ਨਸ਼ੇ ਖਿਲਾਫ ਆਵਾਜ਼ ਚੁੱਕਣ ਵਾਲਿਆਂ ਉੱਤੇ ਨਸ਼ਾ ਤਸਕਰਾਂ ਨੇ ਵਿਖਾਈ ਗੁੰਡਾਗਰਦੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲਾਲਾਬਾਦ ‘ਚ ਨਸ਼ਾ ਤਸਕਰਾਂ ਵੱਲੋਂ ਇਕ ਪਰਿਵਾਰ ਤੇ ਗੋਲੀਆਂ ਨਾਲ ਘਾਤਕ ਹਮਲਾ ਕੀਤਾ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਨਸ਼ਾ ਤਸਕਰਾਂ ਨੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲਾਲਾਬਾਦ ‘ਚ ਨਸ਼ਾ ਤਸਕਰਾਂ ਵੱਲੋਂ ਇਕ ਪਰਿਵਾਰ ਤੇ ਗੋਲੀਆਂ ਨਾਲ ਘਾਤਕ ਹਮਲਾ ਕੀਤਾ ਗਿਆ ਹੈ।

Firing

ਮਿਲੀ ਜਾਣਕਾਰੀ ਦੇ ਅਨੁਸਾਰ ਨਸ਼ਾ ਤਸਕਰਾਂ ਨੇ ਪੁਰਾਣੀ ਰੰਜੀਸ਼ ਦੇ ਚੱਲਦੇ ਪਰਿਵਾਰ ਤੇ ਗੋਲੀਆਂ ਦੇ ਨਾਲ ਹਮਲਾ ਕੀਤਾ ਜਿਸ ਕਾਰਨ ਇਕ ਔਰਤ ਸਮੇਤ ਦੋ ਲੋਕ ਗੰਭੀਰ ਜਖਮੀ ਹੋ ਗਏ ਹਨ।

https://youtu.be/F3ryyy1o0To

Firing Firing  ਉੱਥੇ ਹੀ ਇਸ ਹਮਲੇ ਤੇ ਪਰਿਵਾਰ ਦੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਇਹਨਾਂ ਨਸ਼ਾ ਤਸਕਰਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਦੇ ਕਾਰਨ ਹੀ ਉਹਨਾਂ ਨੇ ਇਹ ਹਮਲਾ ਕੀਤਾ।

Firing

ਨਾਲ ਹੀ ਨਸ਼ਾ ਤਸਕਰਾਂ ਨੇ ਘਰ ਦੇ ਸਾਮਾਨ ਦੀ ਵੀ ਭੰਨਤੋੜ ਕੀਤੀ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਜਾਂਚ ਕਰ ਲਈ ਹੈ।

 

Leave a Reply

Your email address will not be published. Required fields are marked *