ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਮਦਮੀ ਟਕਸਾਲ ਤੇ ਤਰਨਾ ਦਲ ਦੇ ਲੋਕਾਂ ਵਿਚਾਲੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਇਸ ਫਾਇਰਿੰਗ ਦੇ ਦੌਰਾਨ ਕਰੀਬ 7 ਲੋਕ ਜਖਮੀ ਹੋ ਗਏ ਹਨ।
https://www.youtube.com/watch?v=YilOkoqgAJE
ਦਸ ਦਈਏ ਕਿ ਦਮਦਮੀ ਟਕਸਾਲ ਹੈਡਕੁਆਟਰ ਮਹਿਤਾ ਚੌਂਕ ਤੇ ਫਾਇਰਿੰਗ ਹੋਈ ਹੈ। ਫਿਲਹਾਲ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

