ਕਾਂਗਰਸ ਦੇ ਰਾਜ ਸਕੱਤਰ ਦੇ ਘਰ ’ਤੇ ਹਮਲਾ, ਸੀਸੀਟੀਵੀ ਚ ਕੈਦ ਹੋਈ ਸਾਰੀ ਘਟਨਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਕਾਂਗਰਸ ਦੇ ਰਾਜ ਸਕੱਤਰ ਸਤਿੰਦਰ ਜਵੱਦੀ ਦੇ ਘਰ ਤੇ ਗੋਲੀਆ ਨਾਲ ਹਮਲਾ ਕੀਤਾ ਗਿਆ ਹੈ | ਸਤਿੰਦਰ ਜਵੱਦੀ ਨੇ ਕਿਹਾ ਕਿ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਕਾਂਗਰਸ ਦੇ ਰਾਜ ਸਕੱਤਰ ਸਤਿੰਦਰ ਜਵੱਦੀ ਦੇ ਘਰ ਤੇ ਗੋਲੀਆ ਨਾਲ ਹਮਲਾ ਕੀਤਾ ਗਿਆ ਹੈ | ਸਤਿੰਦਰ ਜਵੱਦੀ ਨੇ ਕਿਹਾ ਕਿ ਪੁਰਾਣੀ ਰੰਜਿਸ਼ ਦੇ ਕਾਰਨ ਇਹ ਹਮਲਾ ਕੀਤਾ ਗਿਆ ਹੈ |

ludhiana

ਸੀਸੀਟੀਵੀ ਚ ਕੈਦ ਹੋਈ ਸਾਰੀ ਘਟਨਾ

ਉਨ੍ਹਾ ਕਿਹਾ ਕਿ ਉਨ੍ਹਾ ਤੇ ਪਹਿਲਾਂ ਵੀ ਕਈ ਵਾਰ ਹਮਲੇ ਹੋ ਚੁੱਕੇ ਨੇ | ਤੇ ਹੁਣ ਵੀ ਲਗਾਤਾਰ ਹਮਲੇ ਹੋ ਰਹੇ ਨੇ | ਪਰ ਪੁਲਿਸ ਪ੍ਰਸ਼ਾਸਨ ਇਸ ਤੇ ਕੋਈ ਕਾਰਵਾਈ ਨਹੀਂ ਕਰ ਰਿਹਾ | ਉਧਰ ਇਹ ਸਾਰੀ ਘਟਨਾ ਸੀਸੀਟੀਵੀ ਚ ਕੈਦ ਹੋ ਗਈ ਹੈ | ਤੇ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਕਾਰਵਾਈ ਸੁਰੂ ਕਰ ਦਿੱਤੀ ਗਈ ਹੈ |

Leave a Reply

Your email address will not be published. Required fields are marked *