ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਬੇਅਦਬੀ ਮਾਮਲੇ ਚ ਸਾਬਕਾ SSP ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਤੇ ਆਪ LOP ਹਰਪਾਲ ਚੀਮਾ ਨੇ ਕਿਹਾ ਕਿ STI ਦੀ ਕਾਰਵਾਈ ਢੀਲੀ ਹੈ | ਉਨ੍ਹਾ ਕਿਹਾ ਜੇਕਰ ਕੈਪਟਨ ਸਰਕਾਰ ਇਸ ਮੁੱਦੇ ਨੂੰ ਲੈਕੇ ਗੰਭੀਰ ਹੈ ਤਾਂ ਇਸ ਤੇ ਸਿਅਸਤ ਛੱਡ ਤੇ ਇਸ ਦੀ ਸਜੀਦਾ ਢੰਗ ਨਾਲ ਜਾਂਚ ਕਰਵਾਉਣ
Watch Video
