ਜਲੰਧਰ ‘ਚ ਨੀਟੂ ਸ਼ਟਰਾਂ ਵਾਲਾ ਚੋਣ ਮੈਦਾਨ ‘ਚ, ਨੀਟੂ ਨਿੱਕੀ ਜਿਹੀ ਦੁਕਾਨ ਚ ਵੈਲਡਿੰਗ ਦਾ ਕਰਦਾ ਹੈ ਕੰਮ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ‘ਚ ਨੀਟੂ ਸ਼ਟਰਾਂ ਵਾਲਾ ਚੋਣ ਮੈਦਾਨ ‘ਚ ਨੀਟੂ ਨਿੱਕੀ ਜਿਹੀ ਦੁਕਾਨ ਚ ਵੈਲਡਿੰਗ ਦਾ ਕਰਦਾ ਹੈ ਕੰਮ ਨੀਟੂ ਨੂੰ ਲੋਕਾਂ ਨੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ‘ਚ ਨੀਟੂ ਸ਼ਟਰਾਂ ਵਾਲਾ ਚੋਣ ਮੈਦਾਨ ‘ਚ

ਨੀਟੂ ਨਿੱਕੀ ਜਿਹੀ ਦੁਕਾਨ ਚ ਵੈਲਡਿੰਗ ਦਾ ਕਰਦਾ ਹੈ ਕੰਮ

ਨੀਟੂ ਨੂੰ ਲੋਕਾਂ ਨੇ ਕੀਤਾ ਵੋਟ ਪਾਉਣ ਦਾ ਵਾਅਦਾ

ਨੀਟੂ ਆਰਥਿਕ ਤੌਰ ਤੇ ਹੈ ਬਹੁਤ ਕਮਜੋਰ

ਨੀਟੂ ਸ਼ਟਰਾਂ ਕੋਲ ਚੋਣ ਪ੍ਰਚਾਰ ਤੇ ਪੋਸਟਰ ਲਈ ਨਹੀਂ ਪੈਸੇ

ਕਈ ਲੋਕ ਕਰਨਗੇ ਨੀਟੂ ਦੀ ਆਰਥਿਕ ਤੌਰ ਤੇ ਮਦਦ

ਮੈ ਆਪਣੇ ਕੀਤੇ ਹੋਏ ਹਰ ਇਕ ਵਾਅਦਾ ਕਰਾਂਗਾ ਪੂਰਾ- ਨੀਟੂ

ਚਰਨਜੀਤ ਅਟਵਾਲ ਤੇ ਸੰਤੋਖ ਚੌਧਰੀ ਵਰਗੇ ਦਿੱਗਜਾਂ ਨੂੰ ਦੇਵਾਂਗਾ ਟੱਕਰ

Watch Video

Leave a Reply

Your email address will not be published. Required fields are marked *