ਕ੍ਰਿਕੇਟ ਦੇ ਜਨਮਦਾਤਾ ਇੰਗਲੈਂਡ ਦੀ ਆਖਿਰਕਾਰ ਖਤਮ ਹੋਈ ਉਡੀਕ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਆਖਿਰਕਾਰ ਕ੍ਰਿਕੇਟ ਦੇ ਜਨਮਦਾਤਾ ਇੰਗਲੈਂਡ ਨੇ ਵਿਸ਼ਵ ਕੱਪ ਦੇ ਖਿਤਾਬ ਨੂੰ ਆਪਣੇ ਨਾਂ ਕਰਵਾ ਹੀ ਲਿਆ ਹੈ। ਦਸ ਦਈਏ ਕਿ ਬੀਤੇ ਦਿਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਆਖਿਰਕਾਰ ਕ੍ਰਿਕੇਟ ਦੇ ਜਨਮਦਾਤਾ ਇੰਗਲੈਂਡ ਨੇ ਵਿਸ਼ਵ ਕੱਪ ਦੇ ਖਿਤਾਬ ਨੂੰ ਆਪਣੇ ਨਾਂ ਕਰਵਾ ਹੀ ਲਿਆ ਹੈ। ਦਸ ਦਈਏ ਕਿ ਬੀਤੇ ਦਿਨ ਇੰਗਲੈਂਡ ਤੇ ਨਿਊਜ਼ੀਲੈਂਡ ਹੋਏ ਵਿਸ਼ਵ ਕੱਪ 2019 ਦਾ ਮਹਾਮੁਕਾਬਲਾ ਹੋਇਆ। ਇਸ ਦੌਰਾਨ ਇੰਡਲੈਂਡ ਨੇ ਆਪਣੇ ਨਾਂ ਵਿਸ਼ਵ ਕੱਪ ਦਾ ਖਿਤਾਬ ਕੀਤਾ।

England cricket team

ਦਸ ਦਈਏ ਕਿ ਆਖਿਰੀ ਓਵਰ ਚ ਖਿਡਾਏ ਗਏ ਸੁਪਰ ਓਵਰ ਚ ਵੀ ਦੋਵੇਂ ਹੀ ਟੀਮਾਂ ਬਰਾਬਰੀ ਤੇ ਰਹੀਆਂ। ਇਸ ਤੋਂ ਇਲਾਵਾ ਦਸ ਦਈਏ ਕਿ ਵਿਸ਼ਵ ਕੱਪ ਮਹਾਮੁਕਾਬਲਾ ਦਾ ਟਾਸ ਨਿਊਜ਼ੀਲੈਂਡ ਨੇ ਜਿੱਤੀਆ ਸੀ ਜਿਸ ਤੋਂ ਬਾਅਦ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 241 ਦੌੜਾਂ ਦਾ ਟੀਚਾ ਦਿੱਤਾ।

https://twitter.com/cricketworldcup/status/1150546715591761920?ref_src=twsrc%5Etfw%7Ctwcamp%5Etweetembed%7Ctwterm%5E1150546715591761920&ref_url=https%3A%2F%2Fabpsanjha.abplive.in%2Fsports%2Fengland-is-now-world-champion-in-cricket-after-44-years-487069

ਜਿਸ ਤੋਂ ਬਾਅਦ ਇੰਗਲੈਂਡ ਦੀ ਪੂਰੀ ਟੀਮ ਟੀਚੇ ਨੂੰ ਪੂਰਾ ਕਰਦੀ ਹੋਈ 241 ਦੌੜਾਂ ਤੇ ਆਊਟ ਹੋ ਗਈ ਜਿਸ ਤੋਂ ਬਾਅਦ ਸੁਪਰ ਓਵਰ ਦਾ ਸਹਾਰਾ ਲਿਆ ਗਿਆ ਜਿਸ ਚ ਫਿਰ ਤੋਂ ਦੋਹਾਂ ਹੀ ਟੀਮਾਂ ਬਰਾਬਰ ਤੇ ਰਹੀਆਂ। ਪਰ ਜੇਤੂ ਟੀਮ ਦਾ ਫੈਸਲਾ ਬਾਊਂਡਰੀਜ਼ ਦੇ ਨਾਲ ਕੀਤਾ ਗਿਆ। ਨਾਲ ਹੀ ਸਾਲ 1975 ਤੋਂ ਚੱਲੀ ਆ ਰਹੀ ਇੰਗਲੈਂਡ ਦੀ ਖਿਤਾਬ ਦੀ ਉਡੀਕ ਖਤਮ ਗਈ। ਪਹਿਲੀ ਵਾਰ ਇੰਗਲੈਂਡ ਨੇ ਵਿਸ਼ਵ ਕੱਪ ਨੂੰ ਆਪਣੇ ਨਾਂ ਕੀਤਾ।

Leave a Reply

Your email address will not be published. Required fields are marked *