ਗੁਰਮੇਹਰ ਸਿੰਘ ਸੇਖੋਂ ਨੂੰ ਬਣਾਇਆ ਗਿਆ ਕੈਪਟਨ ਦਾ ਨਵਾਂ ਸਿਆਸੀ ਸਕੱਤਰ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਨਵੇਂ ਸਿਆਸੀ ਸਕੱਤਰ ਨੂੰ ਨਿਉਕਤ ਕੀਤਾ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਗੁਰਮੇਹਰ ਸਿੰਘ ਸੇਖੋਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਨਵੇਂ ਸਿਆਸੀ ਸਕੱਤਰ ਨੂੰ ਨਿਉਕਤ ਕੀਤਾ ਗਿਆ ਹੈ।

gurmehar singh sekhon

ਮਿਲੀ ਜਾਣਕਾਰੀ ਦੇ ਅਨੁਸਾਰ ਗੁਰਮੇਹਰ ਸਿੰਘ ਸੇਖੋਂ ਨੂੰ ਨਵੇਂ ਸਿਆਸੀ ਸਕੱਤਰ ਵੱਜੋਂ ਨਿਉਕਤ ਕੀਤਾ ਗਿਆ ਹੈ। ਦੱਸਣਯੋਗ ਗੱਲ ਹੈ ਕਿ ਕਰਨ ਸੇਖੋਂ ਦੀ ਮੌਤ ਦੇ ਕਾਰਨ ਹੀ ਇਹ ਫੈਸਲਾ ਲਿਆ ਗਿਆ ਹੈ।

Leave a Reply

Your email address will not be published. Required fields are marked *