ਮੋਗਾ ‘ਚ ਬਾਲੀਵੁੱਡ ਅਭਿਨੇਤਾ ਸੋਨੂ ਸੂਦ ਨੂੰ ਇਲੈਕਸ਼ਨ ਟੀਮ ਨੇ ਰੋਕਿਆ, ਗੱਡੀ ਜ਼ਬਤ

ਮੋਗਾ- ਮੋਗਾ ਵਿਚ ਬਾਲੀਵੁੱਡ ਐਕਟਰ ਸੋਨੂ ਸੂਦ ਦੀ ਗੱਡੀ ਨੂੰ ਚੋਣ ਕਮਿਸ਼ਨ ਦੇ ਨਿਰਦੇਸ਼ ਉੱਤੇ ਪੁਲਿਸ ਨੇ ਜ਼ਬਤ ਕਰ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ…

ਮੋਗਾ- ਮੋਗਾ ਵਿਚ ਬਾਲੀਵੁੱਡ ਐਕਟਰ ਸੋਨੂ ਸੂਦ ਦੀ ਗੱਡੀ ਨੂੰ ਚੋਣ ਕਮਿਸ਼ਨ ਦੇ ਨਿਰਦੇਸ਼ ਉੱਤੇ ਪੁਲਿਸ ਨੇ ਜ਼ਬਤ ਕਰ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਚੋਣ ਕਮਿਸ਼ਨ ਨੂੰ ਸੋਨੂ ਸੂਦ ਦੀ ਆਪਣੇ ਬੂਥ ਦੇ ਇਲਾਵਾ ਦੂਜੇ ਬੂਥਾਂ ਵਿਚ ਜਾਣ ਦੀ ਸ਼ਿਕਾਇਤ ਕੀਤੀ ਸੀ। 

Also Read: ਪੰਜਾਬ ਚੋਣਾਂ: ਹੁਣ ਤੱਕ ਚੋਣ ਹਲਕਿਆਂ ‘ਚ ਇੰਨੇ ਫੀਸਦ ਹੋਈ ਵੋਟਿੰਗ

ਇਸ ਸ਼ਿਕਾਇਤ ਦੇ ਬਾਅਦ ਚੋਣ ਕਮਿਸ਼ਨ ਹਰਕਤ ਵਿਚ ਆਇਆ ਤੇ ਸੋਨੂੰ ਸੂਦ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ। ਸੋਨੂ ਸੂਦ ਨੂੰ ਦੂਜੀ ਗੱਡੀ ਵਿਚ ਰਵਾਨਾ ਹੋਣਾ ਪਿਆ। ਦੱਸ ਦਈਏ ਕਿ ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਕਾਂਗਰਸ ਦੀ ਟਿਕਟ ਤੋਂ ਚੋਣ ਲੜ ਰਹੀ ਹੈ।

Also Read: ਲੰਬੀ ਵਿਖੇ ਸੁਖਬੀਰ ਸਿੰਘ ਬਾਦਲ ਨੇ ਪਰਿਵਾਰ ਸਣੇ ਪਾਈ ਵੋਟ

Leave a Reply

Your email address will not be published. Required fields are marked *