ਮਸ਼ਹੁਰ ਗੈਂਗਸਟਰ ਜਸਵਿੰਦਰ ਰੋਕੀ ਦੀ ਭੈਣ ਕਾਂਗਰਸ ‘ਚ ਸ਼ਾਮਿਲ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੈਂਗਸਟਰ ਜਸਵਿੰਦਰ ਰੋਕੀ ਦੀ ਭੈਣ ਰਾਜਦੀਪ ਕੌਰ ਕਾਂਗਰਸ ਪਾਰਟੀ ਚ ਸ਼ਾਮਿਲ ਹੋ ਗਈ ਹੈ। ਦਸ ਦਈਏ ਕਿ ਰਾਜਦੀਪ ਕੌਰ ਸ਼੍ਰੋਮਣੀ ਅਕਾਲੀ ਦਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੈਂਗਸਟਰ ਜਸਵਿੰਦਰ ਰੋਕੀ ਦੀ ਭੈਣ ਰਾਜਦੀਪ ਕੌਰ ਕਾਂਗਰਸ ਪਾਰਟੀ ਚ ਸ਼ਾਮਿਲ ਹੋ ਗਈ ਹੈ। ਦਸ ਦਈਏ ਕਿ ਰਾਜਦੀਪ ਕੌਰ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕਾਂਗਰਸ ਚ ਸ਼ਾਮਲ ਹੋਏ ਹਨ।

Gangster

ਸੀਐੱਮ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਪਾਰਟੀ ਚ ਸ਼ਾਮਲ ਕੀਤਾ ਹੈ। ਦੱਸਣਯੋਗ ਗੱਲ ਹੈ ਕਿ ਇਹਨਾਂ ਤੋਂ ਪਹਿਲਾ ਜਸਵਿੰਦਰ ਰੋਕੀ ਨੇ ਵੀ ਪਹਿਲਾਂ ਵਿਧਾਨਸਭਾ ਚੋਣ ਮੈਦਾਨ ਚ ਉਮੀਦਵਾਰਾਂ ਨੂੰ ਕਰੜੀ ਟੱਕਰ ਦਿੱਤੀ ਸੀ।

Leave a Reply

Your email address will not be published. Required fields are marked *