ਮਹਿਮਾ ਚੌਧਰੀ ਨੂੰ ਹੋਇਆ ਬ੍ਰੈਸਟ ਕੈਂਸਰ, ਸੁਣਾਈ ਦਰਦ ਭਰੀ ਕਹਾਣੀ

ਮੁੰਬਈ- ਬਾਲੀਵੁੱਡ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਬੀ-ਟਾਊਨ ਦੀ ਸਭ ਤੋਂ ਖੂਬਸੂਰਤ ਅਤੇ ਪ੍ਰਤਿਭਾਸ਼ਾਲੀ ਅਭਿਨੇਤਰੀ ਮਹਿਮਾ ਚੌਧਰੀ ਬ੍ਰੈਸਟ ਕੈਂਸਰ ਨਾਲ…

View More ਮਹਿਮਾ ਚੌਧਰੀ ਨੂੰ ਹੋਇਆ ਬ੍ਰੈਸਟ ਕੈਂਸਰ, ਸੁਣਾਈ ਦਰਦ ਭਰੀ ਕਹਾਣੀ

ਮਨਕੀਰਤ ਔਲਖ ਦੀ ਫਿਰ ਸਫਾਈ, ਕਿਹਾ- ‘ਕਰਨਾ ਤਾਂ ਦੂਰ, ਅਜਿਹਾ ਸੋਚ ਵੀ ਨਹੀਂ ਸਕਦਾ’

ਚੰਡੀਗੜ੍ਹ– ਪੰਜਾਬੀ ਗਾਇਕ ਮਨਕੀਰਤ ਔਲਖ ਸਿੱਧੂ ਮੂਸੇ ਵਾਲਾ ਦੇ ਕਤਲ ਤੋਂ ਬਾਅਦ ਵਿਵਾਦਾਂ ’ਚ ਘਿਰੇ ਹੋਏ ਹਨ। ਜਿਥੇ ਕਈ ਗੈਂਗਸਟਰਾਂ ਵਲੋਂ ਸਿੱਧੂ ਮੂਸੇ ਵਾਲਾ ਦੀ…

View More ਮਨਕੀਰਤ ਔਲਖ ਦੀ ਫਿਰ ਸਫਾਈ, ਕਿਹਾ- ‘ਕਰਨਾ ਤਾਂ ਦੂਰ, ਅਜਿਹਾ ਸੋਚ ਵੀ ਨਹੀਂ ਸਕਦਾ’

ਸਲਮਾਨ ਖਾਨ ਨੂੰ ਕਿਸਨੇ ਦਿੱਤੀ ਧਮਕੀ ਤੇ ਕਿਸ ਨਾਲ ਹੈ ਦੁਸ਼ਮਣੀ? ਐਕਟਰ ਨੇ ਪੁਲਿਸ ਨੂੰ ਦਿੱਤਾ ਇਹ ਬਿਆਨ

ਮੁੰਬਈ– ਸਲਮਾਨ ਖਾਨ ਨੂੰ ਪਿਛਲੇ ਦਿਨੀਂ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ, ਜਿਸ ਤੋਂ ਬਾਅਦ ਮੁੰਬਈ ਪੁਲਿਸ ਹਰਕਤ ਵਿੱਚ ਆਈ ਸੀ। ਪੁਲਿਸ ਨੇ ਅਦਾਕਾਰ ਦੇ…

View More ਸਲਮਾਨ ਖਾਨ ਨੂੰ ਕਿਸਨੇ ਦਿੱਤੀ ਧਮਕੀ ਤੇ ਕਿਸ ਨਾਲ ਹੈ ਦੁਸ਼ਮਣੀ? ਐਕਟਰ ਨੇ ਪੁਲਿਸ ਨੂੰ ਦਿੱਤਾ ਇਹ ਬਿਆਨ

‘ਤੇਰਾ ਹਾਲ ਵੀ ਮੂਸੇਵਾਲਾ ਵਰਗਾ ਕਰ ਦਿਆਂਗੇ’, ਧਮਕੀ ਤੋਂ ਬਾਅਦ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਪਹੁੰਚੀ ਪੁਲਿਸ

ਮੁੰਬਈ- ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਮੁੰਬਈ ਪੁਲਿਸ ਹਰਕਤ ਵਿੱਚ ਆ ਗਈ ਹੈ। ਅੱਜ ਮੁੰਬਈ ਪੁਲਿਸ ਦੀ ਇੱਕ ਟੀਮ ਸਲਮਾਨ…

