Amitabh Yash: ਮਾਫੀਆ ਅਤੀਕ ਅਹਿਮਦ ਦੇ ਪੁੱਤਰ ਅਸਦ ਅਤੇ ਸ਼ੂਟਰ ਗੁਲਾਮ ਦਾ ਅੱਜ ਝਾਂਸੀ ਵਿੱਚ ਯੂਪੀ ਐਸਟੀਐਫ ਨੇ ਐਨਕਾਊਂਟਰ ਕੀਤਾ ਹੈ। ਡਿਪਟੀ ਐਸਪੀ ਨਵੇਂਦੂ ਅਤੇ…
View More ਜਾਣੋ ਕੌਣ ਹਨ STF ਦੇ ADG ਅਮਿਤਾਭ ਯਸ਼, 150 ਤੋਂ ਵੱਧ ਐਨਕਾਊਂਟਰNational
ਅਤੀਕ ਅਹਿਮਦ ਦੇ ਬੇਟੇ ਅਸਦ ਦਾ STF ਵੱਲੋਂ ਐਨਕਾਊਂਟਰ
Atiq Ahmed son Asad encounter: ਉਮੇਸ਼ ਪਾਲ ਕਤਲ ਕਾਂਡ ਦੇ ਸ਼ੂਟਰ ਅਤੇ ਮਾਫੀਆ ਅਤੀਕ ਅਹਿਮਦ ਦੇ ਬੇਟੇ ਅਸਦ ਦਾ ਐਨਕਾਊਂਟਰ ਕੀਤਾ ਗਿਆ ਹੈ। ਇਸ ਦੇ…
View More ਅਤੀਕ ਅਹਿਮਦ ਦੇ ਬੇਟੇ ਅਸਦ ਦਾ STF ਵੱਲੋਂ ਐਨਕਾਊਂਟਰਸਲਮਾਨ ਖ਼ਾਨ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ
Salman Khan threat: ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਸਲਮਾਨ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਵਾਰੀ ਸਲਮਾਨ ਖਾਨ ਨੂੰ ਰੌਕੀ ਭਾਈ ਨਾਮ ਦੇ ਵਿਅਕਤੀ…
View More ਸਲਮਾਨ ਖ਼ਾਨ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀਦੇਸ਼ ‘ਚ ਕੋਰੋਨਾ ਦਾ ਕਹਿਰ, 35 ਹਜ਼ਾਰ ਤੋਂ ਪਾਰ, ਪੰਜਾਬ ‘ਚ 3 ਮੌਤਾਂ
ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦੇ ਕੇਸ ਦਿਨੋਂ-ਦਿਨ ਵੱਧਦੇ ਜਾ ਰਹੇ ਹਨ। ਕੇਂਦਰੀ ਸਿਹਤ ਮੰਤਰਾਲੇ ਦੀ ਅਧਿਕਾਰਿਤ ਵੈਬਸਾਈਟ ਅਨੁਸਾਰ ਦੇਸ਼ ਵਿੱਚ ਕੋਵਿਡ-19 ਦੇ 5,878 ਨਵੇਂ…
View More ਦੇਸ਼ ‘ਚ ਕੋਰੋਨਾ ਦਾ ਕਹਿਰ, 35 ਹਜ਼ਾਰ ਤੋਂ ਪਾਰ, ਪੰਜਾਬ ‘ਚ 3 ਮੌਤਾਂਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅਸਾਮ ਦੇ ਤੇਜ਼ਪੁਰ ਤੋਂ ਲੜਾਕੂ ਜਹਾਜ਼ ‘ਚ ਭਰੀ ਉਡਾਣ
ਨਵੀਂ ਦਿੱਲੀ: ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅੱਜ ਅਸਾਮ ਦੇ ਤੇਜ਼ਪੁਰ ਏਅਰਫੋਰਸ ਸਟੇਸ਼ਨ ਤੋਂ ਸੁਖੋਈ-30 MKI ਲੜਾਕੂ ਜਹਾਜ਼ ਵਿੱਚ ਆਪਣੀ ਪਹਿਲੀ ਉਡਾਣ ਭਰੀ। ਰਾਸ਼ਟਰਪਤੀ…
View More ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅਸਾਮ ਦੇ ਤੇਜ਼ਪੁਰ ਤੋਂ ਲੜਾਕੂ ਜਹਾਜ਼ ‘ਚ ਭਰੀ ਉਡਾਣਬਿਨ੍ਹਾਂ ਪੜ੍ਹਾਏ 15 ਸਾਲਾਂ ਤੋਂ ਤਨਖਾਹ ਲੈ ਰਿਹਾ ਸਿੱਖਿਆ ਮੰਤਰੀ !
