ਵਾਇਰਲ ਵੀਡੀਓ : ਸੋਸ਼ਲ ਮੀਡੀਆ ਆਪਣਾ ਹੁਨਰ ਦਿਖਾਉਣ ਦੇ ਲਈ ਇੱਕ ਚੰਗਾ ਪਲੇਟਫਾਰਮ ਹੈ ਇਸ ਉੱਤੇ ਰਚਨਾਤਮਕ ਲੋਕ ਆਪਣੇ ਫੋਟੋ ਅਤੇ ਵੀਡੀਓ ਨਾਲ ਲੋਕਾਂ ਦਾ ਦਿਲ ਜਿੱਤ ਰਹੇ ਹਨ। ਹਾਲ ਹੀ ਵਿੱਚ ਇੱਕ ਲੜਕੀ ਨੇ ਆਪਣੇ ਵਿਲੱਖਣ ਹੁਨਰ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਅਤੇ ਲੜਕੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਵੀਡੀਓ ਵਿੱਚ ਉਹ ਆਪਣੀ ਪਾਈ ਹੋਈ ਸ਼ਾਨਦਾਰ ਡਰੈੱਸ ਦੇ ਕਾਰਨ ਚਰਚੇ ਦਾ ਵਿਸ਼ਾ ਬਣੇ ਹੋਏ ਹਨ।
View this post on Instagram
