ਤਰਨਤਾਰਨ ’ਚ ਸਰਪੰਚ ਦੇ ਅਹੁਦੇ ਨੂੰ ਲੈਕੇ ਦੋ ਧਿਰਾਂ ਵਿਚਾਲੇ ਚੱਲੀਆਂ ਗੋਲੀਆਂ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਤਰਨਤਾਰਨ ਵਿੱਖੇ ਪੰਚਾਇਤੀ ਚੋਣਾਂ ਨੂੰ ਲੈਕੇ ਮਾਹੌਲ ਗਰਮ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪੰਚਾਇਤੀ ਚੋਣਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਤਰਨਤਾਰਨ ਵਿੱਖੇ ਪੰਚਾਇਤੀ ਚੋਣਾਂ ਨੂੰ ਲੈਕੇ ਮਾਹੌਲ ਗਰਮ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

clash

ਮਿਲੀ ਜਾਣਕਾਰੀ ਦੇ ਅਨੁਸਾਰ ਪੰਚਾਇਤੀ ਚੋਣਾਂ ਨੂੰ ਲੈਕੇ ਦੋ ਗੁੱਟਾਂ ਵਿਚਾਲੇ ਝਗੜਾ ਹੋ ਗਿਆ ਜਿਸ ਕਾਰਨ ਬਲਾਕ ਅੰਦਰ ਹੀ ਗੁੱਟਾਂ ਦੇ ਵਿਚਾਲੇ ਝੜਪ ਹੋ ਗਈ।

clash

ਇਹਨਾਂ ਹੀ ਨਹੀਂ ਇਹ ਝੜਪ ਇਹਨੀ ਵੱਧ ਗਈ ਕਿ ਦੋਹਾਂ ਗੁੱਟਾ ਵਿਚਾਲੇ ਜੰਮਕੇ ਗੋਲੀਆਂ ਅਤੇ ਡਾਂਗਾ ਚੱਲੀਆਂ ਜਿਸ ਕਾਰਨ ਕਈ ਲੋਕ ਇਸ ਝੜਪ ਵਿੱਚ ਜਖਮੀ ਹੋ ਗਏ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *