ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰਾਜਧਾਨੀ ਚੰਡੀਗੜ੍ਹ ਨੂੰ ਲੈ ਰੇੜਕਾ ਲਗਾਤਾਰ ਬਰਕਰਾਰ ਹੈ। ਦਸ ਦਈਏ ਕਿ ਇਸ ਸੰਬੰਧੀ ਪੰਜਾਬ ਹਰਿਆਣਾ ਹਾਈਕੋਰਟ ਨੇ ਪੰਜਾਬ ਤੇ ਹਰਿਆਣਾ ਨੰ ਨਿਰਦੇਸ਼ ਜਾਰੀ ਕੀਤੇ ਹਨ।
ਹਾਈਕੋਰਟ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ ਚ ਕਿਹਾ ਗਿਆ ਹੈ ਕਿ ਦੋਵੇ ਹੀ ਸੂਬੇ ਦਾਅਵੇਦਾਰੀ ਸੰਬੰਧੀ ਦਸਤਾਵੇਜ ਪੇਸ਼ ਕਰਨ। ਦੱਸਣਯੋਗ ਗੱਲ ਹੈ ਕਿ ਲੰਬੇ ਸਮੇਂ ਤੇ ਦੋਵੇ ਹੀ ਸੂਬੇ ਚੰਡੀਗੜ੍ਹ ਤੇ ਆਪਣੀ ਦਾਅਵੇਦਾਰੀ ਜਤਾਉਂਦੇ ਹਨ।

