ਅੱਜ ਬਿਆਨ ਕਰਨਗੇ ਆਪਣੇ ਦਿਲ ਦਾ ਦਰਦ ਐੱਚ.ਐੱਸ. ਫੂਲਕਾ, ਕਿਉ ਦਿੱਤਾ ਆਪ ਤੋਂ ਅਸਤੀਫਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਆਮ ਆਦਮੀ ਪਾਰਟੀ ਦਾ ਝਾੜੂ ਬਿਖਰਦਾ ਜਾ ਰਿਹਾ ਹੈ। ਪੰਜਾਬ ਆਦਮੀ ਪਾਰਟੀ ਵਿੱਚ ਵੱਧਦਾ ਜਾ ਰਿਹਾ ਹੈ। ਤੇ ਇਕ ਵਾਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਆਮ ਆਦਮੀ ਪਾਰਟੀ ਦਾ ਝਾੜੂ ਬਿਖਰਦਾ ਜਾ ਰਿਹਾ ਹੈ। ਪੰਜਾਬ ਆਦਮੀ ਪਾਰਟੀ ਵਿੱਚ ਵੱਧਦਾ ਜਾ ਰਿਹਾ ਹੈ।

ਤੇ ਇਕ ਵਾਰ ਫਿਰ ਤੋ ਪੰਜਾਬ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਦਾਖਾ ਤੋਂ ਵਿਧਾਇਕ ਐੱਚ.ਐੱਸ. ਫੂਲਕਾ ਨੇ ਅਸਤੀਫਾ ਦੇ ਦਿੱਤਾ ਹੈ।

hs-phoolka

ਇਸਦੀ ਜਾਣਕਾਰੀ ਉਹਨਾਂ ਨੇ ਟਵੀਟ ਰਾਹੀ ਦਿੱਤੀ ਹੈ। ਐੱਚ.ਐੱਸ.ਫੂਲਕਾ ਨੇ ਕਿਹਾ ਹੈ ਕਿ ਉਹਨਾੰ ਨੇ ਆਪਣਾ ਅਸਤੀਫਾ ਪਾਰਟੀ ਦੇ ਕਨਵੀਨਰ ਅਰਵਿੰਦ ਕੋਜਰੀਵਾਲ ਨੂੰ ਸੌਂਪ ਦਿੱਤਾ ਹੈ। ਜਿਕਰਯੋਗ ਗੱਲ ਹੈ ਕਿ ਇਸ ਸਾਲ ਲੋਕ ਸਭਾ ਚੋਣਾਂ ਹੋਣ ਵਾਲਿਆ ਹਨ ਪਰ ਇਸ ਤੋਂ ਪਹਿਲਾ ਆਪ ਪਾਰਟੀ ਨੂੰ ਐੱਚ.ਐੱਸ. ਫੂਲਕਾ ਦੇ ਅਸਤੀਫੇ ਤੋਂ ਭਾਰੀ ਨੁਕਸਾਨ ਹੋ ਸਕਦਾ ਹੈ।

Leave a Reply

Your email address will not be published. Required fields are marked *