ਸਨੀ ਦਿਓਲ ਨੇ ਕੰਮਕਾਰ ਵੇਖਣ ਲਈ ਨਿਯੁਕਤ ਕੀਤਾ ਪ੍ਰਤੀਨਿਧ, ਸਨੀ ਵੱਲੋਂ ਰੱਖੇ ਗਏ ਪ੍ਰਤੀਨਿਧ ’ਤੇ ਲੋਕਾਂ ਦੀ ਰਾਏ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਉਧਰ ਗੁਰਦਾਸਪੁਰ ਦੇ ਲੋਕਾਂ ਦਾ ਸਨੀ ਦਿਓਲ ਵੱਲੋਂ ਚੁੱਕੇ ਗਏ ਇਸ ਕਦਮ ਤੇ ਰਲਿਆ ਮਿਲਿਆ ਰਿਐਕਸ਼ਨ ਆ ਰਿਹੈ ਹੈ | ਲੋਕਾਂ ਦਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਉਧਰ ਗੁਰਦਾਸਪੁਰ ਦੇ ਲੋਕਾਂ ਦਾ ਸਨੀ ਦਿਓਲ ਵੱਲੋਂ ਚੁੱਕੇ ਗਏ ਇਸ ਕਦਮ ਤੇ ਰਲਿਆ ਮਿਲਿਆ ਰਿਐਕਸ਼ਨ ਆ ਰਿਹੈ ਹੈ |

ਲੋਕਾਂ ਦਾ ਕਹਿਣਾ ਐ ਕਿ ਸਨੀ ਇੱਕਲੇ ਸਾਰਾ ਕੰਮ ਨਹੀਂ ਦੇਖ ਸਕਦੇ | ਇਸ ਲਈ ਗੁਰਪ੍ਰੀਤ ਨੂੰ ਸਹਾਇਕ ਵੱਜੋਂ ਰੱਖਣਾ ਠੀਕ ਐ | ਇਸ ਦੇ ਨਾਲ ਕੁੱਝ ਲੋਕਾਂ ਨੇ ਇਸ ਦੀ ਨਿਖੇਦੀ ਵੀ ਕੀਤੀ ਐ |

Watch Video

 
 
 

Leave a Reply

Your email address will not be published. Required fields are marked *