BSF ਦੇ ਜਵਾਨਾਂ ਨੇ ਇਕ ਵਿਅਕਤੀ ਨੂੰ ਕੀਤਾ ਹੈਰੋਇਨ ਨਾਲ ਕਾਬੂ, ਫੜੀ ਹੈਰੋਇਨ ਦੀ ਹੈ ਇਹਨੀ ਕੀਮਤ..!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਾਜਿਲਕਾ ਚ ਬੀਐੱਸਐਫ ਅਬੋਹਰ ਸੈਕਟਰ ਨੇ ਫਾਜਿਲਕਾ ਦੇ ਪਿੰਡ ਤੇਜ਼ਾ ਰਹੇਲਾ ’ਚ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤੇ ਜਾਣ ਦਾ ਮਾਮਲਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਾਜਿਲਕਾ ਚ ਬੀਐੱਸਐਫ ਅਬੋਹਰ ਸੈਕਟਰ ਨੇ ਫਾਜਿਲਕਾ ਦੇ ਪਿੰਡ ਤੇਜ਼ਾ ਰਹੇਲਾ ’ਚ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਬੀਐੱਸਐੱਫ ਦੇ ਜਵਾਨਾਂ ਨੇ ਵਿਅਕਤੀ ਨੂੰ ਹੈਰੋਇਨ ਦੇ 2 ਪੈਕੇਟ ਨਾਲ ਕਾਬੂ ਕੀਤਾ ਹੈ।

HEROINE

ਉੱਥੇ ਹੀ ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਚ ਕੀਮਤ 10 ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *