ਪਲਵਲ : ਪਲਵਲ ਦੇ ਬੱਸ ਅੱਡੇ ਵਿੱਚ ਸਥਿਤ ਪੁਲਿਸ ਚੌਕੀ ਦੇ ਪਖਾਨੇ ਦੀ ਕੰਧ ‘ਤੇ ਸੁੰਦਰੀਕਰਨ ਦੇ ਨਾਂ ‘ਤੇ ਭਗਵਾਨ ਸ੍ਰੀ ਕ੍ਰਿਸ਼ਨ ਤੇ ਰਾਧਾ ਜੀ…
View More ਪੁਲਿਸ ਚੌਕੀ ਦੇ ਪਖਾਨੇ ਦੀ ਕੰਧ ‘ਤੇ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਉਕਰਨ ‘ਤੇ ਹੰਗਾਮਾ; ਸਮਾਜਿਕ ਜਥੇਬੰਦੀਆਂ ਨੇ ਅਧਿਕਾਰੀਆਂ ਖ਼ਿਲਾਫ਼ ਖੋਲ੍ਹਿਆ ਮੋਰਚਾNational
ਫਰੀਦਾਬਾਦ ‘ਚ ਦਹਿਸ਼ਤ: ਬਾਈਕ ਸਵਾਰਾਂ ਦੀ ਮਾਮੂਲੀ ਬਹਿਸ ਤੋਂ ਬਾਅਦ ਚੱਲੀ ਗੋਲੀ; ਪਿਸਤੌਲ ਤੇ ਮੋਟਰਸਾਈਕਲ ਛੱਡ ਕੇ ਫਰਾਰ ਹੋਏ ਹਮਲਾਵਰ
ਫਰੀਦਾਬਾਦ: ਫਰੀਦਾਬਾਦ ਦੇ ਆਦਰਸ਼ ਨਗਰ ਥਾਣਾ ਖੇਤਰ ਦੇ ਅਧੀਨ ਆਉਂਦੇ ਬਾਲਾਜੀ ਕਾਲਜ ਰੋਡ ‘ਤੇ ਅੱਜ ਸਵੇਰੇ ਲਗਭਗ 10:30 ਵਜੇ ਗੋਲੀਬਾਰੀ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ…
View More ਫਰੀਦਾਬਾਦ ‘ਚ ਦਹਿਸ਼ਤ: ਬਾਈਕ ਸਵਾਰਾਂ ਦੀ ਮਾਮੂਲੀ ਬਹਿਸ ਤੋਂ ਬਾਅਦ ਚੱਲੀ ਗੋਲੀ; ਪਿਸਤੌਲ ਤੇ ਮੋਟਰਸਾਈਕਲ ਛੱਡ ਕੇ ਫਰਾਰ ਹੋਏ ਹਮਲਾਵਰਕਿਸ਼ੋਰ ਕੁੜੀਆਂ ਲਈ ਵਰਦਾਨ ਸਾਬਤ ਹੋਵੇਗੀ HPV ਵੈਕਸੀਨ: ਬੱਚੇਦਾਨੀ ਦੇ ਕੈਂਸਰ ਤੋਂ ਬਚਾਅ ਲਈ ਸਰਕਾਰੀ ਹਸਪਤਾਲਾਂ ‘ਚ ਮੁਫ਼ਤ ਟੀਕਾਕਰਨ ਸ਼ੁਰੂ
ਕੁਰੂਕਸ਼ੇਤਰ: ਭਾਰਤ ਵਿੱਚ ਔਰਤਾਂ ਅੰਦਰ ਵੱਧ ਰਹੇ ਬੱਚੇਦਾਨੀ ਦੇ ਮੂੰਹ ਦੇ ਕੈਂਸਰ (Cervical Cancer) ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਭਾਰਤ ਸਰਕਾਰ ਵੱਲੋਂ ਵਿਸ਼ੇਸ਼ ਮੁਹਿੰਮ…
