ਫਤਿਹਵੀਰ ਨੂੰ ਬਚਾਉਣ ਵਿਚ ਹੋ ਰਹੀ ਦੇਰੀ ਕਰਕੇ ਲੋਕਾਂ ਦਾ ਗੁੱਸਾ ਭੜਕਿਆ, ਪ੍ਰਸ਼ਾਸ਼ਨ ਤੇ ਫੁਟਿਆ ਲੋਕ ਦਾ ਗੁੱਸਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫ਼ਤਿਹਵੀਰ ਨੂੰ ਬਚਾਉਣ ਲਈ ਜੰਗ ਜਾਰੀ ਬੋਰਵੈਲ ’ਚ ਫਸੇ ਫ਼ਤਿਹਵੀਰ ਦਾ ਜਨਮਦਿਨ ਅੱਜ ਰੈਸਕਿਊ ਆਪਰੇਸ਼ਨ ਆਖਰੀ ਪੜਾਅ ’ਚ सम्बंधित ख़बरेंBig News: पहली…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫ਼ਤਿਹਵੀਰ ਨੂੰ ਬਚਾਉਣ ਲਈ ਜੰਗ ਜਾਰੀ

ਬੋਰਵੈਲ ’ਚ ਫਸੇ ਫ਼ਤਿਹਵੀਰ ਦਾ ਜਨਮਦਿਨ ਅੱਜ

ਰੈਸਕਿਊ ਆਪਰੇਸ਼ਨ ਆਖਰੀ ਪੜਾਅ ’ਚ

ਕੱਟਿਆ ਜਾ ਰਿਹਾ ਹੈ ਬੋਰਵੈਲ ਦਾ ਪਾਇਪ

ਵਿਸ਼ੇਸ਼ ਡਾਕਟਰਾਂ ਦੀ ਟੀਮ ਮੌਕੇ ’ਤੇ ਮੌਜੂਦ

ਸੰਗਰੂਰ ਦੇ ਹਸਪਤਾਲ ’ਚ ਕੀਤੇ ਗਏ ਪੁਖਤਾ ਪ੍ਰਬੰਧ

ਜਿਆਦਾ ਦੇਰੀ ਹੋਣ ਕਾਰਨ ਲੋਕਾਂ ’ਚ ਪਾਇਆ ਜਾ ਰਿਹਾ ਰੋਸ

ਲੋਕਾਂ ਨੇ ਪ੍ਰਸ਼ਾਸਨ ’ਤੇ ਚੁੱਕੇ ਸਵਾਲ, ਸਰਕਾਰ ਨੇ ਵਰਤੀ ਢਿੱਲ

ਲੁਧਿਆਣਾ ਦੇ DMC ਹਸਪਤਾਲ ’ਚ ਵੀ ਕੀਤੇ ਗਏ ਪੁਖਤਾਂ ਪ੍ਰਬੰਧ

10 ਡਾਕਟਰਾਂ ਦੀ ਟੀਮ ਕੀਤੀ ਗਈ ਤੈਨਾਤ

Watch Video

Leave a Reply

Your email address will not be published. Required fields are marked *