Tik Tok ਦਾ ਇਸਤੇਮਾਲ ਕਰਨ ਵਾਲੇ ਲੱਖਾਂ ਲੋਕਾਂ ਲਈ ਬੁਰੀ ਖਬਰ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਜ ਦੇ ਸਮੇਂ ਚ ਕਾਫੀ ਤਰ੍ਹਾਂ ਦੀ ਮਨੋਰੰਜਨ ਲਈ ਐਪਲੀਕੈਸ਼ਨ ਆ ਚੁੱਕੀਆ ਹਨ। ਇਹਨਾਂ ਐਪਲੀਕੈਸ਼ਨਾਂ ਦਾ ਲੋਕਾ ਭਾਰੀ ਗਿਣਤੀ ਚ ਇਸਤੇਮਾਲ ਕਰਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਜ ਦੇ ਸਮੇਂ ਚ ਕਾਫੀ ਤਰ੍ਹਾਂ ਦੀ ਮਨੋਰੰਜਨ ਲਈ ਐਪਲੀਕੈਸ਼ਨ ਆ ਚੁੱਕੀਆ ਹਨ। ਇਹਨਾਂ ਐਪਲੀਕੈਸ਼ਨਾਂ ਦਾ ਲੋਕਾ ਭਾਰੀ ਗਿਣਤੀ ਚ ਇਸਤੇਮਾਲ ਕਰਦੇ ਹਨ ਤੇ ਆਪਣਾ ਮਨੋਰੰਜਨ ਵੀ ਕਰਦੇ ਹਨ। ਪਰ ਟਿਕ ਟੋਕ ਐਪ ਦੀ ਭਾਰਤ ਚ ਮੁਸੀਬਤਾਂ ਵਧਦੀਆਂ ਜਾ ਰਹੀਆਂ ਹਨ। ਜੀ ਹਾਂ ਟਿਕ ਟੋਕ ਐਪ ਨੂੰ ਗੂਗਲ ਤੇ ਐਪਲ ਦੋਹਾਂ ਨੂੰ ਪਲੇਅ ਸਟੋਰ ਤੋਂ ਹਟਾ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਲੋਕ ਟਿਕ ਟੋਕ ਐਪ ਨੂੰ ਗੁਗਲ ਪਲੇਅ ਸਟੋਰ ਤੋਂ ਡਾਉਨਲੋਡ ਨਹੀਂ ਕੀਤਾ ਜਾ ਸਕੇਗਾ।

Tik Tok  ਦਸ ਦਈਏ ਕਿ ਭਾਰਤ ਚ ਭਾਰੀ ਗਿਣਤੀ ਚ ਟਿਕ ਟੋਕ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਪਰ ਮਦਰਾਸ ਹਾਈਕੋਰਟ ਦੇ ਨਿਰਦੇਸ਼ਾ ਤੋਂ ਬਾਅਦ ਇਸ ਐਪ ਨੂੰ ਬਲਾਕ ਕਰ ਦਿੱਤਾ ਗਿਆ ਹੈ। ਹਾਲ ਹੀ ਚ ਕੇਂਦਰ ਸਰਕਾਰ ਨੇ ਟਿਕ ਟੋਕ ਐਪ ਨੂੰ ਬਲਾਕ ਕਰਨ ਦੀ ਗੱਲ ਆਖੀ ਸੀ।

Tik Tok

ਨਾਲ ਹੀ ਉਹਨਾਂ ਨੇ ਕਿਹਾ ਸੀ ਕਿ ਅਸ਼ਲੀਲ ਕੰਟੇਟ ਹੋਣ ਕਾਰਨ ਇਸ ਐਪ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਸੀ ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਇਹ ਐਪ ਬੱਚਿਆਂ ਤੇ ਗਲਤ ਅਸਰ ਪਾ ਸਕਦਾ ਹੈ ਤੇ ਨਾਲ ਹੀ ਵਾਰਦਾਤਾਂ ਨੂੰ ਵੀ ਵਧਾ ਸਕਦਾ ਹੈ। ਖੈਰ ਇਸ ਤਰ੍ਹਾਂ ਦੇ ਆਦੇਸ਼ ਤੋਂ ਬਾਅਦ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਰੈ ਸਕਦਾ ਹੈ ਕਿਉਂਕਿ ਲੋਕ ਹੁਣ ਟਿਕ ਟੋਕ ਨੂੰ ਡਾਉਨਲੋਡ ਨਹੀਂ ਕਰ ਸਕਣਗੇ।

Leave a Reply

Your email address will not be published. Required fields are marked *