ਗਰਮੀ ਸਿਖਰ ਉਤੇ ਹੈ। ਹਰ ਸੂਬੇ ਤੇ ਸ਼ਹਿਰ ਦਾ ਤਾਪਮਾਨ 45 ਡਿਗਰੀ ਤਕ ਪਹੁੰਚਿਆ ਹੋਇਆ ਹੈ। ਗਰਮੀ ਕਾਰਨ ਚੰਡੀਗੜ੍ਹ ਦੇ ਸੈਕਟਰ 27 ਵਿਚ ਚੱਲਦੀ ਗੱਡੀ…
View More ਗਰਮੀ ਕਾਰਨ ਕਾਰਾਂ ਬਣ ਰਹੀਆਂ ਅੱਗ ਦਾ ਗੋਲਾ, ਇਨ੍ਹਾਂ ਗੱਲਾਂ ਦਾ ਰੱਖੋ ਖਾਸ ਖਿਆਲ ਨਹੀਂ ਤਾਂ ਪਵੇਗਾ ਪਛਤਾਉਣਾNational
ਅਦਾਕਾਰਾ ਰਵੀਨਾ ਟੰਡਨ ਦਾ ਪੈ ਗਿਆ ਕਲੇਸ਼, ਭੀੜ ਨੇ ਘੇਰਿਆ, ਕੁੱਟਮਾਰ ਦੇ ਲੱਗੇ ਦੋਸ਼, ਵੇਖੋ ਵਾਇਰਲ ਹੋਈ ਵੀਡੀਓ
National News : ਅਦਾਕਾਰਾ ਰਵੀਨਾ ਟੰਡਨ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਨੂੰ…
View More ਅਦਾਕਾਰਾ ਰਵੀਨਾ ਟੰਡਨ ਦਾ ਪੈ ਗਿਆ ਕਲੇਸ਼, ਭੀੜ ਨੇ ਘੇਰਿਆ, ਕੁੱਟਮਾਰ ਦੇ ਲੱਗੇ ਦੋਸ਼, ਵੇਖੋ ਵਾਇਰਲ ਹੋਈ ਵੀਡੀਓਇਸ਼ਨਾਨ ਕਰਦਿਆਂ ਯਮੁਨਾ ਵਿਚ ਡੁੱਬਣ ਕਾਰਨ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ, ਸ੍ਰੀ ਪਾਉਂਟਾ ਸਾਹਿਬ ਗਏ ਸੀ ਦਰਸ਼ਨ ਕਰਨ
ਹਰਿਆਣਾ ਦੇ ਯਮੁਨਾਨਗਰ ਤੋਂ ਕੁਝ ਦੂਰੀ ਉਤੇ ਸਥਿਤ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਗਏ ਤਿੰਨ ਪੰਜਾਬੀ ਨੌਜਵਾਨਾਂ ਨਾਲ ਦਰਦਨਾਕ ਹਾਦਸਾ ਵਾਪਰ ਗਿਆ ਹੈ। ਇਥੇ ਯਮੁਨਾ ਨਦੀ…
View More ਇਸ਼ਨਾਨ ਕਰਦਿਆਂ ਯਮੁਨਾ ਵਿਚ ਡੁੱਬਣ ਕਾਰਨ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ, ਸ੍ਰੀ ਪਾਉਂਟਾ ਸਾਹਿਬ ਗਏ ਸੀ ਦਰਸ਼ਨ ਕਰਨਦਾਦੀ ਦੀਆਂ ਅਸਥੀਆਂ ਤਾਰਨ ਗਏ ਤਿੰਨ ਨੌਜਵਾਨ ਰੁੜ੍ਹੇ, ਇਕ ਦੀ ਮੌਤ
National News : ਆਪਣੀ ਦਾਦੀ ਦੀਆਂ ਅਸਥੀਆਂ ਤਾਰਨ ਗਏ ਤਿੰਨ ਨੌਜਵਾਨ ਯਮੁਨਾ ਵਿਚ ਰੁੜ੍ਹ ਗਏ। ਇਨ੍ਹਾਂ ਵਿਚੋਂ ਇਕ ਨੌਜਵਾਨ ਦੀ ਮੌਤ ਹੋ ਗਈ। ਇਹ ਮਾਮਲਾ…