View More ਕਿਸ਼ੋਰ ਕੁੜੀਆਂ ਲਈ ਵਰਦਾਨ ਸਾਬਤ ਹੋਵੇਗੀ HPV ਵੈਕਸੀਨ: ਬੱਚੇਦਾਨੀ ਦੇ ਕੈਂਸਰ ਤੋਂ ਬਚਾਅ ਲਈ ਸਰਕਾਰੀ ਹਸਪਤਾਲਾਂ ‘ਚ ਮੁਫ਼ਤ ਟੀਕਾਕਰਨ ਸ਼ੁਰੂCHANDIGARH blast case : ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਰੋਪੜ ਤੋਂ 2 ਸ਼ੱਕੀ ਗ੍ਰਿਫ਼ਤਾਰ
ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ-37 ਸਥਿਤ ਪੰਜਾਬ ਭਾਜਪਾ ਦੇ ਸੂਬਾ ਦਫ਼ਤਰ ਦੇ ਬਾਹਰ ਹੋਏ ਧਮਾਕੇ ਦੀ ਗੁੱਥੀ ਸੁਲਝਾਉਂਦੇ ਹੋਏ ਪੰਜਾਬ ਪੁਲਿਸ ਨੇ ਦੋ ਮੁੱਖ ਸ਼ੱਕੀਆਂ…
View More CHANDIGARH blast case : ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਰੋਪੜ ਤੋਂ 2 ਸ਼ੱਕੀ ਗ੍ਰਿਫ਼ਤਾਰਪੁਣੇ ਵਿੱਚ Honey Singh ਦੇ ਗਾਣਿਆਂ ‘ਤੇ ਉੱਠੇ ਸਵਾਲ, ਗਾਣਿਆ ਰਾਹੀ ਪੈ ਰਿਹਾ ਨੌਜਵਾਨਾਂ ਅਤੇ ਬੱਚਿਆ ਉੱਤੇ ਬੁਰਾ ਅਸਰ
ਪੁਣੇ : ਪੁਣੇ ਦੇ ਜ਼ਿਲ੍ਹਾ ਬੱਚਾ ਸੁਰੱਖਿਆ ਅਧਿਕਾਰੀ ਮੰਗੇਸ਼ ਜਾਧਵ ਨੇ ਸ਼ਹਿਰ ਦੇ ਪੁਲਿਸ ਕਮਿਸ਼ਨਰ ਅਮਿਤੇਸ਼ ਕੁਮਾਰ ਨੂੰ ਇੱਕ ਪੱਤਰ ਲਿਖ ਕੇ ਮਸ਼ਹੂਰ ਰੈਪਰ Honey…
