ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਗਵੰਤ ਮਾਨ ਅਰਵਿੰਦ ਕੇਜਰੀਵਾਲ ਦੀਆ ਜ਼ੁਰਾਬਾਂ ਵਿਚ ਬੈਠਾ ਰਹਿੰਦਾ: ਗੁਰਪ੍ਰੀਤ ਘੁੱਗੀ
ਗੁਰਪ੍ਰੀਤ ਘੁੱਗੀ ਨੇ ਚੋਣ ਪ੍ਰਚਾਰ ਦੌਰਾਨ ਕੱਡੀ ਆਪਣੀ ਭੜਾਸ
ਕੇਵਲ ਢਿੱਲੋਂ ਦੇ ਪ੍ਰਚਾਰ ਲਈ ਆਏ ਸਨ ਗੁਰਪ੍ਰੀਤ ਘੁੱਗੀ
ਪ੍ਰਚਾਰ ਦੌਰਾਨ ਆਪ ਨੂੰ ਲਿਆ ਕਰੜੇ ਹੱਥੀ
ਭਗਵੰਤ ਮਾਨ ਕੇਜਰੀਵਾਲ ਦੀ ਜਰਾਬਾਂ ਚ ਬੈਠਿਆ ਰਹਿੰਦਾ – ਘੁੱਗੀ
ਆਪ ਨੇ ਪੰਜਾਬ ਦੇ ਲੋਕਾਂ ਨੂੰ ਲੁੱਟਿਆ- ਘੁੱਗੀ
ਧੀਆਂ ਭੈਣਾਂ ਨੂੰ ਆਪਣੀ ਗੰਦੀਆਂ ਨਜਰ ਨਾਲ ਦੇਖਦੇ ਰਹੇ- ਘੁੱਗੀ
ਮੇਰੀ ਸੱਚਾਈ ਦੀ ਗੱਲਾਂ ਕੇਜਰਵਾਲੀ ਨੂੰ ਚੁੱਭਦੀਆਂ ਸੀ- ਘੁੱਗੀ
ਅੰਨ੍ਹੇ ਭਗਤ ਪੈਦਾ ਕਰਨ ਦੀ ਕੀਤੀ ਕੋਸ਼ਿਸ਼- ਘੁੱਗੀ
ਕੇਜਰੀਵਾਲ ਆਪ ਹੀ ਬਣਨਾ ਚਾਹੁੰਦਾ ਪੰਜਾਬ ਦਾ CM
ਭਗਵੰਤ ਮਾਨ ਨੂੰ ਨਹੀਂ ਬਣਾਉਣ CM- ਘੁੱਗੀ
ਭਗਵੰਤ ਮਾਨ ਸ਼ਰਾਬ ਦੀ ਫੈਕਟਰੀ ਨਾਲ ਮਿਲ ਜਾਂਦਾ ਰੁਜਗਾਰ- ਘੁੱਗੀ