View More ਦਾਦੀ ਦੀਆਂ ਅਸਥੀਆਂ ਤਾਰਨ ਗਏ ਤਿੰਨ ਨੌਜਵਾਨ ਰੁੜ੍ਹੇ, ਇਕ ਦੀ ਮੌਤਸਭ ਤੋਂ ਅਮੀਰ ਬਣੇ ਗੌਤਮ ਅਡਾਨੀ, ਮੁਕੇਸ਼ ਅੰਬਾਨੀ ਨੂੰ ਛੱਡਿਆ ਪਿੱਛੇ, ਵੇਖੋ ਟਾਪ 10 ਸੂਚੀ
ਅਮੀਰਾਂ ਦੀ ਦੌੜ ਵਿੱਚ ਭਾਰਤ ਦੇ ਦੋ ਕਾਰੋਬਾਰੀਆਂ ਵਿਚਾਲੇ ਦੌੜ ਜਾਰੀ ਹੈ। ਅੰਬਾਨੀ-ਅਡਾਨੀ ਦੇ ਨਾਵਾਂ ਦੀ ਅਕਸਰ ਚਰਚਾ ਹੁੰਦੀ ਰਹਿੰਦੀ ਹੈ। ਅਮੀਰਾਂ ਦੀ ਸੂਚੀ ਵਿੱਚ…
View More ਸਭ ਤੋਂ ਅਮੀਰ ਬਣੇ ਗੌਤਮ ਅਡਾਨੀ, ਮੁਕੇਸ਼ ਅੰਬਾਨੀ ਨੂੰ ਛੱਡਿਆ ਪਿੱਛੇ, ਵੇਖੋ ਟਾਪ 10 ਸੂਚੀSalman Khan News : ਸਲਮਾਨ ਖਾਨ ਦੀ ਕਾਰ ਘੇਰ ਕੇ AK47 ਨਾਲ ਚਲਾਉਣੀਆਂ ਸੀ ਤਾਬੜਤੋੜ ਗੋਲ਼ੀਆਂ, ਲਾਰੇਂਸ ਬਿਸ਼ਨੋਈ ਦੇ ਚਾਰ ਸ਼ੂਟਰ ਗ੍ਰਿਫ਼ਤਾਰ
National News : ਮੁੰਬਈ ਪੁਲਿਸ ਨੇ ਫਿਲਮ ਅਦਾਕਾਰ ਸਲਮਾਨ ਖਾਨ ‘ਤੇ ਹਮਲਾ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਨਵੀਂ ਮੁੰਬਈ ਪੁਲਿਸ ਨੇ ਪਨਵੇਲ ‘ਚ…
View More Salman Khan News : ਸਲਮਾਨ ਖਾਨ ਦੀ ਕਾਰ ਘੇਰ ਕੇ AK47 ਨਾਲ ਚਲਾਉਣੀਆਂ ਸੀ ਤਾਬੜਤੋੜ ਗੋਲ਼ੀਆਂ, ਲਾਰੇਂਸ ਬਿਸ਼ਨੋਈ ਦੇ ਚਾਰ ਸ਼ੂਟਰ ਗ੍ਰਿਫ਼ਤਾਰLPG Gas cylinders : ਚੜ੍ਹਦੇ ਜੂਨ ‘ਚ ਵੱਡੀ ਰਾਹਤ, ਸਸਤਾ ਹੋਇਆ ਗੈਸ ਸਿਲੰਡਰ, ਜਾਣੋ ਕਿੰਨੇ ਰੁਪਏ ਘਟੀ ਕੀਮਤ
LPG Price : ਜੂਨ ਮਹੀਨੇ ਦੇ ਚੜ੍ਹਦਿਆਂ ਹੀ ਖਪਤਕਾਰਾਂ ਲਈ ਵੱਡੀ ਖੁਸ਼ਖਬਰੀ ਆ ਗਈ ਹੈ। ਤੇਲ ਕੰਪਨੀਆਂ ਨੇ ਗੈਸ ਸਿਲੰਡਰਾਂ ਦੀ ਕੀਮਤ ਘਟਾ ਦਿੱਤੀ ਹੈ।…
