ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ ਦਾ ਦੇਹਾਂਤ ਹੋ ਜਾਣ ਦੇ ਕਾਰਨ ਪੂਰਾ ਦੇਸ਼ ਸੋਗ ਚ ਡੁੱਬ ਗਿਆ ਹੈ। ਦਸ ਦਇਆ ਕਿ ਮਨੋਹਰ ਪਰੀਕਰ ਲੰਬੇ ਸਮੇਂ ਤੋਂ ਕੈਂਸਰ ਦੀ ਬੀਮਾਰੀ ਤੋਂ ਪੀੜਤ ਸੀ। ਜਿਸ ਕਾਰਨ ਉਹਨਾਂ ਦਾ ਦੇਹਾਂਤ ਹੋ ਗਿਆ।
India will be eternally grateful to Shri Manohar Parrikar for his tenure as our Defence Minister. When he was RM, India witnessed a series of decisions that enhanced India’s security capacities, boosted indigenous defence production and bettered the lives of ex-servicemen.
— Narendra Modi (@narendramodi) March 17, 2019
Extremely sorry to hear of the passing of Shri Manohar Parrikar, Chief Minister of Goa, after an illness borne with fortitude and dignity. An epitome of integrity and dedication in public life, his service to the people of Goa and of India will not be forgotten #PresidentKovind
— President of India (@rashtrapatibhvn) March 17, 2019
Deeply saddened by the passing away of Goa Chief Minister and Former Union Defence Minister Shri Manohar Parrikar ji. His integrity, simplicity & constant dedication in public life will never be forgotten. May his soul rest in peace. Om Shanti.@manoharparrikar
— Manohar Lal (@mlkhattar) March 17, 2019
Deeply saddened by the passing of Shri Manohar Parrikar, Chief Minister of Goa and former Defence Minister. The nation will remember him as a loved public figure. My heartfelt condolences to his family. May his soul rest in peace!
— Capt.Amarinder Singh (@capt_amarinder) March 17, 2019
“बिछड़ा कुछ इस अदा से कि रुत ही बदल गई ।
इक शख़्स सारे शहर को वीरान कर गया ।”लम्बे समय से बीमारी से लड़ते हुए भी परिकर जी ने अपना दायित्व गोवा एवं देश की सेवा में अंतिम क्षण तक निभाया ।@manoharparrikar जी को मेरी भावपूर्ण श्रद्धांजलि ।
ॐ शांति शांति शांति ।#ManoharParrikar pic.twitter.com/ep2pVK10Kz
— Jairam Thakur (@jairamthakurbjp) March 17, 2019
ਦਸ ਦਈਏ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਭਾਜਪਾ ਪ੍ਰਧਾਨ ਅਮਿਤ ਸ਼ਾਹ ਸਮੇਤ ਪੰਜਾਬ ਹਿਮਾਚਲ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੇ ਨੇ ਟਵੀਟ ਕਰ ਆਪਣਾ ਦੁੱਖ ਪ੍ਰਗਟ ਕੀਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਮਨੋਹਰ ਪਾਰੀਕਰ ਦਾ ਅੱਜ 5 ਵਜੇ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਇਸ ਤੋਂ ਪਹਿਲਾ ਉਹਨਾਂ ਨੂੰ ਗੋਆ ਚ ਭਾਜਪਾ ਦਫਤਰ ਲਿਆਂਦਾ ਗਿਆ ਹੈ ਜਿੱਥੇ ਸਾਰੇ ਉਹਨਾਂ ਦੇ ਅੰਤਿਮ ਦਰਸ਼ਨ ਕਰ ਸਕਣਗੇ। ਦੱਸਿਆ ਜਾ ਰਿਹਾ ਹੈ ਕਿ ਕੇਂਦਰੀ ਕੈਬਿਨਟ ਚ ਵੀ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਜਾਵੇਗਾ। ਗੋਆ ਚ 7 ਦਿਨਾਂ ਦਾ ਸੋਗ ਦਾ ਐਲਾਨ ਕੀਤਾ ਗਿਆ ਹੈ।


