ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੁਲਤਾਨਪੁਰ ਲੋਧੀ ਦੇ ਪਿੰਡ ਬਿਧੀਪੁਰ ਚ ਇਕ ਅਜਿਹੀ ਮਿਸਾਲ ਵੇਖਣ ਨੂੰ ਮਿਲੀ ਹੈ,ਜਿੱਥੇ ਰਿਟਾਇਰ ਹੋਣ ਤੋਂਬਾਅਦ ਵੀ ਬਲਵੀਰ ਸਿੰਘ ਬੱਚਿਆਂ ਨੂੰ ਸਿੱਖਿਆ ਦੇਣ ਲਈ ਆ ਰਹੇ ਹਨ.ਬਲਵੀਰ ਸਿੰਘ ਦੀ ਸੋਚ ਇਹ ਹੈ ਕਿਸਮਾਜ ਚ ਕੋਈ ਵੀ ਬੱਚਾ ਸਿੱਖਿਆ ਹੋ ਦੂਰ ਨਾ ਰਹੇ,ਰਿਟਾਇਰ ਪ੍ਰਿੰਸਿਪਲ ਬਲਵੀਰ ਸਿੰਘ ਪਿੱਛਲੇ 8 ਸਾਲਾਂ ਤੋਂਬੱਚਿਆਂ ਨੂੰ ਮੁਫ਼ਤ ਚ ਸਿੱਖਿਆ ਦਾ ਦਾਨ ਦੇ ਰਹੇ ਹਨ |
Watch Video
