ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਕਾਂਗਰਸ ‘ਚ ਇਕ ਵਾਰ ਫਿਰ ਭੱਖ ਰਹੀ ਹੈ ਜੰਗ
ਅੱਜ ਮਨੀਸ਼ ਤਿਵਾਰੀ ਪੇਸ਼ ਕਰ ਸਕਦੇ ਨੇ ਚੰਡੀਗੜ੍ਹ ਲੋਕਸਭਾ ਸੀਟ ਲਈ ਦਾਵੇਦਾਰੀ
ਪਵਨ ਬਾਂਸਲ ਵੀ ਠੋਕ ਰਹੇ ਨੇ ਚੰਡੀਗੜ੍ਹ ਸੀਟ ਲਈ ਦਾਵੇਦਾਰੀ
ਪ੍ਰਦੇਸ਼ ਪ੍ਰਧਾਨ ਪ੍ਰਦੀਪ ਛਾਬੜਾ ਨੂੰ ਸੌਂਪਣਗੇ ਅਰਜੀ
ਕੱਲ੍ਹ ਨਵਜੋਤ ਕੌਰ ਸਿੱਧੂ ਨੇ ਵੀ ਦਿੱਤੀ ਸੀ ਚੰਡੀਗੜ੍ਹ ਤੋਂ ਟਿਕਟ ਲਈ ਅਰਜੀ
Watch Video
