ਹਰਸਿਮਰਤ ਕੌਰ ਬਾਦਲ ਅਤੇ ਸਮ੍ਰਿਤੀ ਇਰਾਨੀ ਨੇ ਪਾਈ ਕਿੱਕਲੀ, ਦੇਖੋ ਵੀਡਿਓ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਦਿੱਲੀ ‘ਚ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ,ਸਮ੍ਰਿਤੀ ਇਰਾਨੀ ਅਤੇ  ਸੰਸਦ ਮੈਂਬਰ ਕਿਰਨ ਖੇਰ  ਨੇ ਕਿੱਕਲੀ ਪਾ ਕੇ ਖੂਬ ਮਸਤੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਦਿੱਲੀ ‘ਚ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ,ਸਮ੍ਰਿਤੀ ਇਰਾਨੀ ਅਤੇ  ਸੰਸਦ ਮੈਂਬਰ ਕਿਰਨ ਖੇਰ  ਨੇ ਕਿੱਕਲੀ ਪਾ ਕੇ ਖੂਬ ਮਸਤੀ ਕੀਤੀ। ਇਸ ਦੀ ਇਕ ਵੀਡਿਓ ਨੂੰ ਹਰਸਿਮਰਤ ਕੌਰ ਬਾਦਲ ਨੇ ਆਪਣੇ ਸੋਸ਼ਲ ਮੀਡਿਆ ਅਕਾਉਂਟ ਤੇ ਵੀ ਸ਼ੇਅਰ ਕੀਤੀ।

ਇਸ ਵੀਡਿਓ ਵੀ ਦੇਖਿਆ ਜਾ ਸਕਦਾ ਹੈ ਕਿ ਹਰਸਿਮਰਤ ਕੌਰ ਬਾਦਲ, ਸਮ੍ਰਿਤੀ ਇਰਾਨੀ ਅਤੇ ਕਿਰਨ ਖੇਰ ਕਿੱਕਲੀ ਪਾ ਰਹੀਆ ਹਨ ਨਾਲ ਹੀ ਖੂਬ ਮਸਤੀ ਵੀ ਕਰ ਰਹੀਆ ਹਨ।

Harsimrat Kaur Badal

ਇਸ ਵੀਡਿਓ ਵਿੱਚ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਸਮੇਤ ਸਮ੍ਰਿਤੀ ਇਰਾਨੀ ਅਤੇ  ਸੰਸਦ ਮੈਂਬਰ ਕਿਰਨ ਖੇਰ ਵੀ ਮਸਤੀ ਕਰਦੇ ਹੋਏ ਨਜਰ ਆ ਰਹੇ ਹਨ।

Harsimrat Kaur Badal

 

ਦੱਸ ਦਈਏ ਕਿ ਇਹ ਵੀਡਿਓ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਰਹੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਹਰਸਿਮਰਤ ਕੌਰ ਬਾਦਲ ਨੇ ਦੁਪਹਿਰ ਦੇ ਖਾਣੇ ਦੇ ਲ਼ਈ ਇਹਨਾਂ ਨੂੰ ਸੱਦਾ ਦਿੱਤਾ ਸੀ।

Leave a Reply

Your email address will not be published. Required fields are marked *