘ਤੇ, ਜਾਣੋ ਅੱਜ ਦੀ ਕੀਮਤ
ਨਵੀਂ ਦਿੱਲੀ (ਇੰਟ.)- ਪੈਟਰੋਲ ਅਤੇ ਡੀਜ਼ਲ (Petrol and diesel) ਦੀਆਂ ਕੀਮਤਾਂ ਵਿਚ ਸ਼ੁੱਕਰਵਾਰ ਨੂੰ ਯਾਨੀ ਅੱਜ ਵੀ ਸਥਿਰਤਾ ਜਾਰੀ ਰਹੀ। ਪੂਰੇ ਦੇਸ਼ ਵਿਚ ਪੈਟਰੋਲ ਅਤੇ…
View More ਦਿੱਲੀ ਮੁੰਬਈ ਸਮੇਤ ਮਹਾਨਗਰਾਂ ਵਿਚ ਪੈਟਰੋਲ ਕੀਮਤਾਂ ਸਿਖਰਾਂ ‘ਤੇ, ਜਾਣੋ ਅੱਜ ਦੀ ਕੀਮਤ‘ਟੋਕੀਓ ਓਲੰਪਿਕ ‘ਚ ਹਾਕੀ ਟੀਮ ਦੀ ਸਫ਼ਲਤਾ ‘ਤੇ ਪੂਰੇ ਦੇਸ਼ ਨੂੰ ਤੁਹਾਡੇ ‘ਤੇ ਹੈ ਮਾਣ’
ਨਵੀਂ ਦਿੱਲੀ (ਇੰਟ.)- ਲੋਕ ਸਭਾ ਸਪੀਕਰ ਓਮ ਬਿਰਲਾ (Lok Sabha Speaker Om Birla) ਨੇ ਵੀਰਵਾਰ ਨੂੰ ਕਿਹਾ ਕਿ ਟੋਕੀਓ ਓਲੰਪਿਕ (Tokyo Olympics) ‘ਚ ਹਾਕੀ ਟੀਮ…
View More ‘ਟੋਕੀਓ ਓਲੰਪਿਕ ‘ਚ ਹਾਕੀ ਟੀਮ ਦੀ ਸਫ਼ਲਤਾ ‘ਤੇ ਪੂਰੇ ਦੇਸ਼ ਨੂੰ ਤੁਹਾਡੇ ‘ਤੇ ਹੈ ਮਾਣ’ਸਰਕਾਰ ਦੀ ਸਖ਼ਤੀ : ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਨਾ ਲੈਣ ਵਾਲੇ ਮੁਲਾਜ਼ਮਾਂ ਦੀ ਰੋਕੀ ਜਾਵੇਗੀ ਤਨਖਾਹ
ਚੰਡੀਗੜ੍ਹ (ਇੰਟ.)- ਤੀਜੀ ਲਹਿਰ (3rd Wave) ਦਾ ਖਦਸ਼ਾ ਅਤੇ ਵੈਕਸੀਨੇਸ਼ਨ (Vaccination) ਨੂੰ ਹੁੰਗਾਰਾ ਦੇਣ ਦੇ ਮਕਸਦ ਨਾਲ ਹਰਿਆਣਾ ਸਰਕਾਰ (Government of Haryana) ਨੇ ਸਖ਼ਤ ਫੈਸਲਾ…
View More ਸਰਕਾਰ ਦੀ ਸਖ਼ਤੀ : ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਨਾ ਲੈਣ ਵਾਲੇ ਮੁਲਾਜ਼ਮਾਂ ਦੀ ਰੋਕੀ ਜਾਵੇਗੀ ਤਨਖਾਹਪ੍ਰਸ਼ਾਂਤ ਕਿਸ਼ੋਰ ਨੇ ਮੁੱਖ ਮੰਤਰੀ ਕੈਪਟਨ ਦੇ ਸਲਾਹਕਾਰ ਅਹੁਦੇ ਤੋਂ ਦਿੱਤਾ ਅਸਤੀਫਾ
ਨਵੀਂ ਦਿੱਲੀ (ਇੰਟ.)- ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ (Election strategist Prashant Kishor) ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Capt. Amarinder Singh) ਦੇ…
View More ਪ੍ਰਸ਼ਾਂਤ ਕਿਸ਼ੋਰ ਨੇ ਮੁੱਖ ਮੰਤਰੀ ਕੈਪਟਨ ਦੇ ਸਲਾਹਕਾਰ ਅਹੁਦੇ ਤੋਂ ਦਿੱਤਾ ਅਸਤੀਫਾਸਰਕਾਰ ਦੀ ਚਿਤਾਵਨੀ, ਇਸ ਫੰਡ ਰਿਲੀਜ਼ ਆਰਡਰ ਤੋਂ ਸਾਵਧਾਨ, ਡੁੱਬ ਸਕਦੇ ਹਨ ਹਜ਼ਾਰਾਂ ਰੁਪਏ
ਨਵੀਂ ਦਿੱਲੀ (ਇਂਟ.)- ਸੋਸ਼ਲ ਮੀਡੀਆ (Social media) ‘ਤੇ ਇਕ ਫਰਜ਼ੀ ਚਿੱਠੀ ਵਾਇਰਲ (The letter went viral) ਹੋ ਰਹੀ ਹੈ। ਇਸ ਚਿੱਠੀ ਨੂੰ ਕਥਿਤ ਤੌਰ ‘ਤੇ…
View More ਸਰਕਾਰ ਦੀ ਚਿਤਾਵਨੀ, ਇਸ ਫੰਡ ਰਿਲੀਜ਼ ਆਰਡਰ ਤੋਂ ਸਾਵਧਾਨ, ਡੁੱਬ ਸਕਦੇ ਹਨ ਹਜ਼ਾਰਾਂ ਰੁਪਏਓਲੰਪਿਕ ਖਿਡਾਰੀ ਹੋਣਗੇ ਲਾਲ ਕਿਲ੍ਹੇ ‘ਚ ਮੁੱਖ ਮਹਿਮਾਨ, ਪੀ.ਐੱਮ. ਮੋਦੀ ਭੇਜਣਗੇ ਸੱਦਾ
ਨਵੀਂ ਦਿੱਲੀ (ਇੰਟ.)- ਇਸ ਵਾਰ ਸੁਤੰਤਰਤਾ ਦਿਵਸ (Independence Day) ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਓਲੰਪਿਕ ਖੇਡਾਂ (Prime Minister Narendra Modi Olympic Games) ਵਿਚ ਹਿੱਸਾ ਲੈਣ…
View More ਓਲੰਪਿਕ ਖਿਡਾਰੀ ਹੋਣਗੇ ਲਾਲ ਕਿਲ੍ਹੇ ‘ਚ ਮੁੱਖ ਮਹਿਮਾਨ, ਪੀ.ਐੱਮ. ਮੋਦੀ ਭੇਜਣਗੇ ਸੱਦਾ