ਭਗੌੜਾ ਕਾਤਲ ਗ੍ਰਿਫਤਾਰ, 2014 ’ਚ ਕੀਤਾ ਸੀ ਕਤਲ, ਫੌਜੀ ਦੀ ਨੌਕਰੀ ਦੌਰਾਨ ਕੀਤਾ ਸੀ ਕਤਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਿਰੋਜ਼ਪੁਰ ਪੁਲਿਸ ਵੱਲੋਂ ਚਾਰ ਸਾਲ ਪਹਿਲਾਂ ਹੋਏ ਕਤਲ ਕੇਸ ਅਤੇ ਫੌਜ ਤੋਂ ਭਗੌੜੇ ਦੋਸ਼ੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ,…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਿਰੋਜ਼ਪੁਰ ਪੁਲਿਸ ਵੱਲੋਂ ਚਾਰ ਸਾਲ ਪਹਿਲਾਂ ਹੋਏ ਕਤਲ ਕੇਸ ਅਤੇ ਫੌਜ ਤੋਂ ਭਗੌੜੇ ਦੋਸ਼ੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ, ਜੋ ਫੌਜ ਤੋਂ ਛੁੱਟੀ ਆਇਆ ਤੇ ਕਤਲ ਕਰਨ ਉਪਰੰਤ ਮੁੜ ਬਠਿੰਡੇ ਡਿਊਟੀ ‘ਤੇ ਚਲਾ ਗਿਆ ਤੇ ਤਿੰਨ ਮਹੀਨੇ ਤੱਕ ਫੌਜ ਦੀ ਨੌਕਰੀ ਕਰਦਾ ਪਰ ਜਦ ਪਿੱਛਾ ਕਰਦੀ ਪੁਲਿਸ ਬਠਿੰਡਾ ਪਹੁੰਚੀ ਤਾਂ ਉਹ ਬਗੈਰ ਕਿਸੇ ਇਤਲਾਹ ਦੇ ਫੌਜ ਤੋਂ ਵੀ ਭਗੌੜਾ ਹੋ ਗਿਆ |

 ਦਰਾਅਸਰ 2014 ਚ ਰਣਜੀਤ ਸਿੰਘ ਨਾ ਦਾ ਫੌਜੀ ਛੁੱਟੀ ਤੇ ਘਰ ਆਇਆ ਹੋਇਆ ਸੀ | ਜਿਸ ਨੇ ਆਪਣੇ ਚਾਚੇ ਦੀ ਕੁੜੀ ਦੇ ਵਿਆਹ ਦੌਰਾਨ ਇਕ ਨੌਜਵਾਨ ਨੂੰ ਗੋਲੀ ਮਾਰ ਮੌਤ ਦੇ ਘਾਟ ਉਤਾਰ ਦਿੱਤਾ ਸੀ | ਤੇ ਉਸ ਤੋਂ ਬਆਦ ਉਹ ਭੱਜ ਗਿਆ ਸੀ | ਜਿਸ ਨੂੰ ਪੁਲਿਸ ਨੇ ਭਗੌੜਾ ਕਰਾਰ ਦੇ ਦਿੱਤਾ ਸੀ | ਤੇ ਹੁਣ ਪੁਲਿਸ ਨੇ ਇਸ ਨੂੰ ਲੁਧਿਆਣਾ ਤੋਂ ਕਾਬੂ ਕਰ ਲਿਆ ਹੈ | ਜਿਥੇ ਇਹ ਇਕ ਟਰੱਕ ਡਰਾਇਵਰ ਕੋਲ ਨੌਕਰੀ ਕਰ ਰਿਹਾ ਸੀ | 

Watch Video

https://youtu.be/rTNAtdjCc2w

Leave a Reply

Your email address will not be published. Required fields are marked *