ਅੰਮ੍ਰਿਤਸਰ- ਅੰਮ੍ਰਿਤਸਰ ਦੇ ਚੀਫ਼ ਖ਼ਾਲਸਾ ਦੀਵਾਨ ਦੇ ਅਧੀਨ ਪੈਂਦੇ ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ‘ਚ ਅਚਾਨਕ ਅੱਗ ਲੱਗ ਜਾਣ ਦੀ ਸੂਚਨਾ ਮਿਲੀ ਹੈ। ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਣ ’ਤੇ ਸਕੂਲ ’ਚ ਹਫ਼ੜਾ-ਤਫ਼ੜੀ ਮੱਚ ਗਈ। ਸਕੂਲ ’ਚ ਮੌਜੂਦ ਸਾਰੇ ਬੱਚੇ ਆਪਣੀਆਂ ਜਮਾਤਾਂ ’ਚੋਂ ਨਿਕਲ ਕੇ ਬਾਹਰ ਆ ਗਏ।
Also Read: ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਮਾਨ ਸਰਕਾਰ ਨੇ ਲਏ ਵੱਡੇ ਫੈਸਲੇ
ਦੱਸ ਦੇਈਏ ਕਿ ਸਕੂਲ ’ਚ ਅੱਗ ਕਿਹੜੀ ਥਾਂ ਅਤੇ ਕਿਵੇਂ ਲੱਗੀ ਹੈ, ਦੇ ਬਾਰੇ ਅਜੇ ਤੱਕ ਕੋਈ ਜਾਣਕਾਰੀ ਹਾਸਲ ਨਹੀਂ ਹੋਈ। ਅੱਗ ਕਾਰਨ ਸਕੂਲ ’ਚ ਵੱਡੀ ਗਿਣਤੀ ’ਚ ਮੌਜੂਦ ਸਾਰੇ ਬੱਚੇ ਪਰੇਸ਼ਾਨ ਹੋ ਗਏ।
Also Read: ਨਿਊਯਾਰਕ ‘ਚ 2 ਸਿੱਖਾਂ ‘ਤੇ ਨਸਲੀ ਹਮਲਾ: 10 ਦਿਨਾਂ ਦੇ ਅੰਦਰ ਅਜਿਹੀ ਦੂਜੀ ਘਟਨਾ

