ਕੂੜੇ ਨਾਲ ਬਣਨਗੀਆਂ ਗੁਰੂ ਨਗਰੀ ਅੰਮ੍ਰਿਤਸਰ ਦੀਆਂ ਸੜਕਾਂ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਗੁਰੂ ਦੀ ਨਗਰੀ ਆਖਿਆ ਜਾਣ ਵਾਲਾ ਅੰਮ੍ਰਿਤਸਰ ਸ਼ਹਿਰ ਦੇਸ਼ ਦਾ ਇਕ ਅਜਿਹਾ ਸ਼ਹਿਰ ਬਣਨ ਜਾ ਰਿਹਾ ਹੈ ਜਿਸਨੂੰ ਕੂੜੇ ਤੋਂ ਨਿਜਾਤ ਮਿਲਣ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਗੁਰੂ ਦੀ ਨਗਰੀ ਆਖਿਆ ਜਾਣ ਵਾਲਾ ਅੰਮ੍ਰਿਤਸਰ ਸ਼ਹਿਰ ਦੇਸ਼ ਦਾ ਇਕ ਅਜਿਹਾ ਸ਼ਹਿਰ ਬਣਨ ਜਾ ਰਿਹਾ ਹੈ ਜਿਸਨੂੰ ਕੂੜੇ ਤੋਂ ਨਿਜਾਤ ਮਿਲਣ ਵਾਲੀ ਹੈ। ਸੂਤਰਾਂ ਤੋਂ ਮਿਲੀ ਜਾਨਕਾਰੀ ਅਨੁਸਾਰ ਅੰਮ੍ਰਿਤਸਰ ਸ਼ਹਿਰ ਵਿੱਚੋ ਪਲਾਸਿਟਕ ਵਾਲੇ ਕੂੜੇ ਤੋ ਬਹੁਤ ਜਲਦੀ ਛੁਟਕਾਰਾ ਮਿਲਣ ਵਾਲਾ ਹੈ।

golden temple

ਇਸ ਮਾਮਲੇ ਤੇ ਪੰਜਾਬ ਸਰਕਾਰ ਨੇ ਕਰੀਬ 26 ਅੰਤਰਰਾਸ਼ਟਰੀ ਕੰਪਨੀਆਂ ਦੇ ਨਾਲ ਮੀਟਿੰਗ ਕੀਤੀ ਗਈ ਜਿਸ ਚ ਇੱਕ ਸੋਸਾਇਟੀ ਬਣਾਈ ਗਈ ਹੈ ਜਿਸਦਾ ਨਾਂ ਪਲਾਸਟਿਕ ਵੈਸਟ ਮੈਨੇਜਮੈਂਟ ਸੋਸਾਇਟੀ ਰੱਖਿਆਂ ਗਿਆ ਹੈ।

garbage

ਦੱਸਿਆ ਜਾ ਰਿਹਾ ਹੈ ਕਿ ਇਹ ਮੈਨੇਜਮੈਂਟ ਸਹਿਰ ਚੋਂ ਕੂੜਾ ਇੱਕਠਾ ਕਰਕੇ ਇਸਦਾ ਇਸਤੇਮਾਲ ਤੇਲ ਬਣਾਉਣ ਚ ਤੇ ਸੜਕਾਂ ਬਣਾਉਣ ਲਈ ਕੀਤਾ ਜਾਵੇਗਾ। ਜਿਕਰਯੋਗ ਗੱਲ ਇਹ ਹੈ ਕਿ ਇਸ ਨਾਲ ਇਕ ਤਾਂ ਸ਼ਹਿਰ ਵਿੱਚੋ ਕੂੜਾ ਸਾਫ ਹੋਏਗਾ ਤੇ ਨਾਲ ਹੀ ਨਵੀਆਂ ਸੜਕਾਂ ਵੀ ਬਣ ਜਾਣ ਗਿਆ।।

Leave a Reply

Your email address will not be published. Required fields are marked *