ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਵ ਨੂੰ ਸਮਰਪਤ ਸ਼ਬਦ ਗੁਰੂ ਯਾਤਰਾ ਦੇਰ ਰਾਤ ਫਾਜਿਲਕਾ ਵਿੱਚ ਪਹੁੰਚੀ ਜਿੱਥੇ ਹਜਾਰਾਂ ਸਿੱਖ ਸ਼ਰਧਾਲੁਆਂ ਸਮੇਤ ਨਗਰ ਵਾਸੀਆਂ ਨੇ ਸ਼ਬਦ ਗੁਰੂ ਯਾਤਰਾ ਦਾ ਸਵਾਗਤ ਕੀਤਾ ਜਿਸ ਵਿੱਚ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ ਦੀ ਝਾਂਕੀ ਅਤੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਦਰਸ਼ਨ ਦੇਖਣ ਲਾਇਕ ਸਨ ਇਸ ਮੌਕੇ ਗੱਤਕਾ ਪਾਰਟੀ ਵਲੋਂ ਜੋਹਰ ਦਿਖਾਏ ਗਏ ਅਤੇ ਸੰਗਤ ਵਲੋਂ ਜਗ੍ਹਾ ਜਗ੍ਹਾ ਉੱਤੇ ਅਟੂਟ ਲੰਗਰ ਵੀ ਲਗਾਏ ਗਏ |
Watch Video
