ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਕਿਸਾਨਾਂ ਦੇ ਖੇਤਾਂ ਚ ਟ੍ਰਾਂਸਫਾਰਮਰ ਚੋਰੀ ਕਰਨ ਵਾਲਿਆਂ ਨੂੰ ਨਾ ਫੜਨ ਦੇ ਵੋਰਧ ਕਰਕੇ ਕਿਸਾਨ ਜਥੇਬੰਦਿਆਂ ਵੱਲੋਂ ਸ਼੍ਰੀ ਮੁਕਤਸਰ ਸਾਹਿਬ ਦੇ ਗਿਦੜ੍ਹਵਾਹਾ ਚ ਮਲੋਟ ਬਠਿੰਡਾ ਨੇਸ਼ਨਲ ਹਾਈਵੇ ਤੇ ਧਰਨਾ ਲਾ ਕੈ ਰੋਸ ਮੁਜਾਹਰਾ ਕੀਤਾ ਗਿਆ | ਇਸ ਮੌਕੇ ਕਿਸਾਨ ਮੀਂਹ ਹੋਣ ਦੇ ਬਾਵਜੂਦ ਵੀ ਧਰਨੇ ਤੇ ਡਟੇ ਰਹੇ | ਉਨ੍ਹਾਂ ਦੀ ਮੰਗ ਹੈ ਕੀ ਪੁਲਿਸ ਚੋਰਾਂ ਨੂੰ ਛੇਤੀ ਗਿਰਫਤਾਰ ਕਰੇ |
Watch Video
