ਮੁਕੇਸ਼ ਅੰਬਾਨੀ ਦੇ ਘਰ ਮੁੜ ਗੂੰਜੀ ਕਿਲਕਾਰੀ, ਸ਼ਲੋਕਾ ਨੇ ਦਿੱਤਾ ਬੇਟੀ ਨੂੰ ਜਨਮ

Akash & Shloka blessed baby girl: ਅੰਬਾਨੀ ਪਰਿਵਾਰ ਵਿੱਚ ਅੱਜ ਚਾਰੇ ਪਾਸੇ ਖੁਸ਼ੀ ਦਾ ਮਾਹੌਲ ਹੈ। ਇਸ ਪਰਿਵਾਰ ਵਿੱਚ ਇੱਕ ਵਾਰ ਫਿਰ ਤੋਂ ਹਾਸੇ ਦੀ…

Akash & Shloka blessed baby girl: ਅੰਬਾਨੀ ਪਰਿਵਾਰ ਵਿੱਚ ਅੱਜ ਚਾਰੇ ਪਾਸੇ ਖੁਸ਼ੀ ਦਾ ਮਾਹੌਲ ਹੈ। ਇਸ ਪਰਿਵਾਰ ਵਿੱਚ ਇੱਕ ਵਾਰ ਫਿਰ ਤੋਂ ਹਾਸੇ ਦੀ ਗੂੰਜ ਹੈ। ਨੀਤਾ ਅੰਬਾਨੀ ਅਤੇ ਮੁਕੇਸ਼ ਅੰਬਾਨੀ ਦੇ ਵੱਡੇ ਬੇਟੇ ਆਕਾਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਸ਼ਲੋਕਾ ਮਹਿਤਾ ਦੂਜੀ ਵਾਰ ਮਾਤਾ-ਪਿਤਾ ਬਣੇ ਹਨ। ਸ਼ਲੋਕਾ ਨੇ ਬੇਟੀ ਨੂੰ ਜਨਮ ਦਿੱਤਾ ਹੈ। ਆਪਣੇ ਦੂਜੇ ਬੱਚੇ ਦੇ ਆਉਣ ਤੋਂ ਲਗਭਗ ਇਕ ਹਫਤਾ ਪਹਿਲਾਂ, ਸ਼ਲੋਕਾ ਮਹਿਤਾ ਆਪਣੇ ਪਤੀ ਆਕਾਸ਼ ਅੰਬਾਨੀ, ਸਹੁਰੇ ਮੁਕੇਸ਼ ਅੰਬਾਨੀ ਅਤੇ ਪੁੱਤਰ ਪ੍ਰਿਥਵੀ ਨਾਲ ਮੁੰਬਈ ਦੇ ਸਿੱਧਵਿਨਾਇਕ ਮੰਦਰ ਗਈ ਸੀ।

ਮਾਰਚ 2019 ਨੂੰ ਆਕਾਸ਼ ਅੰਬਾਨੀ ਅਤੇ ਸ਼ਲੋਕਾ ਮਹਿਤਾ ਦਾ ਹੋਇਆ ਸੀ ਵਿਆਹ 

ਆਕਾਸ਼ ਅੰਬਾਨੀ ਅਤੇ ਸ਼ਲੋਕਾ ਮਹਿਤਾ ਦਾ ਵਿਆਹ ਮਾਰਚ 2019 ਵਿੱਚ ਹੋਇਆ ਸੀ।ਆਕਾਸ਼ ਅਤੇ ਸ਼ਲੋਕਾ ਸਾਲ 2020 ਵਿੱਚ ਪਹਿਲੀ ਵਾਰ ਬੇਟੇ ਪ੍ਰਿਥਵੀ ਦੇ ਮਾਤਾ-ਪਿਤਾ ਬਣੇ ਸਨ। 2020 ਵਿੱਚ, 10 ਦਸੰਬਰ ਨੂੰ, ਮੁਕੇਸ਼ ਅੰਬਾਨੀ ਦੇ ਘਰ ਇੱਕ ਪੋਤੇ ਨੇ ਜਨਮ ਲਿਆ। ਪੋਤੇ ਦੇ ਜਨਮ ਤੋਂ ਤੁਰੰਤ ਬਾਅਦ ਮੁਕੇਸ਼ ਅੰਬਾਨੀ ਨੇ ਇੱਕ ਤਸਵੀਰ ਸਾਂਝੀ ਕੀਤੀ

Leave a Reply

Your email address will not be published. Required fields are marked *