View More ‘ਤੇਰਾ ਹਾਲ ਵੀ ਮੂਸੇਵਾਲਾ ਵਰਗਾ ਕਰ ਦਿਆਂਗੇ’, ਧਮਕੀ ਤੋਂ ਬਾਅਦ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਪਹੁੰਚੀ ਪੁਲਿਸ

ਕਿਮ ਕਾਰਦਾਸ਼ੀਅਨ ਨੇ ਖਰੀਦਿਆ ਪ੍ਰਾਈਵੇਟ ਜੈੱਟ, ਆਲੀਸ਼ਾਨ ਜਹਾਜ਼ ਦੀ ਕੀਮਤ ਕਰ ਦੇਵੇਗੀ ਹੈਰਾਨ

ਨਵੀਂ ਦਿੱਲੀ– ਹਾਲੀਵੁੱਡ ਮਾਡਲ, ਅਦਾਕਾਰਾ, ਉਦਯੋਗਪਤੀ ਕਿਮ ਕਾਰਦਾਸ਼ੀਅਨ ਦੀ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਫੈਨ ਫਾਲੋਇੰਗ ਹੈ। ਹਾਲ ਹੀ ਵਿੱਚ ਉਸਨੇ ਆਪਣਾ ਸਕਿਨ ਬ੍ਰਾਂਡ ਦੁਬਾਰਾ ਲਾਂਚ…

View More ਕਿਮ ਕਾਰਦਾਸ਼ੀਅਨ ਨੇ ਖਰੀਦਿਆ ਪ੍ਰਾਈਵੇਟ ਜੈੱਟ, ਆਲੀਸ਼ਾਨ ਜਹਾਜ਼ ਦੀ ਕੀਮਤ ਕਰ ਦੇਵੇਗੀ ਹੈਰਾਨ

ਅਸਲ ਜ਼ਿੰਦਗੀ ‘ਚ ‘ਬਾਬਾ ਨਿਰਾਲਾ’ ਦੀ ਫੈਨ ਹੈ ਈਸ਼ਾ ਗੁਪਤਾ, ਕਿਹਾ- ਬੋਲਡ ਇਮੇਜ ਤੋਂ ਨਹੀਂ ਡਰਦੀ

ਮੁੰਬਈ- ਬਦਨਾਮ ਆਸ਼ਰਮ ਦੇ ਦਰਵਾਜ਼ੇ ਜਲਦੀ ਹੀ ਖੁੱਲ੍ਹ ਗਏ ਹਨ। ਬਹੁਤ ਹੀ ਉਡੀਕੀ ਜਾ ਰਹੀ ਸੀਰੀਜ਼ ਆਸ਼ਰਮ 3 ‘ਚ ਜਿੱਥੇ ਬੌਬੀ ਦਿਓਲ ਬਾਬਾ ਨਿਰਾਲਾ ਦੇ…

View More ਅਸਲ ਜ਼ਿੰਦਗੀ ‘ਚ ‘ਬਾਬਾ ਨਿਰਾਲਾ’ ਦੀ ਫੈਨ ਹੈ ਈਸ਼ਾ ਗੁਪਤਾ, ਕਿਹਾ- ਬੋਲਡ ਇਮੇਜ ਤੋਂ ਨਹੀਂ ਡਰਦੀ

ਮਸ਼ਹੂਰ ਗਾਇਕ KK ਨੇ ਦੁਨੀਆ ਨੂੰ ਕਿਹਾ ਅਲਵਿਦਾ, ਕੋਲਕਾਤਾ ‘ਚ ਕੰਸਰਟ ਦੌਰਾਨ ਦੇਹਾਂਤ

ਨਵੀਂ ਦਿੱਲੀ : ਸਿੰਗਿੰਗ ਜਗਤ ਤੋਂ ਦੁਖਦ ਖ਼ਬਰ ਸਾਹਮਣੇ ਆ ਰਹੀ ਹੈ। ਮਸ਼ਹੂਰ ਸਿੰਗਰ ਕੇ ਕੇ ਉਰਫ ਕ੍ਰਿਸ਼ਨ ਕੁਮਾਰ ਕੁਨਥ ਦਾ ਦਿਹਾਂਤ ਹੋ ਗਿਆ। ਉਹ…

