ਹਿਮਾਲਿਆ ‘ਤੇ ਵਿੱਖੇ ਹਿਮ ਮਾਨਵ ਦੇ ਪੈਰਾਂ ਨਿਸ਼ਾਨ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਾਰੀਆਂ ਨੇ ਹਿਮ ਮਾਨਵ ਯਾਨੀ ਯੇਤੀ ਦੀਆਂ ਸਿਰਫ ਕਹਾਣੀਆਂ ਹੀ ਸੁਣੀਆਂ ਹੋਣਗੀਆਂ। ਪਰ ਅੱਜ ਤੱਕ ਇਸ ਨੂੰ ਦੇਖਿਆਂ ਨਹੀਂ ਹੋਵੇਗਾ। ਪਰ ਭਾਰਤੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਾਰੀਆਂ ਨੇ ਹਿਮ ਮਾਨਵ ਯਾਨੀ ਯੇਤੀ ਦੀਆਂ ਸਿਰਫ ਕਹਾਣੀਆਂ ਹੀ ਸੁਣੀਆਂ ਹੋਣਗੀਆਂ। ਪਰ ਅੱਜ ਤੱਕ ਇਸ ਨੂੰ ਦੇਖਿਆਂ ਨਹੀਂ ਹੋਵੇਗਾ। ਪਰ ਭਾਰਤੀ ਫੌਜ ਨੇ ਇਸਦੇ ਪੈਰਾਂ ਦੇ ਨਿਸ਼ਾਨ ਦੀਆਂ ਕੁਝ ਤਸਵੀਰਾ ਸੋਸ਼ਲ ਮੀਡੀਆਂ ਤੇ ਸਾਂਝੀ ਕੀਤੀਆਂ ਹਨ।

ਦਸ ਦਈਏ ਕਿ ਭਾਰਤੀ ਫੌਜ ਨੇ ਸੋਸ਼ਲ਼ ਮੀਡੀਆ ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਇਹਨਾਂ ਤਸਵੀਰਾਂ ਵਿੱਚ ਬਰਫ ਦੀ ਚਾਦਰ ਤੇ ਵੱਡੇ ਵੱਡੇ ਪੈਰ ਦਿਖਾਈ ਦੇ ਰਹੇ ਹਨ।

himmanav himmanav himmanav

ਜਿਹਨਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਪੈਰ ਦੇ ਨਿਸ਼ਾਨ ਹਿਮਮਾਨਵ ਦੇ ਹਨ। ਇਹਨਾਂ ਤਸਵੀਰਾਂ ਰਾਹੀ ਭਾਰਤੀ ਫੌਜ ਨੇ ਹਿਮ ਮਾਨਵ ਦੇ ਹੋਣ ਦੇ ਸੰਕੇਤ ਦਿੱਤੇ ਹਨ। ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਇਹ ਸਨੋਅਮੈਨ ਸਿਰਫ ਮਕਾਲੂ- ਬਰੂਨ ਨੈਸ਼ਨਲ ਪਾਰਕ ਚ ਦੇਖਿਆ ਗਿਆ ਹੈ।

Leave a Reply

Your email address will not be published. Required fields are marked *