View More ਪੁਣੇ ਵਿੱਚ Honey Singh ਦੇ ਗਾਣਿਆਂ ‘ਤੇ ਉੱਠੇ ਸਵਾਲ, ਗਾਣਿਆ ਰਾਹੀ ਪੈ ਰਿਹਾ ਨੌਜਵਾਨਾਂ ਅਤੇ ਬੱਚਿਆ ਉੱਤੇ ਬੁਰਾ ਅਸਰਹਿਮਾਚਲ ਸਰਕਾਰ ਵੱਲੋਂ ਟੋਲ ਟੈਕਸ ਦਰਾਂ ਵਿੱਚ ਮੁੜ ਸੋਧ: ਹੁਣ ਯਾਤਰੀ ਵਾਹਨਾਂ ਨੂੰ ਦੇਣਾ ਪਵੇਗਾ 100 ਰੁਪਏ ਐਂਟਰੀ ਟੈਕਸ, ਜਾਣੋ ਨਵੀਆਂ ਦਰਾਂ
ਸ਼ਿਮਲਾ: ਹਿਮਾਚਲ ਪ੍ਰਦੇਸ਼ ਸਰਕਾਰ ਨੇ ਸੂਬੇ ਵਿੱਚ ਦਾਖ਼ਲ ਹੋਣ ਵਾਲੇ ਵਾਹਨਾਂ ਲਈ ਟੋਲ ਟੈਕਸ ਦੀਆਂ ਦਰਾਂ ਵਿੱਚ ਇੱਕ ਵਾਰ ਫਿਰ ਵੱਡੀ ਸੋਧ ਕੀਤੀ ਹੈ। ਸਰਕਾਰ…
View More ਹਿਮਾਚਲ ਸਰਕਾਰ ਵੱਲੋਂ ਟੋਲ ਟੈਕਸ ਦਰਾਂ ਵਿੱਚ ਮੁੜ ਸੋਧ: ਹੁਣ ਯਾਤਰੀ ਵਾਹਨਾਂ ਨੂੰ ਦੇਣਾ ਪਵੇਗਾ 100 ਰੁਪਏ ਐਂਟਰੀ ਟੈਕਸ, ਜਾਣੋ ਨਵੀਆਂ ਦਰਾਂਹਿਮਾਚਲ ਸਰਹੱਦ ‘ਤੇ ਟੈਕਸ ਦਰਾਂ ਨੂੰ ਲੈ ਕੇ ਹੰਗਾਮਾ: ਸਵਾਰਘਾਟ ਬੈਰੀਅਰ ‘ਤੇ ਡਰਾਈਵਰਾਂ ਦਾ ਵਿਰੋਧ, ਲੰਮੇ ਜਾਮ ਕਾਰਨ ਸੈਲਾਨੀ ਪਰੇਸ਼ਾਨ
ਬਿਲਾਸਪੁਰ : ਪੰਜਾਬ-ਹਿਮਾਚਲ ਸਰਹੱਦ ‘ਤੇ ਸਥਿਤ ਸਵਾਰਘਾਟ ਐਂਟਰੀ ਟੈਕਸ ਬੈਰੀਅਰ ‘ਤੇ ਟੈਕਸ ਦੀਆਂ ਵਧੀਆਂ ਹੋਈਆਂ ਦਰਾਂ ਨੂੰ ਲੈ ਕੇ ਚੱਲ ਰਿਹਾ ਵਿਵਾਦ ਰੁਕਣ ਦਾ ਨਾਮ…
View More ਹਿਮਾਚਲ ਸਰਹੱਦ ‘ਤੇ ਟੈਕਸ ਦਰਾਂ ਨੂੰ ਲੈ ਕੇ ਹੰਗਾਮਾ: ਸਵਾਰਘਾਟ ਬੈਰੀਅਰ ‘ਤੇ ਡਰਾਈਵਰਾਂ ਦਾ ਵਿਰੋਧ, ਲੰਮੇ ਜਾਮ ਕਾਰਨ ਸੈਲਾਨੀ ਪਰੇਸ਼ਾਨਜੰਡਿਆਲਾ ਗੁਰੂ ‘ਚ ਦਹਿਸ਼ਤ: ਇਨੋਵਾ ਸਵਾਰਾਂ ‘ਤੇ ਅੰਨ੍ਹੇਵਾਹ ਫਾਇਰਿੰਗ, ਹਾਦਸੇ ‘ਚ ਸਕੂਟਰ ਸਵਾਰ ਹੋਏ ਜ਼ਖ਼ਮੀ
ਜੰਡਿਆਲਾ ਗੁਰੂ: ਅੰਮ੍ਰਿਤਸਰ ਦੇ ਨੇੜਲੇ ਕਸਬੇ ਜੰਡਿਆਲਾ ਗੁਰੂ ਵਿੱਚ ਅਪਰਾਧਿਕ ਅਨਸਰਾਂ ਦੇ ਹੌਸਲੇ ਇੱਕ ਵਾਰ ਫਿਰ ਬੁਲੰਦ ਹੁੰਦੇ ਦਿਖਾਈ ਦਿੱਤੇ ਹਨ। ਅੱਜ ਦਿਨ-ਦਿਹਾੜੇ ਬਾਜ਼ਾਰ ਵਿੱਚ…
