ਦੁਬਈ ਤੋਂ ਪੰਜਾਬੀ ਮਹਿਲਾ ਨੇ ਰੋਂਦੇ-ਕੁਰਲਾਂਦੇ ਹੋਏ ਵਤਨ ਵਾਪਸੀ ਦੀ ਲਗਾਈ ਗੁਹਾਰ, ਦੇਖੋਂ ਵੀਡੀਓ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਤੋਂ ਵਿਦੇਸ਼ ਲੋਕ ਰੋਜੀ ਰੋਟੀ ਕਮਾਉਣ ਲਈ ਜਾਂਦੇ ਹਨ ਪਰ ਉੱਥੇ ਜਾ ਕੇ ਪੰਜਾਬੀ ਲੋਕਾਂ ਨੂੰ ਕਾਫੀ ਤਸ਼ੱਦਦ ਸਹਿਣ ਕਰਨੀ ਪੈਂਦੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਤੋਂ ਵਿਦੇਸ਼ ਲੋਕ ਰੋਜੀ ਰੋਟੀ ਕਮਾਉਣ ਲਈ ਜਾਂਦੇ ਹਨ ਪਰ ਉੱਥੇ ਜਾ ਕੇ ਪੰਜਾਬੀ ਲੋਕਾਂ ਨੂੰ ਕਾਫੀ ਤਸ਼ੱਦਦ ਸਹਿਣ ਕਰਨੀ ਪੈਂਦੀ ਹੈ। ਇਸੇ ਤਰ੍ਹਾਂ ਦੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਚ ਇਕ ਮਹਿਲਾ  ਨੇ ਰੋਂਦੇ ਕੁਰਲਾਂਦੇ ਇਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਤੋਂ ਉਹ ਭਾਰਤ ਵਾਪਸੀ ਦੀ ਗੁਹਾਰ ਲਗਾ ਰਹੀ ਹੈ।

ਦਸ ਦਈਏ ਕਿ ਮਹਿਲਾ ਕਪੂਰਥਲਾ ਦੀ ਰਹਿਣ ਵਾਲੀ ਹੈ। ਕਾਫੀ ਸਮੇਂ ਪਹਿਲਾ ਉਹ ਰੋਜੀ ਰੋਟੀ ਲਈ ਦੁਬਾਈ ਆਈ ਸੀ ਪਰ ਉੱਥੇ ਉਸਤੇ ਤਸ਼ੱਦਦ ਢਾਹਿਆ ਜਾਂਦਾ ਹੈ ਤੇ ਉਸਨੂੰ ਖਾਣ ਲਈ ਰੋਟੀ ਵੀ ਨਹੀਂ ਦਿੱਤੀ ਜਾਂਦੀ। ਜਿਸ ਕਾਰਨ ਉਸਨੇ ਭਾਰਤ ਵਾਪਸੀ ਦੀ ਗੁਹਾਰ ਲਗਾਈ ਹੈ।

 

Leave a Reply

Your email address will not be published. Required fields are marked *