ਹਰਿਆਣਾ : ਹਰਿਆਣਾ ਦੇ ਨਾਰਨੌਂਦ ‘ਚ ਕਿਸਾਨਾਂ ਵੱਲੋਂ ਬੀਜੇਪੀ ਦੇ ਲੀਡਰ ਰਾਮਚੰਦਰ ਜਾਂਗੜਾ ਦਾ ਵਿਰੋਧ ਜੰਮ ਕੇ ਵਿਰੋਧ ਕੀਤਾ ਗਿਆ ਹੈ।ਜਾਣਕਾਰੀ ਮੁਤਾਬਿਕ ਜਾਂਗੜ ਦੇ ਕਾਫਲੇ ‘ਤੇ ਪੱਥਰਬਾਜ਼ੀ ਵੀ ਕੀਤੀ ਗਈ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ।
ਹਰਿਆਣਾ ‘ਚ ਕਿਸਾਨਾਂ ਵੱਲੋਂ ਕੀਤਾ ਗਿਆ BJP ਦੇ ਮੈਂਬਰ ਪਾਰਲੀਮੈਂਟ ਦਾ ਵਿਰੋਧ
ਹਰਿਆਣਾ : ਹਰਿਆਣਾ ਦੇ ਨਾਰਨੌਂਦ ‘ਚ ਕਿਸਾਨਾਂ ਵੱਲੋਂ ਬੀਜੇਪੀ ਦੇ ਲੀਡਰ ਰਾਮਚੰਦਰ ਜਾਂਗੜਾ ਦਾ ਵਿਰੋਧ ਜੰਮ ਕੇ ਵਿਰੋਧ ਕੀਤਾ ਗਿਆ ਹੈ।ਜਾਣਕਾਰੀ ਮੁਤਾਬਿਕ ਜਾਂਗੜ ਦੇ ਕਾਫਲੇ…
