ਵਿਰੋਧ ਕਰਨ ਵਾਲੇ ਲੋਕਾਂ ਤੇ ਭੜਕੇ ਗੁਰਦਾਸ ਮਾਨ, ਭੱਦੀ ਸ਼ਬਦਾਵਲੀ ਕਹਿ ਕਹੀ ਇਹ ਗੱਲ….!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬੀ ਗਾਇਕ ਗੁਰਦਾਸ ਮਾਨ ਇਕ ਵਾਰ ਫਿਰ ਤੋਂ ਵਿਵਾਦਾਂ ‘ਚ ਘਿਰ ਗਏ ਹਨ। ਦਸ ਦਈਏ ਕਿ  ਇਕ ਰਾਸ਼ਟਰ ਇਕ ਭਾਸ਼ਾ ਹਿੰਦੀ ਦਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬੀ ਗਾਇਕ ਗੁਰਦਾਸ ਮਾਨ ਇਕ ਵਾਰ ਫਿਰ ਤੋਂ ਵਿਵਾਦਾਂ ‘ਚ ਘਿਰ ਗਏ ਹਨ। ਦਸ ਦਈਏ ਕਿ  ਇਕ ਰਾਸ਼ਟਰ ਇਕ ਭਾਸ਼ਾ ਹਿੰਦੀ ਦਾ ਸਕੰਲਪ ਦਾ ਪਹਿਲਾਂ ਤੋਂ ਹੀ ਪੰਜਾਬ ‘ਚ ਇਸਦਾ ਵਿਰੋਧ ਹੋ ਰਿਹਾ ਸੀ

https://www.facebook.com/LivingIndiaNewschannel/videos/753317151755626/

ਇਸ ਵਿਰੋਧ ‘ਚ ਵਾਧਾ ਉਸ ਵੇਲੇ ਹੋਇਆ ਜਦੋ ਗੁਰਦਾਸ ਮਾਨ ਨੇ ਆਰਐੱਸਐੱਸ ਦੇ ਇਸ ਏਜੰਡੇ ਦਾ ਸਮਰਥਨ ਕੀਤਾ। ਜਿਸ ਕਾਰਨ ਗੁਰਦਾਸ ਮਾਨ ਦੇ ਖਿਲਾਫ ਪੰਜਾਬ ‘ਚ ਹੀ ਨਹੀਂ ਸਗੋਂ ਵਿਦੇਸ਼ਾਂ ਚ ਵੀ ਵਿਰੋਧ ਹੋ ਰਿਹਾ ਹੈ।

gurdas maan

ਦਸ ਦਈਏ ਕਿ ਕੈਨੇਡਾ ਚ ਇਕ ਸ਼ੋਅ ਦੇ ਦੌਰਾਨ ਗੁਰਦਾਸ ਮਾਨ ਦੇ ਖਿਲਾਫ ਲੋਕਾਂ ਨੇ ਮੁਰਦਾਬਾਦ ਦੇ ਨਾਅਰੇ ਲਗਾਏ। ਇਹਨਾਂ ਹੀ ਨਹੀਂ ਲੋਕਾਂ ਨੇ ਗੁਰਦਾਸ ਮਾਨ ਸਟੇਜ ਸ਼ੋਅ ਦੌਰਾਨ ਕੁਝ ਸੁੱਟਿਆ ਜਿਸ ਕਾਰਨ ਗੁਰਦਾਸ ਮਾਨ ਨੇ ਆਪਣਾ ਆਪਾ ਖੋਹ ਦਿੱਤਾ ਤੇ ਵਿਰੋਧ ਕਰ ਰਹੇ ਲੋਕਾਂ ਲਈ ਉਹਨਾਂ ਨੇ ਭੱਦੀ ਸ਼ਬਦਾਵਲੀ ਵਰਤੀ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਅੱਜ ਪਤਾ ਲੱਗਾ ਗਿਆ ਕਿ ਅਸਲੀ ਪੰਜਾਬ ਕੌਣ ਹਨ।

Leave a Reply

Your email address will not be published. Required fields are marked *