View More ਮਸ਼ਹੂਰ ਗਾਇਕ KK ਨੇ ਦੁਨੀਆ ਨੂੰ ਕਿਹਾ ਅਲਵਿਦਾ, ਕੋਲਕਾਤਾ ‘ਚ ਕੰਸਰਟ ਦੌਰਾਨ ਦੇਹਾਂਤ

ਜਦੋਂ ਪੁਲਿਸ ਕਸਟਡੀ ‘ਚ ਲਾਰੇਂਸ ਬਿਸ਼ਨੋਈ ਨੇ ਸਲਮਾਨ ਖਾਨ ਨੂੰ ਦਿੱਤੀ ਸੀ ਜਾਨੋਂ ਮਾਰਨ ਦੀ ਧਮਕੀ

ਚੰਡੀਗੜ੍ਹ– ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਗੈਂਗਸਟਰ ਲਾਰੇਂਸ ਬਿਸ਼ਨੋਈ ਸੁਰਖੀਆਂ ‘ਚ ਬਣਿਆ ਹੋਇਆ ਹੈ। ਕਈ ਸਾਲ ਪਹਿਲਾਂ ਗੈਂਗਸਟਰ ਲਾਰੇਂਸ ਬਿਸ਼ਨੋਈ ਨੇ…

View More ਜਦੋਂ ਪੁਲਿਸ ਕਸਟਡੀ ‘ਚ ਲਾਰੇਂਸ ਬਿਸ਼ਨੋਈ ਨੇ ਸਲਮਾਨ ਖਾਨ ਨੂੰ ਦਿੱਤੀ ਸੀ ਜਾਨੋਂ ਮਾਰਨ ਦੀ ਧਮਕੀ

ਕਰੂਜ਼ ਡਰੱਗਜ਼ ਮਾਮਲੇ ‘ਚ ਆਰੀਅਨ ਖਾਨ ਨੂੰ ਕਲੀਨ ਚਿੱਟ, NCB ਦੀ ਚਾਰਜਸ਼ੀਟ ‘ਚ ਨਹੀਂ ਸ਼ਾਹਰੁਖ ਦੇ ਬੇਟੇ ਦਾ ਨਾਂ

ਮੁੰਬਈ- ਮੁੰਬਈ ਦੇ ਮਸ਼ਹੂਰ ਕਰੂਜ਼ ਡਰੱਗਜ਼ ਮਾਮਲੇ ‘ਚ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਨੂੰ ਵੱਡੀ ਰਾਹਤ ਮਿਲੀ ਹੈ। ਆਰੀਅਨ ਖਾਨ ਨੂੰ ਅਦਾਲਤ ਤੋਂ ਕਲੀਨ ਚਿੱਟ…

View More ਕਰੂਜ਼ ਡਰੱਗਜ਼ ਮਾਮਲੇ ‘ਚ ਆਰੀਅਨ ਖਾਨ ਨੂੰ ਕਲੀਨ ਚਿੱਟ, NCB ਦੀ ਚਾਰਜਸ਼ੀਟ ‘ਚ ਨਹੀਂ ਸ਼ਾਹਰੁਖ ਦੇ ਬੇਟੇ ਦਾ ਨਾਂ

21 ਸਾਲਾ ਬੰਗਾਲੀ ਅਦਾਕਾਰਾ Bidisha De Majumdar ਨੇ ਕੀਤੀ ਖੁਦਕੁਸ਼ੀ, ਫਲੈਟ ‘ਚ ਲਟਕਦੀ ਮਿਲੀ ਲਾਸ਼

ਮੁੰਬਈ– ਬੰਗਾਲੀ ਐਂਟਰਟੇਨਮੈਂਟ ਇੰਡਸਟਰੀ ਤੋਂ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। 21 ਸਾਲਾ ਮਾਡਲ ਅਤੇ ਅਦਾਕਾਰਾ ਬਿਦਿਸ਼ਾ ਦੇ ਮਜੂਮਦਾਰ ਨੇ ਆਪਣੇ ਫਲੈਟ…

View More 21 ਸਾਲਾ ਬੰਗਾਲੀ ਅਦਾਕਾਰਾ Bidisha De Majumdar ਨੇ ਕੀਤੀ ਖੁਦਕੁਸ਼ੀ, ਫਲੈਟ ‘ਚ ਲਟਕਦੀ ਮਿਲੀ ਲਾਸ਼