ਫਿਰੋਜਪੁਰ ‘ਚ ਪੰਚਾਇਤੀ ਚੋਣਾਂ ਦੌਰਾਨ ਹੋਈ ਭਿਆਨਕ ਝੱੜਪ, ਬੈਲੇਟ ਬਾਕਸ ਨੂੰ ਕੀਤਾ ਅੱਗ ਦੇ ਹਵਾਲੇ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿੱਚ ਪੰਚਾਇਤੀ ਚੋਣਾਂ ਦੌਰਾਨ ਬਹੁਤ ਹੀ ਹੰਗਾਮਾ ਸਾਹਮਣੇ ਆ ਰਿਹਾ ਹੈ। ਜਿੱਥੇ ਇਕ ਪਾਸੇ ਲੋਕ ਸ਼ਾਤ ਤਰੀਕੇ ਨਾਲ ਵੋਟ ਪਾ ਰਹੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿੱਚ ਪੰਚਾਇਤੀ ਚੋਣਾਂ ਦੌਰਾਨ ਬਹੁਤ ਹੀ ਹੰਗਾਮਾ ਸਾਹਮਣੇ ਆ ਰਿਹਾ ਹੈ। ਜਿੱਥੇ ਇਕ ਪਾਸੇ ਲੋਕ ਸ਼ਾਤ ਤਰੀਕੇ ਨਾਲ ਵੋਟ ਪਾ ਰਹੇ ਹਨ। ਤਾਂ ਉੱਥੇ ਹੀ ਦੂਜੇ ਪਾਸੇ ਕਈ ਥਾਵਾਂ ਤੇ ਹੰਗਾਮਾ ਦੇਖਿਆ ਜਾ ਰਿਹਾ ਹੈ।

https://www.facebook.com/LivingIndiaNewschannel/videos/979741448878225/

ਅਜਿਹਾ ਹੀ ਫਿਰੋਜਪੁਰ ਵਿੱਖੇ ਮਮਦੋਟ ਦੇ ਪਿੰਡ ਲਖਮੀਰ ਵਿੱਚ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ। ਦੱਸ ਦਈਏ ਕਿ ਜਿੱਥੇ ਲੋਕਾਂ ਵੱਲੋਂ ਹੀ  ਬੈਲੇਟ ਬਾਕਸ ਵਿੱਚ ਅੱਗ ਲਾ ਦਿੱਤੀ ਹੈ। ਜਿਸ ਕਾਰਨ ਮਾਹੌਲ ਕਾਫੀ ਹੀ ਤਨਾਅਪੁਰਨ ਹੀ ਬਣ ਗਿਆ ਸੀ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਨੂੰ ਸਾਥ ਕੀਤਾ। ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *