ਹੁਣ ਪਰਾਲੀ ਸਾੜਣ ਵਾਲੇ ਸਰਕਾਰੀ ਮੁਲਾਜ਼ਮਾਂ ਦੀ ਵੀ ਖੈਰ ਨਹੀਂ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਪਰਾਲੀ ਨੂੰ ਸਾੜ੍ਹਨ ਦਾ ਇਕ ਗੰਭੀਰ ਮੁੱਦਾ ਹੈ। ਪਰਾਲੀ ਸਾੜ੍ਹਨ ਦੇ ਕਾਰਨ ਵਾਤਾਵਰਨ ਤਾਂ ਦੁਸ਼ਿਤ ਹੁੰਦਾ ਹੈ ਤੇ ਨਾਲ ਹੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਪਰਾਲੀ ਨੂੰ ਸਾੜ੍ਹਨ ਦਾ ਇਕ ਗੰਭੀਰ ਮੁੱਦਾ ਹੈ। ਪਰਾਲੀ ਸਾੜ੍ਹਨ ਦੇ ਕਾਰਨ ਵਾਤਾਵਰਨ ਤਾਂ ਦੁਸ਼ਿਤ ਹੁੰਦਾ ਹੈ ਤੇ ਨਾਲ ਹੀ ਕਈ ਵੱਡੇ ਵੱਡੇ ਹਾਦਸੇ ਵੀ ਵਾਪਰਦੇ ਹਨ। ਕਿਉਂਕਿ ਪਰਾਲੀ ਨੂੰ ਸਾੜ੍ਹਨ ਦੇ ਕਾਰਨ ਧੂੰਆ ਸੜ੍ਹਕਾਂ ਤੱਕ ਫੈਲ ਜਾਂਦਾ ਹੈ ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ‘ਚ ਕਾਫੀ ਪਰੇਸ਼ਾਨੀ ਹੁੰਦੀ ਹੈ।

ਇਸ ਮਾਮਲੇ ਤੇ ਨਜਿੱਠਣ ਲਈ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਦਸ ਦਈਏ ਕਿ ਸਰਕਾਰੀ ਮੁਲਾਜ਼ਮਾਂ ਵੱਲੋਂ ਪਰਾਲੀ ਸਾੜੀ ਗਈ ਤਾਂ ਉਹਨਾਂ ਦੇ ਖਿਲਾਫ ਪਰਚਾ ਦਰਜ ਹੋਵੇਗਾ। ਇਸ ਸੰਬੰਧੀ ਖੇਤੀਬਾੜੀ ਮਹਿਕਮੇ ਦੇ ਸਕੱਤਰ ਕੇ ਐੱਸ ਪੰਨੂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਰਾਲੀ ਸਾੜ੍ਹਨ ਤੇ ਸਰਕਾਰੀ ਮੁਲਾਜ਼ਮ ਪਰਚਾ ਦਰਜ ਹੋਵੇਗਾ।

Leave a Reply

Your email address will not be published. Required fields are marked *