View More ਜੰਡਿਆਲਾ ਗੁਰੂ ‘ਚ ਦਹਿਸ਼ਤ: ਇਨੋਵਾ ਸਵਾਰਾਂ ‘ਤੇ ਅੰਨ੍ਹੇਵਾਹ ਫਾਇਰਿੰਗ, ਹਾਦਸੇ ‘ਚ ਸਕੂਟਰ ਸਵਾਰ ਹੋਏ ਜ਼ਖ਼ਮੀਦਿੱਲੀ ਦੇ ਨਜਫ਼ਗੜ੍ਹ ‘ਚ ਵੱਡਾ ਹਾਦਸਾ: ਸੀਐਨਜੀ ਪੰਪ ‘ਤੇ ਗੈਸ ਭਰਦੇ ਸਮੇਂ ਟਰੱਕ ਦਾ ਸਿਲੰਡਰ ਫਟਿਆ, 4 ਲੋਕ ਬੁਰੀ ਤਰ੍ਹਾਂ ਝੁਲਸੇ
ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਨਜਫ਼ਗੜ੍ਹ ਇਲਾਕੇ ਵਿੱਚ ਇੱਕ ਸੀਐਨਜੀ (CNG) ਪੰਪ ‘ਤੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇੱਕ ਟਰੱਕ ਵਿੱਚ ਗੈਸ…
View More ਦਿੱਲੀ ਦੇ ਨਜਫ਼ਗੜ੍ਹ ‘ਚ ਵੱਡਾ ਹਾਦਸਾ: ਸੀਐਨਜੀ ਪੰਪ ‘ਤੇ ਗੈਸ ਭਰਦੇ ਸਮੇਂ ਟਰੱਕ ਦਾ ਸਿਲੰਡਰ ਫਟਿਆ, 4 ਲੋਕ ਬੁਰੀ ਤਰ੍ਹਾਂ ਝੁਲਸੇਹਨੀ ਸਿੰਘ ਤੇ ਬਾਦਸ਼ਾਹ ਨੂੰ ਦਿੱਲੀ ਹਾਈ ਕੋਰਟ ਦਾ ਵੱਡਾ ਝਟਕਾ: ਹਰ ਡਿਜੀਟਲ ਪਲੇਟਫਾਰਮ ਤੋਂ ਵਿਵਾਦਿਤ ਗਾਣਾ ਹਟਾਉਣ ਦੇ ਆਦੇਸ਼
ਨਵੀਂ ਦਿੱਲੀ: ਮਸ਼ਹੂਰ ਰੈਪਰ ਹਨੀ ਸਿੰਘ ਅਤੇ ਗਾਇਕ ਬਾਦਸ਼ਾਹ ਇੱਕ ਵਾਰ ਫਿਰ ਆਪਣੇ ਪੁਰਾਣੇ ਵਿਵਾਦਿਤ ਗਾਣੇ ਨੂੰ ਲੈ ਕੇ ਕਾਨੂੰਨੀ ਸ਼ਿਕੰਜੇ ਵਿੱਚ ਫਸ ਗਏ ਹਨ।…
View More ਹਨੀ ਸਿੰਘ ਤੇ ਬਾਦਸ਼ਾਹ ਨੂੰ ਦਿੱਲੀ ਹਾਈ ਕੋਰਟ ਦਾ ਵੱਡਾ ਝਟਕਾ: ਹਰ ਡਿਜੀਟਲ ਪਲੇਟਫਾਰਮ ਤੋਂ ਵਿਵਾਦਿਤ ਗਾਣਾ ਹਟਾਉਣ ਦੇ ਆਦੇਸ਼