View More LPG Gas cylinders : ਚੜ੍ਹਦੇ ਜੂਨ ‘ਚ ਵੱਡੀ ਰਾਹਤ, ਸਸਤਾ ਹੋਇਆ ਗੈਸ ਸਿਲੰਡਰ, ਜਾਣੋ ਕਿੰਨੇ ਰੁਪਏ ਘਟੀ ਕੀਮਤਵੋਟਾਂ ਵਿਚਾਲੇ ਪੈ ਗਿਆ ਭੜਥੂ, ਭੜਕੀ ਭੀੜ ਨੇ EVM ਤੇ VVPAT ਮਸ਼ੀਨਾਂ ਤਲਾਬ ‘ਚ ਸੁੱਟੀਆਂ, ਵੀਡੀਓ ਆਈ ਸਾਹਮਣੇ
National News : ਲੋਕ ਸਭਾ ਚੋਣਾਂ ਵਿਚ ਵੋਟਿੰਗ ਦਾ ਅੱਜ ਆਖ਼ਰੀ ਗੇੜ ਹੈ। ਪੰਜਾਬ, ਪੰਛਮੀ ਬੰਗਾਲ ਤੇ ਹੋਰ ਕਈ ਸੂਬਿਆਂ ਵਿਚ ਵੋਟਿੰਗ ਹੋ ਰਹੀ ਹੈ।…
View More ਵੋਟਾਂ ਵਿਚਾਲੇ ਪੈ ਗਿਆ ਭੜਥੂ, ਭੜਕੀ ਭੀੜ ਨੇ EVM ਤੇ VVPAT ਮਸ਼ੀਨਾਂ ਤਲਾਬ ‘ਚ ਸੁੱਟੀਆਂ, ਵੀਡੀਓ ਆਈ ਸਾਹਮਣੇਦੇਸ਼ ਭਗਤੀ ਦਾ ਸੰਦੇਸ਼ ਦਿੰਦਿਆਂ ਮਰ ਚੁੱਕਿਆ ਸੀ ਸਾਬਕਾ ਫੌਜੀ, ਲੋਕ ਸਮਝਦੇ ਰਹੇ ‘ਨਾਟਕ’ ਕਰ ਰਿਹੈ, ਵੇਖੋ ਵੀਡੀਓ
ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਯੋਗਾ ਕਲਾਸ ਵਿੱਚ ਪੇਸ਼ਕਾਰੀ ਦਿੰਦਿਆਂ ਇੱਕ ਸੇਵਾਮੁਕਤ ਸਿਪਾਹੀ ਦੀ ਮੌਤ ਹੋ ਗਈ। ਜਿਸ ਸਮੇਂ ਫੌਜੀ ਦੀ ਮੌਤ ਹੋ ਗਈ, ਉਹ…
View More ਦੇਸ਼ ਭਗਤੀ ਦਾ ਸੰਦੇਸ਼ ਦਿੰਦਿਆਂ ਮਰ ਚੁੱਕਿਆ ਸੀ ਸਾਬਕਾ ਫੌਜੀ, ਲੋਕ ਸਮਝਦੇ ਰਹੇ ‘ਨਾਟਕ’ ਕਰ ਰਿਹੈ, ਵੇਖੋ ਵੀਡੀਓAirport video : ਹਵਾਈ ਅੱਡੇ ਉਤੇ ਅਜੀਬ ਢੰਗ ਨਾਲ ਲੇਟ ਲੇਟ ਨੱਚਣ ਲੱਗੀ ਮਹਿਲਾ, ਭੜਕ ਗਏ ਲੋਕ, ਵੇਖੋ ਵਾਇਰਲ ਹੋਈ ਵੀਡੀਓ
ਮੁੰਬਈ : ਮੈਟਰੋ, ਰੇਲ ਗੱਡੀਆਂ, ਰੇਲਵੇ ਸਟੇਸ਼ਨਾਂ ਤੇ ਹੋਰ ਜਨਤਕ ਥਾਵਾਂ ਤੋਂ ਬਾਅਦ ਹੁਣ ਡਾਂਸ ਦਾ ਰੁਝਾਨ ਮੁੰਬਈ ਏਅਰਪੋਰਟ ਤੱਕ ਪਹੁੰਚ ਗਿਆ ਹੈ। ਦਿੱਲੀ ਦੀ…
View More Airport video : ਹਵਾਈ ਅੱਡੇ ਉਤੇ ਅਜੀਬ ਢੰਗ ਨਾਲ ਲੇਟ ਲੇਟ ਨੱਚਣ ਲੱਗੀ ਮਹਿਲਾ, ਭੜਕ ਗਏ ਲੋਕ, ਵੇਖੋ ਵਾਇਰਲ ਹੋਈ ਵੀਡੀਓ