ਬਿਹਾਰ: ਬਿਹਾਰ ਦੇ ਔਰੰਗਾਬਾਦ ਲਈ ਇਹ ਮਾਣ ਵਾਲੀ ਗੱਲ ਹੈ ਕਿ ਯਾਦਵ ਕਾਲਜ ਦੇ ਪ੍ਰੋਫੈਸਰ ਅੱਜ ਬਿਹਾਰ ਦੇ ਸਿੱਖਿਆ ਮੰਤਰੀ ਵਜੋਂ ਕੰਮ ਕਰ ਰਹੇ ਹਨ…
View More ਬਿਨ੍ਹਾਂ ਪੜ੍ਹਾਏ 15 ਸਾਲਾਂ ਤੋਂ ਤਨਖਾਹ ਲੈ ਰਿਹਾ ਸਿੱਖਿਆ ਮੰਤਰੀ !ਪਰਿਵਾਰਵਾਦ, ਵੰਸ਼ਵਾਦ, ਜਾਤੀਵਾਦ ਅਤੇ ਖੇਤਰਵਾਦ ਕਾਂਗਰਸ ਵਰਗੀਆਂ ਪਾਰਟੀਆਂ ਦੀ ਰਾਜਨੀਤਿਕ ਸੰਸਕ੍ਰਿਤੀ: PM ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਦੀ ਸੰਸਕ੍ਰਿਤੀ, ਪਰਿਵਾਰਵਾਦ, ਵੰਸ਼ਵਾਦ,…
View More ਪਰਿਵਾਰਵਾਦ, ਵੰਸ਼ਵਾਦ, ਜਾਤੀਵਾਦ ਅਤੇ ਖੇਤਰਵਾਦ ਕਾਂਗਰਸ ਵਰਗੀਆਂ ਪਾਰਟੀਆਂ ਦੀ ਰਾਜਨੀਤਿਕ ਸੰਸਕ੍ਰਿਤੀ: PM ਮੋਦੀBJP ਦਾ 44ਵਾਂ ਸਥਾਪਨਾ ਦਿਵਸ: 2 ਤੋਂ 303 ਲੋਕ ਸਭਾ ਸੀਟਾਂ ਤੱਕ BJP ਦੀ ਵਿਕਾਸ ਯਾਤਰਾ ‘ਤੇ ਇਕ ਨਜ਼ਰ
BJP News: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ 44ਵੇਂ ਸਥਾਪਨਾ ਦਿਵਸ ਦੇ ਮੌਕੇ ‘ਤੇ ਪਾਰਟੀ ਦੇਸ਼ ਭਰ ‘ਚ ਜਸ਼ਨ ਮਨਾ ਰਹੀ ਹੈ। ਇਸ ਮੌਕੇ ‘ਤੇ 10…
View More BJP ਦਾ 44ਵਾਂ ਸਥਾਪਨਾ ਦਿਵਸ: 2 ਤੋਂ 303 ਲੋਕ ਸਭਾ ਸੀਟਾਂ ਤੱਕ BJP ਦੀ ਵਿਕਾਸ ਯਾਤਰਾ ‘ਤੇ ਇਕ ਨਜ਼ਰਮਨੀ ਲਾਂਡਰਿੰਗ ਮਾਮਲਾ: ਸਾਬਕਾ ਮੰਤਰੀ ਸਤੇਂਦਰ ਜੈਨ ਨੂੰ ਝਟਕਾ, ਹਾਈਕੋਰਟ ‘ਚ ਜ਼ਮਾਨਤ ਅਰਜ਼ੀ ਖਾਰਜ
ਨਵੀਂ ਦਿੱਲੀ: ਮਨੀ ਲਾਂਡਰਿੰਗ ਮਾਮਲੇ ‘ਚ ਜੇਲ ‘ਚ ਬੰਦ ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਨੂੰ ਦਿੱਲੀ ਹਾਈਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਅਦਾਲਤ…
View More ਮਨੀ ਲਾਂਡਰਿੰਗ ਮਾਮਲਾ: ਸਾਬਕਾ ਮੰਤਰੀ ਸਤੇਂਦਰ ਜੈਨ ਨੂੰ ਝਟਕਾ, ਹਾਈਕੋਰਟ ‘ਚ ਜ਼ਮਾਨਤ ਅਰਜ਼ੀ ਖਾਰਜਮੁਲਾਇਮ ਸਿੰਘ ਯਾਦਵ ਸਣੇ 53 ਹਸਤੀਆਂ ਪਦਮ ਪੁਰਸਕਾਰਾਂ ਨਾਲ ਸਨਮਾਨਿਤ
ਨਵੀਂ ਦਿੱਲੀ: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 53 ਲੋਕਾਂ ਨੂੰ ਪਦਮ ਪੁਰਸਕਾਰ ਵੰਡੇ। ਰਾਸ਼ਟਰਪਤੀ ਭਵਨ ‘ਚ ਆਯੋਜਿਤ ਪ੍ਰੋਗਰਾਮ ‘ਚ ਉਨ੍ਹਾਂ ਨੇ ਕਈ ਮਸ਼ਹੂਰ ਹਸਤੀਆਂ ਨੂੰ ਪਦਮ…
View More ਮੁਲਾਇਮ ਸਿੰਘ ਯਾਦਵ ਸਣੇ 53 ਹਸਤੀਆਂ ਪਦਮ ਪੁਰਸਕਾਰਾਂ ਨਾਲ ਸਨਮਾਨਿਤ