ਪਿਓ ਨੇ ਨੂੰਹ ਨਾਲ ਨਾਜਾਇਜ ਸੰਬੰਧ ਦੇ ਚੱਲਦੇ ਪੁੱਤ ਦੇ ਟੋਟੇ-ਟੋਟੇ ਕਰ ਛੱਪੜ ‘ਚ ਸੁੱਟਿਆ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਫਰੀਦਕੋਟ ਦੇ ਪਿੰਡ ਦਬੜੀਖ਼ਾਨਾ  ਦਿਲ ਦਹਿਲਾ ਦੇਣ ਵਾਲਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਇਕ ਪਿਓ ਨੇ ਆਪਣੇ ਹੀ ਪੁੱਤ ਦਾ ਕਤਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਫਰੀਦਕੋਟ ਦੇ ਪਿੰਡ ਦਬੜੀਖ਼ਾਨਾ  ਦਿਲ ਦਹਿਲਾ ਦੇਣ ਵਾਲਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਇਕ ਪਿਓ ਨੇ ਆਪਣੇ ਹੀ ਪੁੱਤ ਦਾ ਕਤਲ ਕਰਕੇ ਉਸਦੇ ਟੋਟੇ ਟੋਟੇ ਕਰਕੇ ਸੁੱਟ ਦਿੱਤਾ। ਇਸ ਤਰ੍ਹਾਂ ਦੇ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਿਓ ਪੁੱਤ ਦੇ ਖੂਨੀ ਰਿਸ਼ਤੇ ਨੂੰ ਝਿਜੋੜ ਕੇ ਰੱਖ ਦਿੱਤਾ ਹੈ।

Murder

ਮਿਲੀ ਜਾਣਕਾਰੀ ਦੇ ਅਨੁਸਾਰ ਪਿਓ ਨੇ ਆਪਣੇ ਹੀ ਪੁੱਤ ਨੂੰ ਜਾਨੋ ਮਾਰ ਦਿੱਤਾ ਇਸ ਤੋਂ ਬਾਅਦ ਵੀ ਪਿਓ ਦਾ ਦਿਲ ਨਾ ਕੰਬਇਆ ਤੇ ਉਸਨੇ ਆਪਣੇ ਪੁੱਤ ਦੇ ਟੋਟੇ ਟੋਟੇ ਕਰਕੇ ਛੱਪੜ ਵਿੱਚ ਸੁੱਟ ਦਿੱਤਾ।

Murder

ਸੂਤਰਾਂ ਤੋ ਮਿਲੀ ਜਾਣਕਾਰੀ ਦੇ ਅਨੁਸਾਰ ਪਿਓ ਦੇ ਆਪਣੀ ਨੁੰਹ ਦੇ ਨਾਲ ਕਥਿਤ ਨਾਜਾਇਜ਼ ਸੰਬੰਧ ਸੀ ਜਿਸ ਕਾਰਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਤੇ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *