ਫਰੀਦਕੋਟ ਦੀ ਮਾਡਰਨ ਜੇਲ੍ਹ ਫਿਰ ਤੋਂ ਸੁਰਖੀਆਂ ‘ਚ, 1524 ਬੀੜੀਆਂ ਦੇ ਬੰਡਲ ਹੋਏ ਬਰਾਮਦ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਫਰੀਦਕੋਟ ਦੀ ਮਾਡਰਨ ਜੇਲ੍ਹ ਇਕ ਵਾਰ ਫਿਰ ਤੋਂ ਸੁਰਖੀਆਂ ਚ ਆ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਜੇਲ੍ਹ ‘ਚੋਂ ਕਰੀਬ 1524 ਬੀੜੀਆਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਫਰੀਦਕੋਟ ਦੀ ਮਾਡਰਨ ਜੇਲ੍ਹ ਇਕ ਵਾਰ ਫਿਰ ਤੋਂ ਸੁਰਖੀਆਂ ਚ ਆ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਜੇਲ੍ਹ ‘ਚੋਂ ਕਰੀਬ 1524 ਬੀੜੀਆਂ ਦੇ ਬੰਡਲ 70 ਸਿਗਰਟਾਂ, 90 ਜਰਦੇ ਦੀਆਂ ਪੁੜੀਆਂ ਬਰਾਮਦ ਹੋਇਆ ਹਨ। ਦੱਸਿਆ ਜਾ ਰਿਹਾ ਹੈ ਕਿ ਦੋ ਕਾਰ ਸਵਾਰ ਵਿਅਕਤੀ ਇਹ ਸਾਰਾ ਸਾਮਾਨ ਇਕ ਵਿਅਕਤੀ ਨੂੰ 30 ਰੁਪਏ ਦੇ ਕੇ ਅੰਦਰ ਭਿਜਵਾ ਰਹੇ ਸਨ।

Drugs

Drugs

Drugs

ਦੱਸਿਆ ਇਹ ਵੀ ਜਾ ਰਿਹਾ ਹੈ ਕਿ  ਇਹ ਨਸ਼ੇ ਦਾ ਸਾਮਾਨ ਜੇਲ੍ਹ ਦੇ ਮੰਦਿਰ ਲਈ ਲਿਜਾਏ ਜਾ ਰਹੇ ਸਾਮਾਨ ਨਾਲ ਭੇਜਿਆ ਜਾ ਰਿਹਾ ਸੀ। ਸੂਤਰਾਂ ਤੋਂ ਇਹ ਵੀ ਪਤਾ ਚਲਿਆ ਹੈ ਕਿ ਜੇਲ੍ਹ ਚ ਜਾਕੇ ਇਹਨਾਂ ਸਾਮਾਨ ਦੀ ਵਿਕਰੀ 1 ਲੱਖ 90000 ਦੀ ਹੋਣੀ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *