ਪਹਿਲਾਂ Sushant, ਫਿਰ Kartik Aryan ਤੇ ਹੁਣ Farhan Akhtar ਦੀ ਫ਼ਿਲਮ ਬਾਇਕਾਟ ਕਰਨ ਦੀ ਹੋ ਰਹੀ ਹੈ ਗੱਲ

ਚੰਡੀਗੜ੍ਹ (Harleen) : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਫਰਹਾਨ ਅਖ਼ਤਰ (Farhan Akhtar) ਦੀ ਫ਼ਿਲਮ ‘ਤੂਫਾਨ’ ਦੇ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਵਿਵਾਦਾਂ ’ਚ ਆ ਗਏ ਹਨ। ਫਰਹਾਨ ਅਖ਼ਤਰ (Farhan Akhtar) ਦੀ ਫ਼ਿਲਮ ‘ਤੂਫਾਨ’…

ਚੰਡੀਗੜ੍ਹ (Harleen)ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਫਰਹਾਨ ਅਖ਼ਤਰ (Farhan Akhtar) ਦੀ ਫ਼ਿਲਮ ਤੂਫਾਨ’ ਦੇ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਵਿਵਾਦਾਂ ਚ ਆ ਗਏ ਹਨ। ਫਰਹਾਨ ਅਖ਼ਤਰ (Farhan Akhtarਦੀ ਫ਼ਿਲਮ ਤੂਫਾਨ’ ’ਤੇ ਦੋਸ਼ ਲੱਗਾ ਹੈ ਕਿ ਇਸ ਫ਼ਿਲਮ ਦੇ ਮਾਧਿਅਮ ਨਾਲ ਅਸਿੱਧੇ ਤੌਰ ਤੇ ਜਿਹਾਦ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਤੂਫਾਨ ਚ ਫਰਹਾਨ ਅਖ਼ਤਰ (Farhan Akhtarਦੇ ਇਲਾਵਾ ਮੁਣਾਲ ਠਾਕੁਰ ਦੀ ਵੀ ਅਹਿਮ ਭੂਮਿਕਾ ਹੈ। 

Read this- ਬੱਦਲ ਫਟਣ ਦੇ ਨਾਲ ਭਾਰੀ ਬਾਰਸ਼ ਨੇ ਮਚਾਇਆ ਕਹਿਰ, ਵੇਖੋ LIVE VIDEO

ਮੁਣਾਲ ਠਾਕੁਰ ਫ਼ਿਲਮ ਚ ਡਾਕਟਰ ਅਨਨਿਆ ਦੀ ਭੂਮਿਕਾ ਨਿਭਾਅ ਰਹੀ ਹੈ। ਫ਼ਿਲਮ ਤੂਫਾਨ ਐਮਾਜ਼ੋਨ ਪ੍ਰਾਈਸ ਵੀਡੀਓ ਤੇ 16 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਹੈ। ਜੇਕਰ ਫ਼ਿਲਮ ਦੀ ਗੱਲ ਕਰੀਏ ਤਾਂ ਇਹ ਫ਼ਿਲਮ ਬਾਕਸਿੰਗ ਤੇ ਆਧਾਰਿਤ ਹੈ। ਇਸ ਫ਼ਿਲਮ ਲਈ ਫਰਹਾਨ ਅਖ਼ਤਰ ਨੇ ਸਖ਼ਤ ਮਿਹਨਤ ਕੀਤੀ ਹੈ।

ਇਸ ਫ਼ਿਲਮ ’ਚ ਉਹ ਅਜੀਜ ਅਲੀ ਉਰਫ਼ ਅਜੂ ਭਾਈ ਦੀ ਭੂਮਿਕਾ ਨਿਭਾਅ ਰਹੇ ਹਨ ਜੋ ਕਿ ਇਕ ਗੁੰਡਾ ਹੈ ਅਤੇ ਅੱਗੇ ਚੱਲ ਕੇ ਰਾਸ਼ਟਰੀ ਪੱਧਰ ਦਾ ਬਾਕਸ 2013 ’ਚ ਆਈ ਫ਼ਿਲਮ ‘ਬਾਗ ਮਿਲਖਾ ਬਾਗ’ ’ਚ ਕੰਮ ਕੀਤਾ ਸੀ।

Read this- ਪੰਜਾਬ ਵਿਚ ਵੱਡਾ ਬਿਜਲੀ ਸੰਕਟ, 15 ਜੁਲਾਈ ਤੱਕ ਬੰਦ ਰਹੇਗੀ ਇੰਡਸਟਰੀ 

ਇਸ ਫ਼ਿਲਮ ’ਚ ਉਨ੍ਹਾਂ ਦੇ ਇਲਾਵਾ ‘ਸੁਪਰ 30’ ਦੀ ਅਦਾਕਾਰਾ ਮੁਣਾਲ ਠਾਕੁਰ ਦੀ ਅਹਿਮ ਭੂਮਿਕਾ ਹੈ ਜੋ ਕਿ ਡਾ. ਅਨਨਿਆ ਦੀ ਭੂਮਿਕਾ ਨਿਭਾਅ ਰਹੀ ਹੈ। ਇਸ ਫ਼ਿਲਮ ’ਚ ਅਦਾਕਾਰ ਪਰੇਸ਼ ਰਾਵਲ ਨਾਨਾ ਪ੍ਰਭੂ ਦੇ ਤੌਰ ’ਤੇ ਨਜ਼ਰ ਆਉਣਗੇ।

 

Leave a Reply

Your email address will not be published. Required fields are marked *