ਗੁਰਦਾਸ ਮਾਨ ਦੇ ਅੰਮ੍ਰਿਤਸਰ ਏਅਰਪੋਰਟ ਉਤਰਦਿਆਂ ਹੀ ਮੀਡਿਆ ਨੇ ਬੱਤੀ ਦਾ ਮਤਲਬ ਪੁੱਛਿਆ, ਦੇਖੋਂ ਵੀਡੀਓ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹਿੰਦੀ ਭਾਸ਼ਾ ਦਾ ਸਮਰਥਨ ਕਰਨ ਕਸੁਤੇ ਫਸੇ ਪੰਜਾਬੀ ਗਾਇਕ ਗੁਰਦਾਸ ਮਾਨ ਪੰਜਾਬ ਆ ਗਏ ਹਨ। ਏਅਰਪੋਰਟ ਤੇ ਆਉਂਦੇ ਹੀ ਉਹ ਮੀਡੀਆ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹਿੰਦੀ ਭਾਸ਼ਾ ਦਾ ਸਮਰਥਨ ਕਰਨ ਕਸੁਤੇ ਫਸੇ ਪੰਜਾਬੀ ਗਾਇਕ ਗੁਰਦਾਸ ਮਾਨ ਪੰਜਾਬ ਆ ਗਏ ਹਨ। ਏਅਰਪੋਰਟ ਤੇ ਆਉਂਦੇ ਹੀ ਉਹ ਮੀਡੀਆ ਦੇ ਤਿੱਖੇ ਸਵਾਲਾਂ ਤੋਂ ਬੱਚਦੇ ਹੋਏ ਨਜਰ ਆਏ।

ਕੈਨੇਡਾ ਦੇ ਨਾਲ ਨਾਲ ਪੰਜਾਬ ਚ ਲੋਕਾਂ ਦੇ ਵਿਰੋਧ ਤੇ ਉਹਨਾਂ ਨੇ ਕਿਹਾ ਕਿ ਜਿਹਨਾਂ ਨੇ ਵਿਰੋਧ ਕਰਨਾ ਹੈ ਉਹ ਕਰੀ ਜਾਵੇ ਜੋ ਮੈ ਕਿਹਾ ਉਹ ਐਡੀ ਵੀ ਕੋਈ ਵੱਡੀ ਗੱਲ ਨਹੀਂ ਹੈ। ਮੈ ਕੁਝ ਹੋਰ ਕਿਹਾ ਸੀ ਤੇ ਲੋਕ ਉਸਦਾ ਮਤਲਬ ਕੁਝ ਹੋਰ ਕੱਢ ਰਹੇ ਹਨ।

Leave a Reply

Your email address will not be published. Required fields are marked *